ਸਾਡੇ ਨਾਲ ਸ਼ਾਮਲ

Follow us

32.3 C
Chandigarh
Sunday, April 28, 2024
More
    Sahara News

    ਸਹਾਰਾ ਨਿਊਜ਼: ਸਹਾਰਾ ਨਿਵੇਸ਼ਕਾਂ ਨੂੰ ਅਮਿਤ ਸ਼ਾਹ ਨੇ ਕਿਹਾ ਇਸ ਮਹੀਨੇ ਤੱਕ ਮਿਲ ਜਾਣਗੇ ਪੈਸੇ

    0
    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Sahara Refund ਪੋਰਟਲ : ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਸਹਾਰਾ ਸਮੂਹ ਸਹਿਕਾਰੀ ਸਭਾ ਵਿੱਚ ਨਿਵੇਸ਼ ਕਰਨ ਵਾਲੇ ਚਾਰ ਕਰੋੜ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣਗੇ। ਸੁਸਾਇਟੀ ਦੇ ਮੈਂਬਰਾਂ ਨੂੰ ਨਿਵੇਸ਼ ਦੀ ਰਕਮ ਵਾਪਸ ਕਰਨ ਲਈ ਸ...
    News-Bus-Stand-Bathinda

    ਵਰ੍ਹਿਆਂ ਤੋਂ ਸੁਣਦੇ ਆ ਰਹੇ ਨਵੇਂ ਬੱਸ ਅੱਡੇ ਦੀ ਉਸਾਰੀ ਛੇਤੀ ਸ਼ੁਰੂ ਹੋਣ ਦੀ ਬੱਝੀ ਆਸ

    0
    ਇੰਪਰੂਵਮੈਂਟ ਟਰੱਸਟ ਅਧਿਕਾਰੀਆਂ ਨੇ ਥਰਮਲ ਪਲਾਂਟ ਦੇ ਸਾਹਮਣੇ ਕੀਤੀ ਪੱਕੀ ਮਿਣਤੀ | New Bus Stand Bathinda ਬਠਿੰਡਾ (ਸੁਖਜੀਤ ਮਾਨ)। ਕਈ ਵਰ੍ਹਿਆਂ ਤੋਂ ਬਠਿੰਡਾ ’ਚ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਜ਼ਿਕਰ ਹੁੰਦਾ ਆ ਰਿਹੈ ਪਰ 10-12 ਸਾਲ ਬਾਅਦ ਵੀ ਕਿਧਰੇ ਇੱਟ ਨਹੀਂ ਲੱਗੀ। ਪਹਿਲਾਂ ਬੱਸ ਅੱਡਾ ਬਠਿੰਡਾ-ਬਰ...
    Bathinda-News

    ਟਮਾਟਰਾਂ ਦੀ ਰਾਖੀ ਲਈ ਚੁੱਕੇ ‘ਹਥਿਆਰ’! ਸਾਬਕਾ ਕੌਂਸਲਰ ਨੇ ਪ੍ਰਦਰਸ਼ਨ ਕੀਤਾ ‘ਵਿਅੰਗ’ ਨਾਲ

    0
    ਟਮਾਟਰਾਂ ਦਾ ਸਿਹਰਾ ਸਜਾ ਕੇ ਲਾੜਾ ਬਣੇ ਵਿਜੇ ਕੁਮਾਰ | Tomatoes ਬਠਿੰਡਾ (ਸੁਖਜੀਤ ਮਾਨ)। ਆਮ ਲੋਕਾਂ ਦੀ ਦਾਲ ਸਬਜ਼ੀ ’ਚੋਂ ਹੁਣ ਟਮਾਟਰ (Tomatoes) ਬਾਹਰ ਹੋ ਗਿਆ ਹੈ । 100 ਰੁਪਏ ਕਿੱਲੋ ਦੇ ਭਾਅ ਨੂੰ ਪੁੱਜੇ ਟਮਾਟਰ ਨੂੰ ਹੁਣ ਸਬਜੀ ਮੰਡੀ ’ਚ ਵੀ ਟਾਂਵੇ-ਟਾਂਵੇ ਲੋਕ ਹੀ ਖ੍ਰੀਦਦੇ ਹਨ। ਟਮਾਟਰ ਦੇ ਭਾਅ ’ਚ ...
    Bribe

    ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਪਟਵਾਰੀ ਤੇ ਉਸਦਾ ਨਿੱਜੀ ਸਹਾਇਕ ਕਾਬੂ

