Canceled

ਭਾਰੀ ਬਾਰਸ਼ ਕਾਰਨ ਏਅਰ ਇੰਡੀਆ ਦੀਆਂ ਉਡਾਨਾਂ ਰੱਦ

ਭਾਰੀ ਬਾਰਸ਼ ਕਾਰਨ Air India ਦੀਆਂ ਉਡਾਨਾਂ ਰੱਦ ਅੱਠ ਉਡਾਨਾਂ ਕੀਤੀਆਂ ਗਈਆਂ ਰੱਦ ਨਵੀਂ ਦਿੱਲੀ, ਏਜੰਸੀ। ਦੁਬਈ ‘ਚ ਭਾਰੀ ਬਾਰਸ਼ ਕਾਰਨ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ (Air India) ਦਾ ਇੱਕ ਜਹਾਜ਼ ਉਥੇ ਨਹੀਂ ਉਤਰ ਸਕਿਆ ਜਦੋਂ ਕਿ ਅੱਠ ਹੋਰ ਉਡਾਨਾਂ ਰੱਦ ਕੀਤੀਆਂ ਗਈਆਂ ਹਨ। ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਨੇ ਦੱਸਿਆ ਕਿ ਚੇਨੱਈ […]
ਦੇਸ਼  Breaking News 

ਸੰਘਣੀ ਧੁੰਦ ਕਾਰਨ 22 ਰੇਲ ਗੱਡੀਆਂ ਰੱਦ

Trains: ਸਮੇਤ ਸੜਕੀ ਤੇ ਹਵਾਈ ਆਵਾਜਾਈ ਹੋਈ ਪ੍ਰਭਾਵਿਤ, ਮੁਸਾਫਰ ਹੋਏ ਪ੍ਰੇਸ਼ਾਨ ਸ੍ਰੀਨਗਰ ਜ਼ੀਰੋ ਤੋਂ ਹੇਠਾਂ, ਜੰਮੂ ਛੇ ਡਿਗਰੀ ਰਿਹਾ ਤਾਪਮਾਨ ਸੱਚ ਕਹੂੰ ਨਿਊਜ਼/ਚੰਡੀਗੜ੍ਹ। ਉੱਤਰ ਭਾਰਤ ‘ਚ ਕੜਾਕੇ ਦੀ ਠੰਢ ਨਾਲ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸ਼ਨਿੱਚਰਵਾਰ ਨੂੰ ਸੰਘਣੀ ਧੁੰਦ ਨਾਲ ਰੇਲ, ਹਵਾਈ ਅਤੇ ਸੜਕੀ ਆਵਾਜਾਈ ‘ਤੇ ਅਸਰ ਪਿਆ ਬਠਿੰਡਾ ਐਕਸਪ੍ਰੈੱਸ, […]
Breaking News  ਪੰਜਾਬ 

ਅਮਰੀਕਾ ਤੇ ਤਾਲਿਬਾਨ ਸਮਝੌਤਾ ਰੱਦ

ਕਾਬੁਲ ‘ਚ ਹੋਏ ਹਮਲੇ ਤੋਂ ਬਾਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਅਮਨ ਸਮਝੌਤਾ ਰੱਦ ਕਰਨ ਦਾ ਐਲਾਨ ਕੀਤਾ ਹੈ ਇਸ ਹਮਲੇ ‘ਚ ਇੱਕ ਅਮਰੀਕੀ ਫੌਜੀ ਸਮੇਤ 12 ਹੋਰ ਨਿਰਦੋਸ਼ ਬੰਦੇ ਮਾਰੇ ਗਏ ਹਨ ਸਾਫ਼ ਹੈ ਕਿ ਅਮਰੀਕਾ ਹੁਣ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਵੇਗਾ ਟਰੰਪ ਦਾ ਸਮਝੌਤਾ ਰੱਦ ਕਰਨ ਦਾ ਫੈਸਲਾ ਤਰਕ […]
ਵਿਚਾਰ  ਸੰਪਾਦਕੀ 

