Bypoll Election

ਤਿੰਨ ਰਾਜਾਂ ‘ਚ 4 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਸ਼ੁਰੂ

ਨਵੀਂ ਦਿੱਲੀ। ਦੇਸ਼ ਦੇ ਤਿੰਨ ਰਾਜਾਂ ਵਿੱਚ 4 ਵਿਧਾਨ ਸਭਾ ਸੀਟਾਂ ‘ਤੇ ਬੁੱਧਵਾਰ ਨੂੰ ਜਿਮਨੀ ਚੋਣ ਹੋ ਰਹੀ ਹੈ। ਚਾਰ ਸੀਟਾਂ ਵਿੱਚ ਦੋ ਸੀਟਾਂ ‘ਤੇ ਪੂਰੇ ਦੇਸ਼ ਦੀ ਨਜ਼ਰ ਰਹੇਗੀ। ਇਨ੍ਹਾਂ ਵਿੱਚ ਦਿੱਲੀ ਦੀ ਬਵਾਨਾ ਅਤੇ ਗੋਆ ਦੀ ਪਣਜੀ ਸੀਟ ਸ਼ਾਮਲ ਹੈ। ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ ਨੰਦਯਾਲ, ਗੋਆ ਵਿੱਚ ਪਣਜੀ ਤੇ ਵਾਲਪੋਈ ਅਤੇ ਦਿੱਲੀ […]
ਦੇਸ਼  Breaking News