    0
    ਪਟਵਾਰੀ ਨੇ ਜੱਦੀ ਜ਼ਮੀਨ ਦਾ ਤਬਾਦਲਾ ਕਰਨ ਬਦਲੇ ਮੰਗੀ ਸੀ ਰਿਸ਼ਵਤ (ਸੁਖਜੀਤ ਮਾਨ) ਬਠਿੰਡਾ। ਪੰਜਾਬ ਵਿਜੀਲੈਂਸ ਬਿਊਰੋ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਾਲ ਹਲਕਾ ਭੁੱਲਰ ਵਿਖੇ ਤਾਇਨਾਤ ਪਟਵਾਰੀ ਗੁਰਪ੍ਰੀਤ ਸਿੰਘ ਅਤੇ ਉਸ ਦੇ ਨਿੱਜੀ ਸਹਾਇਕ ਕੁਲਦੀਪ ਸਿੰਘ ਨੂੰ 18 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ...
    Budhapa Pension Update

    Budhapa Pension Update : ਬੁਢਾਪਾ ਪੈਨਸ਼ਨ ਲਈ ਮੜ੍ਹੀਆਂ ਸਖਤ ਸ਼ਰਤਾਂ ਨੇ ਬਜ਼ੁਰਗ ਚੱਕਰਾਂ ’ਚ ਪਾਏ

    0
    Budhapa Pension Update : ਜਨਮ ਤੇ ਪੜ੍ਹਾਈ ਸਰਟੀਫਿਕੇਟ ਕੀਤਾ ਜ਼ਰੂਰੀ ਸੰਗਤ ਮੰਡੀ (ਮਨਜੀਤ ਨਰੂਆਣਾ)। ਸੂਬਾ ਸਰਕਾਰ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ (Budhapa Pension Update) ਅਤੇ ਹੋਰ ਵਿੱਤੀ ਸਕੀਮਾਂ ਅਧੀਨ ਪੈਨਸ਼ਨ ਲਵਾਉਣ ਲਈ ਉਮਰ ਦੇ ਦੋ ਦਸਤਾਵੇਜ਼ ਜਨਮ ਸਰਟੀਫਿਕੇਟ ਤੇ ਸਕੂਲ ਦੀ ਪੜ੍ਹਾਈ ਦਾ ਸਰਟੀਫਿਕੇ...
    CM Bhagwant Mann

    ਮੁੱਖ ਮੰਤਰੀ ਨੂੰ ਮਿਲਣ ਆਏ ਠੇਕਾ ਮੁਲਾਜ਼ਮਾਂ ਦੀ ਪੁਲਿਸ ਨੇ ਕੀਤੀ ਧੂਹ-ਘੜੀਸ

    0
    (ਸੁਖਜੀਤ ਮਾਨ) ਮਾਨਸਾ। ਪੰਜਾਬ ਕੈਬਨਿਟ ਦੀ ਮੀਟਿੰਗ ਲਈ ਮਾਨਸਾ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਮਿਲਣ ਆਏ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੁਲਿਸ ਦੀਆਂ ਕੂਹਣੀਆਂ ਤੇ ਡਾਂਗਾ ਦੀਆਂ ਹੁੱਝਾਂ ਝੱਲਣੀਆਂ ਪਈਆਂ ।...
    Rain

    ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਪਾਰਾ ਡਿੱਗਿਆ, ਫਸਲਾਂ ਨੂੰ ਹੁਲਾਰਾ

    0
    (ਸੁਖਜੀਤ ਮਾਨ) ਮਾਨਸਾ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸਖਤ ਗਰਮੀ ਤੋਂ ਅੱਜ ਬਾਅਦ ਦੁਪਹਿਰ ਪਏ ਮੀਂਹ ਨਾਲ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਇਹ ਮੀਂਹ ਪੈਣ ਦੀ ਪੇਸ਼ੀਨਗੋਈ ਦੋ ਦਿਨ ਪਹਿਲਾਂ ਹੀ ਕਰ ਦਿੱਤੀ ਸੀ। ਮੀਂਹ ਨਾਲ ਸਾਉਣੀ ਦੀਆਂ ਫਸਲਾਂ ਨੂੰ ਵੀ ਹੁਲਾਰਾ ਮਿਲੇਗਾ। Rain ਵੇਰਵਿਆਂ ਮੁਤਾਬਿਕ ਪਿਛਲੇ ਕਈ ਦਿ...
    Cabinet Meeting