ਅਮਰਿੰਦਰ ਸਿੰਘ ਹੋਏ ਬਿਮਾਰ, ਅਗਲੇ 24 ਘੰਟੇ ਦੇ ਸਾਰੇ ਪ੍ਰੋਗਰਾਮ ਰੱਦ

ਬੁਖਾਰ ਅਤੇ ਬਲੱਡ ਪ੍ਰੈਸਰ ਤੋਂ ਬਾਅਦ ਡਾਕਟਰਾਂ ਨੇ ਦਿੱਤੀ ਅਰਾਮ ਕਰਨ ਦੀ ਸਲਾਹ ਚੰਡੀਗੜ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਗਲੇ 24 ਘੰਟੇ ਤੱਕ ਕਿਸੇ ਨੂੰ ਵੀ ਨਹੀਂ ਮਿਲਣਗੇ, ਕਿਉਂਕਿ ਖਰਾਬ ਤਬੀਅਤ ਦੇ ਕਾਰਨ ਪੀ.ਜੀ.ਆਈ. ਦੇ ਡਾਕਟਰਾਂ ਵਲੋਂ ਉਨਾਂ ਨੂੰ ਅਰਾਮ ਕਰਨ ਲਈ ਕਿਹਾ ਗਿਆ ਹੈ। ਅਮਰਿੰਦਰ ਸਿੰਘ ਦੀ ਬੁੱਧਵਾਰ ਨੂੰ ਅਚਾਨਕ ਤਬੀਅਤ ਖਰਾਬ ਹੋ […]
Breaking News  ਪੰਜਾਬ 

ਲਾਪਤਾ ਮਲੇਸ਼ਿਆਈ ਜਹਾਜ਼ ਐਮਐਚ 370 ਨੂੰ ਲੈ ਕੇ ਦਾਇਰ ਮੁਕੱਦਮਾ ਰੱਦ

ਅੱਠ ਨਵੰਬਰ 2014 ਨੂੰ  ਲਾਪਤਾ ਹੋਇਆ ਸੀ ਜਹਾਜ਼ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਇੱਕ ਜੱਜ ਨੇ ਸਾਲ 2014 ‘ਚ ਲਾਪਤਾ ਹੋਏ ਮਲੇਸ਼ਿਆਈ Aircraft Mh370 ਦੇ ਸਬੰਧ ‘ਚ ਬੋਇੰਗ, ਏਲਿਆਜ ਐਸਈ ਅਤੇ ਮਲੇਸ਼ੀਆ ਏਅਰਲਾਇੰਸ ਖਿਲਾਫ਼ ਦਾਇਰ ਮੁਕੱਦਮੇ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ। ਜੱਜ ਕੇਤਨਜੀ ਬ੍ਰਾਨ ਜੈਕਸਨ ਨੇ ਕਿਹਾ ਕਿ ਇਹ ਮਾਮਲਾ ਮਲੇਸ਼ੀਆ ਏਅਰਲਾਇੰਸ ਦੁਆਰਾ ਸੰਚਾਲਿਤ ਇੱਕ ਯਾਤਰੀ ਜਹਾਜ਼ ਦੇ […]
Breaking News  ਕੁੱਲ ਜਹਾਨ 

