Bhakra

‘ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਨੁਮਾਇੰਦਗੀ ਰੱਦ ਕਰਨਾ ਪੰਜਾਬ ਦੇ ਹੱਕਾਂ ’ਤੇ ਡਾਕਾ’

ਕੇਂਦਰੀ ਹਕੂਮਤ ਦੀ ਨਵੀਂ ਸਾਜਿਸ਼ ਦਾ ਜਵਾਬ ਇੱਕ ਜੁੱਟ ਸੰਘਰਸ਼ ਨਾਲ ਦੇਵਾਂਗੇ : ਭਾਕਿਯੂ ਏਕਤਾ ਡਕੌਂਦਾ 7 ਮਾਰਚ ਨੂੰ ਜਿਲ੍ਹਾ, ਤਹਿਸੀਲ ਪੱਧਰ ’ਤੇ ਰੋਸ ਮੁਜਾਹਰੇ ਕਰਨ ਦਾ ਐਲਾਨ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੰਘਿਆਂ ਨੂੰ ਹਫਤਾ ਵੀ ਨਹੀਂ ਹੋਇਆ ਕਿ ਪੰਜਾਬ ਦੇ ਹੱਕਾਂ ’ਤੇ ਕੇਂਦਰੀ ਹਕੂਮਤ ਦੇ ਡਾਕੇ ਫਿਰ ਸ਼ੁਰੂ ਹੋ […]
ਪੰਜਾਬ  ਸੂਬੇ 

ਲਾਪਤਾ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਬਰਾਮਦ

bhakda | 22 ਦਿਨਾਂ ਤੋਂ ਸੀ ਨੌਜਵਾਨ ਲਾਪਤਾ ਤਹਿਸੀਲ ਨੰਗਲ ਦਾ ਨਿਵਾਸੀ ਸੀ ਨੌਜਵਾਨ ਲਾਸ਼ ਕੋਟਲਾ ਪਾਵਰ ਹਾਊਸ ਨੇੜੇ ਗੇਟ ਨੰਬਰ 3 ‘ਤੇ ਨਹਿਰ ਵਿਚੋਂ ਮਿਲੀ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ ਗੌਰਵ ਰਾਣਾ ਸੀ ਲਾਪਤਾ ਨੌਜਵਾਨ ਦਾ ਨਾਂਅ ਨੰਗਲ। ਤਹਿਸੀਲ ਨੰਗਲ ਅਧੀਂਨ ਪੈਂਦੇ ਪਿੰਡ ਦੁਬੇਟਾ ਦਾ ਗੌਰਵ ਰਾਣਾ ਪਿਛਲੇ 22 ਦਿਨਾਂ ਤੋਂ ਲਾਪਤਾ ਸੀ, ਜਿਸਦੀ […]
ਪੰਜਾਬ 

ਆਈਲੈਟਸ ਇੰਸਟੀਚਿਊਟ ਦੇ ਮਾਲਕ ਦੀ ਇਨਡੈਵਰ ਕਾਰ ਪਰਿਵਾਰ ਸਮੇਤ ਭਾਖੜਾ ‘ਚ ਡਿੱਗੀ

ਪਤੀ-ਪਤਨੀ, ਬੇਟਾ ਅਤੇ ਬੇਟੀ ਦੀ ਮੌਤ, ਦਿਲ ਕਬਾਊ ਘਟਨਾ ਨੇ ਲੋਕ ਝੰਝੋੜੇ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਵਿਖੇ ਆਈਲੈਟਸ ਇੰਸਟੀਚਿਊਟ ਦੇ ਮਾਲਕ ਦੀ ਇਨਡੈਵਰ ਕਾਰ ਭਾਖੜਾ ਨਹਿਰ ਵਿੱਚ ਡਿੱਗਣ ਦਾ ਦਿਲ ਕਬਾਊ ਮਾਮਲਾ ਸਾਹਮਣੇ ਆਇਆ ਹੈ। ਮੌਤ ਦੇ ਮੂੰਹ ‘ਚ ਜਾਣ ਵਾਲਿਆ ਵਿੱਚ ਪਤੀ-ਪਤਨੀ, ਬੇਟੀ ਅਤੇ ਬੇਟਾ ਸ਼ਾਮਲ ਹਨ। ਇਨ੍ਹਾਂ ਚਾਰਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ […]
ਪੰਜਾਬ 

