Bhairupa Video Incident

ਭਾਈਰੂਪਾ ਵੀਡੀਓ ਕਾਂਡ: ਐੱਸਐੱਚਓ ਤੇ ਦੋ ਮੁਨਸ਼ੀ ਮੁਅੱਤਲ

(ਅਸ਼ੋਕ ਵਰਮਾ) ਬਠਿੰਡਾ। ਪਿੰਡ ਭਾਈਰੂਪਾ ਦੇ ਜਨਤਕ ਆਗੂ ਧਰਮ ਸਿੰਘ ਖਾਲਸਾ ਨੂੰ ਥਾਣਾ ਫੂਲ ‘ਚ ਕਥਿਤ ਤੌਰ ਤੇ ਨਿਰਵਸਤਰ ਕਰਕੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਵਿੱਚ ਜਿਲ੍ਹਾ ਪੁਲਿਸ ਦੇ ਅਫਸਰਾਂ ਨੇ ਐੱਸ.ਐੱਚ.ਓ. ਜੈ ਸਿੰਘ, ਮੁੱਖ ਮੁਨਸ਼ੀ ਰਾਮ ਸਿੰਘ ਅਤੇ ਸਹਾਇਕ ਮੁਨਸ਼ੀ ਹਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਅੱਜ […]
ਪੰਜਾਬ