ਮੁੱਖ ਮੰਤਰੀ ਵੱਲੋਂ ਅਧਿਆਪਕਾਂ ਨੂੰ ਝਟਕਾ, ਮੀਟਿੰਗ ਰੱਦ

ਅੱਜ ਪੰਜ ਨਵੰਬਰ ਨੂੰ ਹੋਣੀ ਸੀ ਮੀਟਿੰਗ, ਪਟਿਆਲਾ ਤੇ ਅੰਮ੍ਰਿਤਸਰ ਵਿਖੇ ‘ਕਾਲੀ ਦੀਵਾਲੀ’ ਮਨਾਉਣ ਦਾ ਐਲਾਨ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋਇਆ: ਆਗੂ ਮੰਗਾਂ ਦੀ ਪ੍ਰਾਪਤੀ ਤੱਕ ਪਟਿਆਲੇ ਦਾ ਪੱਕਾ ਮੋਰਚਾ ਚੱਲਦਾ ਰੱਖਣ ਦਾ ਪ੍ਰਣ ਦੁਹਰਾਇਆ ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ, ਪਟਿਆਲਾ ਤਨਖਾਹ ਕਟੌਤੀ ਮਾਮਲੇ ਵਿੱਚ ਲਗਭਗ ਇੱਕ ਮਹੀਨੇ ਤੋਂ ਮੁੱਖ ਮੰਤਰੀ ਦੇ ਸ਼ਹਿਰ […]
ਪੰਜਾਬ 

ਭਾਰਤ-ਪਾਕਿ ਮੀਟਿੰਗ ਹੋਈ ਰੱਦ

ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਪੁਲਿਸ ਜਵਾਨਾਂ ਦੇ ਕਤਲ  ਦੀਆਂ ਘਟਨਾਵਾਂ ਕਾਰਨ ਲਿਆ ਫੈਸਲਾ ਭਾਰਤ ਨੇ ਪਾਕਿਸਤਾਨ ਵੱਲੋਂ ਬੁਰਹਾਨੀ ਦੇ ਨਾਂਅ ‘ਤੇ ਟਿਕਟ ਜਾਰੀ ਕਰਨ ‘ਤੇ ਇਤਰਾਜ਼ ਕੀਤਾ ਏਜੰਸੀ, ਨਵੀਂ ਦਿੱਲੀ ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਤਿੰਨ ਪੁਲਿਸ ਜਵਾਨਾਂ?ਨੂੰ ਅਗਵਾ ਕਰਕੇ ਕਤਲ ਕਰਨ ਦੀ ਘਟਨਾ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਨਿਊਯਾਰਕ ‘ਚ ਹੋਣ ਵਾਲੀ […]
ਦੇਸ਼ 

ਕਸ਼ਮੀਰ ‘ਚ ਰੇਲ ਸੇਵਾ ਦੂਜੇ ਦਿਨ ਵੀ ਰੱਦ

ਉਤਰ ਕਸ਼ਮੀਰ ‘ਚ ਰੇਲ ਸੇਵਾ ਆਮ ਵਾਂਗ ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ ਤਾਇਬਾ ਦੇ ਇੱਕ ਅੱਤਵਾਦੀ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨ ਕਰਕੇ ਰੇਲ ਸੇਵਾ ਦੂਜੇ ਦਿਨ ਐਤਵਾਰ ਨੂੰ ਵੀ ਰੱਦ ਰਹੀ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਤਰ ਕਸ਼ਮੀਰ ‘ਚ ਰੇਲ ਆਮ ਵਾਂਗ ਚੱਲ […]
ਦੇਸ਼  Breaking News 

ਕਸ਼ਮੀਰ ਘਾਟੀ ‘ਚ ਰੇਲ ਸੇਵਾਵਾਂ ਰੱਦ

ਵੱਖਵਾਦੀਆਂ ਦੀ ਹੜਤਾਲ ਕਾਰਨ ਲਿਆ ਫੈਸਲਾ ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ‘ਚ ਸੁਰੱਖਿਆ ਕਾਰਨ ਕਾਰਨ ਐਤਵਾਰ ਨੂੰ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ। ਪ੍ਰਸ਼ਾਸਨ ਨੇ ਇਹ ਫੈਸਲਾ ਵੱਖਵਾਦੀਆਂ ਵੱਲੋਂ ਜਾਰੀ ਹੜਤਾਲ ਦੇ ਮੱਦੇਨਜ਼ਰ ਲਿਆ ਹੈ। ਵੱਖਵਾਦੀਆਂ ਨੇ ਸੰਵਿਧਾਨ ਦੇ ਅਨੁਛੇਦ 35ਏ ਦੇ ਵਿਰੋਧ ‘ਚ ਐਤਵਾਰ ਤੋਂ ਦੋ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਸੁਪਰੀਮ ਕੋਰਟ ਸੋਮਵਾਰ […]
ਦੇਸ਼  Breaking News 