    ਕੈਬਨਿਟ ਮੀਟਿੰਗ ਨੂੰ ਸੁੱਖੀ-ਸਾਂਦੀ ਕਰਵਾਉਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਪੱਬਾਂ ਭਾਰ

    0
    ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਮਗਰੋਂ ਰੋਸ ਮਾਰਚ ਮੁਲਤਵੀ | Cabinet Meeting ਮਾਨਸਾ (ਸੁਖਜੀਤ ਮਾਨ)। ਸੰਘਰਸ਼ੀ ਧਿਰਾਂ ਵਾਲੇ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਮਾਨਸਾ ’ਚ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ (Cabinet Meeting) ਲਈ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ। ਕਿਸਾਨ, ਮੁਲਾਜ਼ਮ ਅਤੇ...
    prisoner

    ਬਠਿੰਡਾ ਤੋਂ ਪੇਸ਼ੀ ਭੁਗਤਾਉਣ ਲਿਆਂਦਾ ਹਵਾਲਾਤੀ ਹੱਥਕੜੀ ਖੁੱਲ੍ਹਵਾ ਕੇ ਹੋਇਆ ਫਰਾਰ

    0
    (ਸੁਖਜੀਤ ਮਾਨ) ਮਾਨਸਾ। ਜੋਗਾ ਦੇ ਪੁਲਿਸ ਥਾਣੇ ’ਚ ਧਾਰਾ 376 ਅਧੀਨ ਦਰਜ਼ ਮੁਕੱਦਮੇ ਦਾ ਮੁਲਜ਼ਮ, ਜੋ ਬਠਿੰਡਾ ਜੇਲ ’ਚ ਬੰਦ ਹੈ, ਅੱਜ ਪੇਸ਼ੀ ਭੁਗਤਣ ਉਪਰੰਤ ਵਾਪਸੀ ਮੌਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਕੀਤੀ ਭੱਜਦੌੜ ਦੇ ਬਾਵਜ਼ੂਦ ਉਸ ਨੂੰ ਮੁੜ ਕਾਬੂ ਨਹੀਂ ਕੀਤਾ ਜਾ ਸਕਿਆ। (Prisoner) ...
    Bhagwant Mann

    ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਹੋਵੇਗੀ ਮਾਨਸਾ ’ਚ

    0
    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਕੈਬਨਿਟ ਦੀ ਅਗਲੀ ਮੀਟਿੰਗ ਮਾਨਸਾ ਵਿੱਚ ਹੋਵੇਗੀ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ। (Punjab Cabinet Meeting ) ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਾਕ ’ਸਰਕਾਰ ਤੁਹਾਡੇ ਦੁਆਰ’ ਕੜੀ ਤਹਿਤ ਪੰਜਾਬ ਸਰਕਾਰ ਦੀ ਕੈਬਨਿਟ ਦੀ ਅਹਿਮ ਮੀਟਿ...
    Drug Addiction

    ਨਸ਼ੇ ਦੇ ਮਰੀਜ਼ਾਂ ਦੀ ਮਨੋਵਿਗਿਆਨਕ ਡਾਕਟਰਾਂ ਦੁਆਰਾ ਮੁਫ਼ਤ ਕੌਂਸਲਿੰਗ: ਡਾ. ਸਿੰਗਲਾ

    0
    (ਸੱਚ ਕਹੂੰ ਨਿਊਜ਼) ਮਾਨਸਾ। ਵਾਈਸ ਆਫ ਮਾਨਸਾ ਸੰਸਥਾ ਦੀ ਮੀਟਿੰਗ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਮਾਨਸਾ ਵਿੱਚ ਚੱਲ ਰਹੇ ਕਿਸੇ ਵੀ ਕਿਸਮ ਦੇ ਨਸ਼ੇ ਦੀ ਵਿਕਰੀ ਹੋਣ ਦੀ ਵਾਈਸ ਆਫ ਮਾਨਸਾ ਵੱਲੋਂ ਨਿੰਦਾ ਕੀਤੀ ਗਈ। (Drug Addiction) ਉਹਨਾਂ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਕਿ ਹਰ ਵਾ...
    Mansa News

