Buffalo theft

ਕਸਬਾ ਮਹਿਲ ਕਲਾਂ ਦੇ ਪਿੰਡਾਂ ਅੰਦਰ ਮੱਝ ਚੋਰਾਂ ਦੀ ਭਰਮਾਰ

ਕਸਬਾ ਮਹਿਲ ਕਲਾਂ ਦੇ ਪਿੰਡਾਂ ਅੰਦਰ ਮੱਝ ਚੋਰਾਂ ਦੀ ਭਰਮਾਰ ਮਹਿਲ ਕਲਾਂ (ਜਸਵੰਤ ਸਿੰਘ ਲਾਲੀ) ਕਸਬਾਂ ਮਹਿਲ ਕਲਾਂ ਦੇ ਪਿੰਡਾ ਅੰਦਰ ਮੱਝ ਚੋਰ (Buffalo theft) ਗ੍ਰੋਹ ਨੇ ਵੱਖ ਵੱਖ ਪਿੰਡਾਂ ਅੰਦਰ ਮੱਝਾਂ ਚੋਰੀ ਕਰਨ ਦੀਆਂ ਘਟਨਾਵਾ ਨੂੰ ਅੰਜਾਮ ਦਿੱਤਾ ਹੈ। ਬੀਤੀ ਰਾਤ ਪਿੰਡ ਛੀਨੀਵਾਲ, ਮੂੰਮ, ਹਮੀਦੀ, ਗੁਰਮ ਆਦਿ ਪਿੰਡਾਂ ‘ਚੋਂ ਮੱਝਾਂ ਚੋਰੀ ਕਰਨ ਦਾ ਸਮਾਚਾਰ […]
ਪੰਜਾਬ