Bihar Road Accident

Bihar Road Accident: ਬਿਹਾਰ ਦੇ ਅਰਵਲ-ਪਟਨਾ ਨਹਿਰ ਰੋਡ 'ਤੇ ਸੜਕ ਹਾਦਸੇ ’ਚ ਪਟਨਾ ਦੇ ਚਾਰ ਨੌਜਵਾਨਾਂ ਦੀ ਮੌਤ

ਬਿਹਾਰ ਦੇ ਅਰਵਲ-ਪਟਨਾ ਨਹਿਰ ਰੋਡ 'ਤੇ ਗਾਂਧੀ ਮੈਦਾਨ ਨੇੜੇ ਬੀਤੀ ਦੇਰ ਰਾਤ ਸੜਕ ਹਾਦਸੇ ਵਿੱਚ ਪਟਨਾ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੰਜ ਨੌਜਵਾਨ ਇੱਕ ਕਾਰ ਵਿੱਚ ਅਰਵਲ ਤੋਂ ਪਟਨਾ ਵਾਪਸ ਆ ਰਹੇ ਸਨ।
ਦੇਸ਼  ਖਾਸ ਖਬਰ