    ਮਾਨਸਾ ਆ ਰਹੇ ਹੋ ਤਾਂ ਸਾਵਧਾਨ ! ਓਵਰ ਬਰਿਜ ਬਣਿਆ ਖਤਰੇ ਦੀ ਘੰਟੀ…

    0
    ਰੇਲਵੇ ਲਾਈਨਾਂ ਦੇ ਉੱਪਰ ਪੁਲ ਦਾ ਕਾਫੀ ਹਿੱਸਾ ਟੁੱਟਿਆ | Mansa News ਮਾਨਸਾ (ਸੁਖਜੀਤ ਮਾਨ)। ਸਰਸਾ-ਬਰਨਾਲਾ ਰੋਡ 'ਤੇ ਮਾਨਸਾ (Mansa News) ਵਿਖੇ ਬਣੇ ਓਵਰ ਬਰਿਜ ਦੇ ਉੱਤੋਂ ਦੀ ਲੰਘਣਾ ਹੁਣ ਖਤਰਾ ਬਣ ਗਿਆ ਹੈ। ਬੀਤੀ ਰਾਤ ਇਸ ਪੁਲ ਦਾ ਇੱਕ ਥਾਂ ਤੋਂ ਕਾਫੀ ਹਿੱਸਾ ਟੁੱਟ ਗਿਆ। ਪੁਲ ਤੇ ਹੋਈ ਇਸ ਤਰ੍ਹਾਂ ਦੀ...
    Bathinda News

    ਵਾਟਰ ਵਰਕਸ ਦੀ ਡਿੱਗੀ ‘ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ

    0
    ਇੱਕ ਬੱਚੇ ਦੀ ਉਮਰ 8 ਸਾਲ ਤੇ ਇੱਕ ਦੀ 14 ਸਾਲ (ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਮਾਡਲ ਟਾਊਨ ਫੇਸ-1 ਦੇ ਵਾਟਰ ਵਰਕਸ ਦੀ ਡਿੱਗੀ ਵਿੱਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਦੋਵਾਂ ਵਿੱਚੋਂ ਇੱਕ ਦੀ ਉਮਰ 8 ਸਾਲ ਤੇ ਇੱਕ ਦੀ 14 ਸਾਲ ਸੀ। ਵੇਰਵਿਆਂ ਮੁਤਾਬਿਕ ਧੋਬੀਆਣਾ ਬਸਤੀ ਬਠਿੰਡਾ ਦੇ ਰਹਿਣ ਵਾਲੇ ਦੋ ...
    Illegal Possession

    ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਸਰਕਾਰੀ ਹਥੌੜਾ, ਲੋਕਾਂ ਨੇ ਪ੍ਰਗਟਾਈ ਖੁਸ਼ੀ

    0
    ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਹੋਈ ਕਾਰਵਾਈ (ਸਤੀਸ਼ ਜੈਨ) ਰਾਮਾਂ ਮੰਡੀ। ਸ਼ਹਿਰ ਦੀ ਗਊਸ਼ਾਲਾ ਦੇ ਬਿਲਕੁਲ ਸਾਹਮਣੇ ਕਰੋੜਾਂ ਦੀ ਸਰਕਾਰੀ ਥਾਂ ’ਤੇ ਚੱਲ ਰਹੇ ਨਜਾਇਜ਼ ਨਿਰਮਾਣ ਨੂੰ ਲੈ ਕੇ ਸ਼ੁੱਕਰਵਾਰ ਦੁਪਹਿਰ ਬਾਅਦ ਨਗਰ ਕੌਂਸਲ ਅਧਿਕਾਰੀਆਂ ਦੀ ਅੱਖ ਖੁੱਲ੍ਹ ਗਈ ਅਤੇ ਉਨ੍ਹਾਂ ਨੇ ਸਰ...
    Fire

