By Beating

ਮਹਿਲਾ ਹਾਕੀ ਵਿਸ਼ਵ ਕੱਪ: ਇਟਲੀ ਨੂੰ ਹਰਾ ਭਾਰਤ ਕੁਆਰਟਰ  ਫਾਈਨਲ ‘ਚ

 2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ   ਲੰਦਨ, 1 ਅਗਸਤ ਭਾਰਤੀ ਮਹਿਲਾ ਹਾੱਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਟਲੀ ਨੂੰ ਕਰੋ ਜਾਂ ਮਰੋ ਦੇ ਕ੍ਰਾੱਸ ਓਵਰ ਮੁਕਾਬਲੇ ‘ਚ ਮੰਗਲਵਾਰ ਨੂੰ 3-0 ਨਾਲ ਹਰਾ ਕੇ ਸ਼ਾਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤੀ ਟੀਮ ਦਾ 2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ […]
Breaking News  ਖੇਡ ਮੈਦਾਨ 

ਭਾਰਤ ਏ ਨੇ ਜਿੱਤਿਆ ਤਿਕੋਣੀ ਲੜੀ ਖ਼ਿਤਾਬ

ਇੰਗਲੈਂਡ ਏ ਨੂੰ 5 ਵਿਕਟਾਂ ਨਾਲ ਹਰਾਇਆ ਪੰਤ ਦੀਆਂ ਸ਼ਾਨਦਾਰ ਨਾਬਾਦ 64 ਦੌੜਾਂ ਲੰਦਨ, (ਏਜੰਸੀ)। ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀਆਂ ਸ਼ਾਨਦਾਰ ਨਾਬਾਦ 64 ਦੌੜਾਂ ਦੇ ਦਮ ‘ਤੇ ਭਾਰਤ ਏ ਨੇ ਇੰਗਲੈਂਡ ਏ ਨੂੰ ਇੱਥੇ ਫਾਈਨਲ ‘ਚ ਪੰਜ ਵਿਕਟਾਂ ਨਾਲ ਹਰਾ ਕੇ ਤਿਕੋਣੀ ਇੱਕ ਰੋਜ਼ਾ ਲੜੀ ਦਾ ਖ਼ਿਤਾਬ ਜਿੱਤ ਲਿਆ ਭਾਰਤੀ ਟੀਮ ਨੇ ਇੰਗਲੈਂਡ ਨੂੰ 9 ਵਿਕਟਾਂ […]
ਖੇਡ ਮੈਦਾਨ 
Ad Ad Ad