Bus fares

ਸਰਕਾਰ ਨੂੰ ਆਪਣੇ ਘਾਟੇ ਦੀ ਫਿਕਰ, ਜਲਦ ਵਧੇਗਾ ਬੱਸਾਂ ਦਾ ਕਿਰਾਇਆ

ਟਰਾਂਸਪੋਰਟ ਵਿਭਾਗ ਚਾਹੁੰਦਾ ਐ 50 ਫੀਸਦੀ ਤੱਕ ਵਾਧਾ, ਮੁੱਖ ਮੰਤਰੀ ਨੇ ਕੁਝ ਕਿਰਾਇਆ ਵਧਾਉਣ ਨੂੰ ਦਿੱਤੀ ਹਰੀ ਝੰਡੀ 1 ਜੁਲਾਈ ਤੋਂ ਪਹਿਲਾਂ ਪੰਜਾਬ ਵਿੱਚ ਵੱਧ ਸਕਦੀਆਂ ਹਨ ਬੱਸ ਕਿਰਾਏ ਦੀ ਦਰਾਂ
ਪੰਜਾਬ  ਖਾਸ ਖਬਰ 

ਔਰਤਾਂ ਨੂੰ ਬੱਸ ਕਿਰਾਏ ‘ਚ ਦਿੱਤੀ ਜਾਣ ਵਾਲੀ ਛੋਟ ਪੀਆਰਟੀਸੀ ‘ਤੇ ਪਵੇਗੀ ਭਾਰੂ

ਮੌਜੂਦਾ ਸਮੇਂ ਰੋਜਾਨਾ ਔਸਤਨ 1.32 ਕਰੋੜ ਰੁਪਏ ਕਮਾ ਰਹੀਆਂ ਨੇ ਪੀਆਰਟੀਸੀ ਦੀਆਂ ਬੱਸਾਂ ਔਰਤਾਂ ਨੂੰ ਕਿਰਾਏ ਵਿੱਚ 50 ਫੀਸਦੀ ਛੋਟ ਤੋਂ ਬਾਅਦ ਆਮਦਨ ‘ਚ ਲੱਗੇਗਾ ਕੱਟ ਪੀਆਰਟੀਸੀ ਅਧਿਕਾਰੀ ਅਜੇ ਕੁਝ ਵੀ ਬੋਲਣ ਤੋਂ ਕਰ ਰਹੇ ਨੇ ਇਨਕਾਰ ਪਂਿਟਆਲਾ, (ਖੁਸ਼ਵੀਰ ਸਿੰਘ ਤੂਰ) । ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ 50 ਫੀਸਦੀ ਤੱਕ […]
ਪੰਜਾਬ  Breaking News  ਖਾਸ ਖਬਰ 

ਨਵੇਂ ਸਾਲ ਮੌਕੇ ਲਾਗੂ ਹੋਏ ਸਰਕਾਰ ਵੱਲੋਂ ਵਧਾਏ ਬੱਸ ਕਿਰਾਏ

ਵਧੇ ਬੱਸ ਕਿਰਾਇਆ ਨਾਲ ਪੀਆਰਟੀਸੀ ਨੂੰ ਮਹੀਨੇ ‘ਚ ਹੋਵੇਗਾ 60 ਲੱਖ ਰੁਪਏ ਦਾ ਫਾਇਦਾ ਸਰਕਾਰ ਵੱਲੋਂ ਆਮ ਬੱਸ ਕਿਰਾਏ ਵਿੱਚ ਕੀਤਾ ਗਿਆ ਸੀ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਕੀਤੇ ਵਾਧੇ ਨਾਲ ਜਿੱਥੇ ਆਮ ਲੋਕਾਂ ਦੀ ਜੇਬ੍ਹ ‘ਤੇ ਅੱਜ ਤੋਂ ਭਾਰ ਪੈਣਾ […]
ਪੰਜਾਬ