    ਕੈਂਟਰ ਨੂੰ ਅੱਗ ਲੱਗਣ ਨਾਲ ਫੌਜੀ ਅਫਸਰ ਦਾ ਸਮਾਨ ਸੜ ਕੇ ਸੁਆਹ

    0
    (ਅਸ਼ੋਕ ਗਰਗ) ਬਠਿੰਡਾ। ਕਈ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਨਾਲ ਜਿਥੇ ਆਮ ਲੋਕਾਂ ਤੇ ਸਬਜ਼ੀ ਦੀਆਂ ਫਸਲਾਂ ’ਤੇ ਮਾੜਾ ਅਸਰ ਪੈ ਰਿਹਾ ਹੈ ਉਥੇ ਹੀ ਵਹੀਕਲ ਵੀ ਤਪਸ਼ ਨਾਲ ਅੱਗ (Fire) ਦੇ ਲਪੇਟ ਵਿੱਚ ਆ ਰਹੇ ਹਨ। ਅੱਜ ਦੁਪਹਿਰ ਸਮੇਂ ਬਠਿੰਡਾ ਵਿਖੇ ਸੌ ਫੁੱਟੀ ਰੋਡ ’ਤੇ ਨੇੜੇ ਮੇਨ ਚੌਂਕ ਕੋਲ ਇੱਕ ਕੈਂਟਰ ਨੂੰ ਅਚਾਨ...

    ਤਾਜ਼ਾ ਖ਼ਬਰਾਂ

    ਬਠਿੰਡਾ ’ਚ ਯੂਥ ਅਕਾਲੀ ਦਲ ਦੀ ਮੀਟਿੰਗ ’ਚ ਚੱਲੀਆਂ ਕੁਰਸੀਆਂ

    0
    ਅਕਾਲੀ ਦਲ ਦੀ ਯੂਥ ਮੀਟਿੰਗ ਤੋਂ ਪਹਿਲਾਂ ਨੌਜਵਾਨ ਆਪਸ ’ਚ ਭਿੜੇ (Bathinda News) ਨੌਜਵਾਨਾਂ ਵੱਲੋਂ ਇੱਕ-ਦੂਜੇ ਵੱਲ ਵਗ੍ਹਾ-ਵਗ੍ਹਾ ਮਾਰੀਆਂ ਕੁਰਸੀਆਂ (ਸੁਖਜੀਤ ਮਾਨ) ਬਠਿੰ...
    GT vs RCB

    GT vs RCB: ਸੁਦਰਸ਼ਨ-ਸ਼ਾਹਰੁਖ ਦੀਆਂ ਤੂਫਾਨੀ ਪਾਰੀਆਂ, ਗੁਜਰਾਤ ਨੇ ਬੈਂਗਲੁਰੂ ਨੂੰ ਦਿੱਤਾ ਵੱਡਾ ਟੀਚਾ

    0
    ਸੁਦਰਸ਼ਨ ਦੀ ਤੂਫਾਨੀ ਪਾਰੀ | GT vs RCB ਅਹਿਮਦਾਬਾਦ (ਏਜੰਸੀ)। ਗੁਜਰਾਤ ਟਾਈਟਨਜ ਨੇ ਰਾਇਲ ਚੈਲੰਜਰਜ ਬੈਂਗਲੁਰੂ ਨੂੰ 201 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜੀ ਕਰਨ ਉਤਰੀ ...
    Patiala News

    ਮੰਡੀਆਂ ’ਚ ਲਿਫਟਿੰਗ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ, ਕਿਸਾਨਾਂ ਨੂੰ 1778.68 ਕਰੋੜ ਰੁਪਏ ਦੀ ਹੋਈ ਅਦਾਇਗੀ

    0
    ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ’ਚ ਰੋਜ਼ਾਨਾ 40 ਹਜ਼ਾਰ ਮੀਟਰਿਕ ਟਨ ਤੋਂ ਵਧੇਰੇ ਕਣਕ ਦੀ ਹੋ ਰਹੀ ਹੈ ਲਿਫਟਿੰਗ : ਡਿਪਟੀ ਕਮਿਸ਼ਨਰ ਜ਼ਿਲ੍ਹੇ ਦੀਆਂ ਮੰਡੀਆਂ ’ਚ 95 ਫ਼ੀਸਦੀ ਕਣਕ ਪੁੱਜੀ,...
    kidnapping News

    ਪ੍ਰਾਪਰਟੀ ਡੀਲਰ ਨੂੰ ਘਰੋਂ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ 5 ਫ਼ਰਜ਼ੀ ਪੁਲਿਸ ਮੁਲਾਜ਼ਮ ਕਾਬੂ

    0
    ਮੁਲਜ਼ਮਾਂ ਨੇ ਮੰਡੀ ਅਹਿਮਦਗੜ੍ਹ ਤੋਂ ਬੀਤੇ ਦਿਨੀਂ ਅਗਵਾ ਕੀਤਾ ਸੀ 47 ਸਾਲਾ ਹਰਸ਼ ਠੁਕਰਾਲ (ਗੁਰਤੇਜ ਜੋਸੀ) ਮਲੇਰਕੋਟਲਾ। ਜ਼ਿਲ੍ਹਾ ਪੁਲਿਸ ਮਲੇਰਕੋਟਲਾ ਨੇ ਬੀਤੇ ਦਿਨੀਂ ਅਹਿਮਦਗੜ੍ਹ ਤ...
    Malout News

