Berlin Marathon

ਕੋਰੋਨਾ ਕਾਰਨ ਬਰਲਿਨ ਮੈਰਾਥਨ ਮੁਲਤਵੀ

ਕੋਰੋਨਾ ਕਾਰਨ ਬਰਲਿਨ ਮੈਰਾਥਨ ਮੁਲਤਵੀ ਬਰਲਿਨ। ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ, ਸਰਕਾਰ ਵੱਲੋਂ ਭੀੜ ਇਕੱਠੀ ਕਰਨ ‘ਤੇ ਪਾਬੰਦੀ ਦੇ ਕਾਰਨ, ਇਸ ਸਾਲ 27 ਸਤੰਬਰ ਨੂੰ ਹੋਣ ਵਾਲੀ ਬਰਲਿਨ ਮੈਰਾਥਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪ੍ਰਬੰਧਕਾਂ ਨੇ ਬਿਨਾਂ ਕਿਸੇ ਨਵੀਂ ਤਰੀਕ ਦੇ ਇਸ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਅਧਿਕਾਰੀਆਂ ਨੇ ਇਕ […]
ਖੇਡ ਮੈਦਾਨ