ਔਰਤ ਨੇ ਦੋ ਬੱਚੀਆਂ ਸਮੇਤ ਮਾਰੀ ਭਾਖੜਾ ‘ਚ ਛਾਲ, ਬੱਚੀਆਂ ਦੀ ਮੌਤ

ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢਿਆ ਮਾਨਸਾ, ਸੁਖਜੀਤ ਮਾਨ ਕਸਬਾ ਬੋਹਾ ਨੇੜਲੇ ਪਿੰਡ ਮਲਕੋ ਦੀ ਵਸਨੀਕ ਮਹਿਲਾ ਵੀਰਪਾਲ ਕੌਰ ਨੇ ਆਪਣੀਆਂ ਦੋ ਧੀਆਂ ਸਮੇਤ ਪਿੰਡ ਬਾਹਮਣਵਾਲਾ ‘ਚੋਂ ਲੰਘਦੀ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ ਜਿਸ ਕਾਰਨ ਦੋਵਾਂ ਬੱਚੀਆਂ ਦੀ ਮੌਤ ਹੋ ਗਈ ਜਦੋਂਕਿ ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਸ ਮੌਕੇ ਛੋਟੀ ਬੱਚੀ ਦੀ ਲਾਸ਼ […]
ਪੰਜਾਬ  Breaking News 

ਭਾਖੜਾ ‘ਚ ਡਿੱਗੀ ਕਾਰ ਹੋਈ 3 ਦੀ ਮੌਤ

 ਨਵਾਂ ਸ਼ਹਿਰ। ਭਾਖੜਾ ਨਹਿਰ ‘ਚ ਕਾਰ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਦੇਰ ਰਾਤ ਵਾਪਰੀ। ਤਿੰਨੋਂ ਨੌਜਵਾਨਾਂ ਦੀ ਉਮਰ ਕਰੀਬ 20 ਤੋਂ 22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਹਾਦਸੇ ਦੀ ਖਬਰ ਮਿਲਣ ਤੇ ਮੌਕੇ ਤੇ ਪਹਬੰਚੇ ਬਚਾਅ ਮੁਹੰਮ ਦੇ ਅਧਿਕਾਰੀਆਂ ਵੱਲੋਂ ਰੈਕਿਊ ਆਪਰੇਸ਼ਨ ਕਰਕੇ ਲਾਸ਼ਾਂ […]
ਪੰਜਾਬ  Breaking News 

ਪਹਾੜਾਂ ‘ਚ ਭਾਰੀ ਵਰਖਾ ਕਾਰਨ ਭਾਖੜਾ ‘ਚ ਪਾਣੀ ਦਾ ਪੱਧਰ ਵਧਿਆ

ਹਰ ਸਾਲ ਸਤੰਬਰ ਮਹੀਨੇ ਹੁੰਦੈ ਪਾਣੀ ਦਾ ਪੱਧਰ ਸਭ ਤੋਂ ਉੱਚਾ ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ‘ਚ ਹੋ ਰਹੀ ਵਾਧੂ ਬਰਸਾਤ ਕਾਰਨ ਸਤਲੁਜ ਤੇ ਬਿਆਸ ਦਰਿਆਵਾਂ ‘ਚ ਪਾਣੀ ਦਾ ਵਹਾਅ ਕਾਫੀ ਵਧਿਆ ਹੋਇਆ ਹੈ। ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ‘ਚ ਪਾਣੀ ਦਾ ਪੱਧਰ ਦਿਨੋਂ-ਦਿਨ ਵਧ ਰਿਹਾ ਹੈ। ਅਜੇ ਵੀ […]
ਪੰਜਾਬ