ਫਰਜ਼ੀ ਕੰਪਨੀਆਂ ‘ਤੇ ਸਿਕੰਜ਼ਾ : 2.26 ਲੱਖ ਫਰਜ਼ੀ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ

ਫਰਜ਼ੀ ਕੰਪਨੀਆਂ ਦੀ ਜਾਂਚ ਲਈ ਬਣਾਈ ਟਾਸਕ ਫੋਰਸ ਦੀ ਕੰਫਰਮ ਲਿਸਟ ‘ਚ 16,537 ਕੰਪਨੀਆਂ 3.09 ਲੱਖ ਡਾਇਰੈਕਟਰ ਆਯੋਗ ਐਲਾਨੇ ਨਵੀਂ ਦਿੱਲੀ, (ਏਜੰਸੀ)। ਸਰਕਾਰ  ਨੇ ਜਾਰੀ ਵਿੱਤੀ ਵਰ੍ਹੇ ‘ਚ ਫਰਜ਼ੀ ਕੰਪਨੀਆਂ ਵਿਰੁੱਧ ਕਾਰਵਾਈ ਦਾ ਦੂਜਾ ਗੇੜ ਸ਼ੁਰੂ ਕਰਨ ਦਾ ਅੱਜ ਐਲਾਨ ਕਰਦਿਆਂ ਕਿਹਾ ਕਿ ਇਸ ਦੌਰਾਨ 2,25,910 ਕੰਪਨੀਆਂ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇਗੀ ਤੇ ਸਾਲ 2016-17 […]
ਦੇਸ਼  Breaking News 

ਕਿਮ ਦੇ ਬਿਆਨਾਂ ਤੋਂ ਭੜਕੇ ਟਰੰਪ, ਮੁਲਾਕਾਤ ਕੀਤੀ ਰੱਦ

ਵਾਸ਼ਿੰਗਟਨ, (ਏਜੰਸੀ)। ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਦੇ ਬਿਆਨਾਂ ਤੋਂ ਭੜਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ (Trump) ਟਰੰਪ ਨੇ ਕਿਮ ਜੋਂਗ ਨਾਲ 12 ਜੂਨ ਨੂੰ ਸਿੰਗਾਪੁਰ ‘ਚ ਹੋਣ ਵਾਲੀ ਮੁਲਾਕਾਤ ਰੱਦ ਕਰ ਦਿੱਤੀ ਹੈ। ਵਾਈਟ ਹਾਊਸ ਵੱਲੋਂ ਜਾਰੀ ਇੱਕ ਪੱਤਰ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਮੁਲਾਕਾਤ ‘ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਸਨ ਟਰੰਪ ਨੇ ਕਿਹਾ […]
Breaking News  ਕੁੱਲ ਜਹਾਨ 

ਧੁੰਦ ਕਾਰਨ 19 ਰੇਲਗੱਡੀਆਂ ਰੱਦ

ਨਵੀਂ ਦਿੱਲੀ (ਏਜੰਸੀ)। ਉੱਤਰ ਭਾਰਤ ਵਿੱਚ ਧੁੰਦ ਕਾਰਨ ਰੇਲ ਆਵਾਜਾਈ ਰੁਕਣ ਦਾ ਸਿਲਸਿਲਾ ਜਾਰੀ ਹੈ। ਅੱਜ ਕੁੱਲ 19 ਰੇਲਗੱਡੀਆਂ ਧੰਦ ਕਾਰਨ ਰੱਦ ਹੋਈਆਂ। ਉੱਤਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ 19 ਰੇਲਾਂ ਰੱਦ ਹੋਈਆਂ, ਜਦੋਂਕਿ 26 ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਸੱਤ ਹੋਰ ਰੇਲਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪੰਜਾਬ, […]
ਦੇਸ਼  Breaking News