caste system

ਜਾਤੀ ਪ੍ਰਥਾ ਖਤਮ ਹੋਵੇ

ਜਾਤੀ ਪ੍ਰਥਾ ਖਤਮ ਹੋਵੇ ਹਾਲ ਹੀ ’ਚ ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਭਾਰਤੀ ਸਮਾਜ ਨੂੰ ਇਹ ਅਪੀਲ ਕੀਤੀ ਹੈ ਕਿ ਜਾਤੀ ਪ੍ਰਥਾ ਕਾਰਨ ਸਮਾਜ ’ਚ ਆਈਆਂ ਬੁਰਾਈਆਂ ਨੂੰ ਦੂਰ ਕਰਨ ਲਈ ਜਾਤੀ ਪ੍ਰਥਾ ਨੂੰ ਜੜੋ੍ਹੋਂ ਪੁੱਟਣ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਜਾਤੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਜਾਣਾ ਚਾਹੀਦਾ ਹੈ […]
Breaking News  ਸੰਪਾਦਕੀ