Bansas River

ਬਨਾਸ ਨਦੀ ‘ਚ ਡਿੱਗੀ ਬੱਸ, 33 ਮੌਤਾਂ

ਪ੍ਰਧਾਨ ਮੰਤਰੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ | Banas River ਜੈਪੁਰ (ਏਜੰਸੀ)। ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਬਨਾਸ ਨਦੀ ‘ਚ ਨਿੱਜੀ ਬੱਸ ਡਿੱਗਣ ਕਾਰਨ 33 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਜਣੇ ਜ਼ਖ਼ਮੀ ਹੋ ਗਏ ਜ਼ਿਲ੍ਹਾ ਕਲੈਕਟਰ ਕੈਲਾਸ਼ ਚੰਦਰ ਵਰਮਾ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ ਸੱਤ ਵਜੇ ਸਵਾਈਮਾਧੋਪੁਰ ਤੋਂ ਲਾਲਸੋਟ ਲਈ ਸਵਾਰੀਆਂ […]
ਦੇਸ਼  Breaking News