     ਸਾਧ-ਸੰਗਤ ਨੇ ਲੋੜਵੰਦ ਮਰੀਜ਼ ਦੇ ਇਲਾਜ ’ਚ ਕੀਤੀ ਆਰਥਿਕ ਸਹਾਇਤਾ

    0
    (ਮਨੋਜ) ਮਲੋਟ। ਜਿੱਥੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ...
    T20 World Cup 2024

    T20 World Cup 2024: ਟੀ20 ਵਿਸ਼ਵ ਕੱਪ ਲਈ ਮੁੱਖ ਚੋਣਕਾਰ ਤੇ ਰੋਹਿਤ ਸ਼ਰਮਾ ਵਿਚਕਾਰ ਮੀਟਿੰਗ

    0
    ਆਲਰਾਊਂਡਰ ਸ਼ਿਵਮ ਦੁਬੇ ਨੂੰ ਚੁਣਿਆ ਜਾ ਸਕਦਾ ਹੈ ਵਿਕਟਕੀਪਿੰਗ ਲਈ ਪੰਤ-ਰਾਹੁਲ ਪਹਿਲੀ ਪਸੰਦ ਹਾਰਦਿਕ ਪੰਡਯਾ ਦੀ ਗੇਂਦਬਾਜ਼ੀ ਫਿਟਨੈੱਸ ਬਣਿਆ ਚਿੰਤਾ ਦਾ ਵਿਸ਼ਾ ਨਵੀਂ ਦਿੱਲੀ (...
    Welfar Work

    ਮਾਤਾ ਬਦਾਮੀ ਦੇਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

    0
    (ਸੱਚ ਕਹੂੰ ਨਿਊਜ਼) ਚਿੱਬੜਾਂਵਾਲੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਸਰੀਰ ਦਾਨ ਮਹਾਨ ਦਾਨ ’ਤੇ ਅਮਲ ਕਮਾਉਂਦੇ ਹੋਏ ਅੱਜ ਮਾਤਾ ਬਦਾਮੀ ਦ...
    Old Trees

    40 ਸਾਲ ਪੁਰਾਣੇ ਦੋ ਦਰੱਖਤ ਵੱਢਣ ਕਾਰਨ ਲੋਕਾਂ ’ਚ ਰੋਸ

    0
    (ਰਮਨੀਕ ਬੱਤਾ) ਭਦੌੜ। ਬੱਸ ਸਟੈਂਡ ਭਦੌੜ ’ਚ ਬਰਗਦ ਦੇ 2 ਵੱਡੇ ਤੇ ਕਰੀਬ 40 ਸਾਲ ਪੁਰਾਣੇ ਦਰੱਖਤ ਕੱਟਣ ਨਾਲ ਲੋਕਾਂ ’ਚ ਰੋਸ ਹੈ। ਲੋਕਾਂ ਨੇ ਕਿਹਾ ਕਿ ਵਿਕਾਸ ਦੇ ਨਾਂਅ ’ਤੇ ਦਰੱਖਤ ਕੱਟ...
    Central Jail

    ਕੇਂਦਰੀ ਜ਼ੇਲ੍ਹ ’ਚੋਂ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ

    0
    ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਕੇਂਦਰੀ ਜ਼ੇਲ੍ਹ ਦੇ ਇੱਕ ਹਵਾਲਾਤੀ ਨੂੰ ਜ਼ੇਲ੍ਹ ਅੰਦਰ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ਾਂ ਹੇਠ ਨਾਮਜਦ ਕੀਤਾ ਹੈ। ਪੁਲਿਸ...
    Case of Fraud

    ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 7 ਲੱਖ ਦੀ ਧੋਖਾਧੜੀ ਦਾ ਦੋਸ਼, ਮਾਮਲਾ ਦਰਜ਼

    0
    ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਮੇਹਰਬਾਨ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 7 ਲੱਖ ਤੋਂ ਜ਼ਿਆਦਾ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਦੋ ਖਿਲਾਫ਼ ਮਾਮਲਾ ਦਰਜ਼ ਕੀਤਾ ਹ...