Bonus

Paytm ਵੱਲੋਂ ਡਿਜੀਟਲ ਗੋਲਡ ਖਰੀਦ ‘ਤੇ ਬੋਨਸ ਦੀ ਪੇਸ਼ਕਸ਼

ਨਵੀਂ ਦਿੱਲੀ: Paytm ਨੇ ਤਨਖਾਹਦਾਰਾਂ ਨੂੰ ਡਿਜ਼ੀਟਲ ਗੋਲਡ ਪ੍ਰਤੀ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਤਨਖਾਹ ਦਿਵਸ ਨੂੰ ਬੱਚਤ ਦਿਵਸ ਬਣਾਉਣ ਦੀ ਅਪੀਲ ਕਰਦੇ ਹੋਏ ਅੱਜ ਤੋਂ 3 ਜੁਲਾਈ ਦਰਮਿਆਨ ਖਰੀਦੇ ਗਏ ਸੋਨੇ ‘ਤੇ 1,000 ਰੁਪਏ ਕੀਮਤ ਤੱਕ ਦਾ ਡਿਜੀਟਲ ਗੋਲਡ ਬੋਨਸ ਦੇ ਰੂਪ ਦੇਣ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਡਿਜ਼ੀਟਲ ਗੋਲਡ ਲਈ ਐੱਮਐੱਮਟੀਸੀ ਪੀਏਐੱਮਪੀ ਦੇ […]
ਬਿਜਨਸ