ਕਰੋਨਾ ਕਾਰਨ ਅਮਿਤ ਸ਼ਾਹ ਦਾ ਮਣੀਪੁਰ ਦੌਰਾ ਰੱਦ

Sach Kahoon Punjabi Desk Picture
Published On

Corona ਕਾਰਨ ਅਮਿਤ ਸ਼ਾਹ ਦਾ ਮਣੀਪੁਰ ਦੌਰਾ ਰੱਦ

ਇੰਫਾਲ (ਏਜੰਸੀ)। ਕਰੋਨਾ ਵਾਇਰਸ (Corona) ਦੇ ਵਧਦੇ ਪ੍ਰਕੋਪ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ 15 ਮਾਰਚ ਨੂੰ ਹੋਣ ਵਾਲਾ ਮਣੀਪੁਰ ਦੌਰਾ ਰੱਦ ਹੋ ਗਿਆ ਹੈ। ਸ੍ਰੀ ਸ਼ਾਹ ਮਣੀਪੁਰ ਦੇ ਮੁੱਖ ਮੰਤਰੀ ਬਿਰੇਨ ਸਿੰਘ ਸਰਕਾਰ ਦੀ ਤੀਜੀ ਵਰ੍ਹੇਗੰਢ ਦੇ ਮੱਦੇਨਜ਼ਰ ਹੋਣ ਵਾਲੇ ਪ੍ਰੋਗਰਾਮ ‘ਚ ਸ਼ਿਰਕਤ ਕਰਨ ਵਾਲੇ ਸਨ। ਮਣੀਪੁਰ ਸਰਕਾਰ ਨੇ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਦੇ ਤੌਰ ‘ਤੇ 31 ਮਾਰਚ ਤੱਕ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।

  • ਸੂਬੇ ‘ਚ ਅਜੇ ਤੱਕ ਕਰੋਨਾ ਵਾਇਰਸ ਤੋਂ ਸੰਕ੍ਰਮਿਤ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts