Badals

ਬਾਦਲਾਂ ਦੀ ‘ਗੜਗੱਜ’ ਤੋਂ ਢੀਂਡਸਿਆਂ ਦੀ ਨੀਂਦ ਉੱਡੀ

ਅਕਾਲੀ ਦਲ ਦੀ ਰੈਲੀ ਵਾਲੀ ਥਾਂ ‘ਤੇ ਹੀ ਉਸ ਤੋਂ ਵੀ ਵੱਡੀ ਰੈਲੀ ਕਰਨ ਦਾ ਕੀਤਾ ਐਲਾਨ ਮੈਨੂੰ ਤੇ ਮੇਰੇ ਪਿਤਾ ਨੂੰ ਪਾਰਟੀ ਵਿੱਚੋਂ ਕੱਢਣ ਦੀ ਕਾਰਵਾਈ ਸੁਖਬੀਰ ਦੀ ਤਾਨਾਸ਼ਾਹੀ ਦਾ ਪੁਖ਼ਤਾ ਸਬੂਤ : ਪਰਮਿੰਦਰ ਢੀਂਡਸਾ ਸਾਨੂੰ ਬਿਨ੍ਹਾਂ ਨੋਟਿਸ ਕੱਢਿਆਂ ਤੇ ਜਵਾਬ ਸੁਣਨ ਤੋਂ ਬਿਨ੍ਹਾਂ ਕੀਤੀ ਸਾਰੀ ਕਾਰਵਾਈ ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸ਼੍ਰੋਮਣੀ ਅਕਾਲੀ ਦਲ […]
ਦੇਸ਼  ਪੰਜਾਬ 

‘ਰਾਜੇ’ ਲਈ ਬਾਦਲਾਂ ਦਾ ਕਿਲ੍ਹਾ ‘ਬਠਿੰਡਾ’ ਢਾਹੁਣਾ ਔਖਾ, ਸ਼ਰੀਕ ਵੀ ਨਹੀਂ ਆ ਰਹੇ ਕੰਮ

ਹਲਕੇ ਲਈ ਨਵੇਂ ਹਨ ਰਾਜਾ ਵੜਿੰਗ, ਗਿੱਦੜਬਾਹਾ ਸੀਟ ਨਹੀਂ ਆਉਂਦੀ ਬਠਿੰਡਾ ਲੋਕ ਸਭਾ ਅਧੀਨ ਹਰਸਿਮਰਤ ਕੌਰ ਬਾਦਲ ਕਰ ਰਹੀ ਐ ਵਿਕਾਸ ਦੀ ਗੱਲ, ਕਾਂਗਰਸ ਨੇ ਵੱਟੀ ਚੁੱਪ ਥਰਮਲ ਪਲਾਂਟ ਤੇ ਰਿਫਾਇਨਰੀ ਦਾ ਵਿਵਾਦ ਪੈ ਰਿਹਾ ਐ ਭਾਰੀ ਅਸ਼ਵਨੀ ਚਾਵਲਾ, ਬਠਿੰਡਾ ਬਾਦਲਾਂ ਦਾ ਕਿਲ੍ਹਾ ‘ਬਠਿੰਡਾ’ ਇਸ ਵਾਰ ਵੀ ਕਾਂਗਰਸ ਲਈ ਢਾਹੁਣਾ ਸੌਖਾ ਨਜ਼ਰ ਨਹੀਂ ਆ ਰਿਹਾ। […]
ਪੰਜਾਬ 

ਗੁੰਡਾ ਟੈਕਸ: ਜੋਜੋ ਵੱਲੋਂ ਬਾਦਲਾਂ ਖਿਲਾਫ ਮਾਣਹਾਨੀ ਦਾ ਕੇਸ ਦਾਇਰ

10 ਕਰੋੜ ਰੁਪਏ ਮੁਆਵਜੇ ਲਈ ਵੱਖਰਾ ਕੇਸ ਦਾਇਰ  ਕਰਣਗੇ : ਜੋਹਲ ਬਠਿੰਡਾ| ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ਼ ਜੋਜੋ ਨੇ ਸੀਨੀਅਰ ਅਕਾਲੀ ਆਗੂਆਂ ਖਿਲਾਫ ਚੀਫ ਜੁਡੀਸ਼ੀਅਲ ਮੈਜਿਸਟਰੇਟ ਬਠਿੰਡਾ ਦੀ ਅਦਾਲਤ ‘ਚ ਅੱਜ ਮਾਣਹਾਨੀ ਦੇ ਸਬੰਧ ‘ਚ ਕੇਸ ਦਾਇਰ ਕਰ ਦਿੱਤਾ ਹੈ ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ […]
ਪੰਜਾਬ 

ਨੀਂਹਪੱਥਰ ‘ਤੇ ਬਾਦਲਾਂ ਦਾ ਨਾਂਅ ਦੇਖ ਭੜਕੇ ਰੰਧਾਵਾ

ਨੀਂਹ ਪੱਥਰ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਆਗੂਆਂ ‘ਚ ਆਪਸੀ ਰੰਜ਼ਿਸ਼ ਸ਼ੁਰੂ ਗੁਰਦਾਸਪੁਰ(ਸੱਚ ਕਹੂੰ ਨਿਊਜ਼) ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਲਾਂਘੇ ਦਾ ਨੀਂਹ ਪੱਥਰ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਆਗੂਆਂ ‘ਚ ਆਪਸੀ ਰੰਜ਼ਿਸ਼ ਸ਼ੁਰੂ ਹੋ ਗਈ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ, ਮੁੱਖ ਮੰਤਰੀ ਕੈਪਟਨ ਅਮਰਿੰੰਦਰ ਸਿੰਘ ਅਤੇ ਸਥਾਨਕ ਮੈਂਬਰ […]
ਪੰਜਾਬ  Breaking News 

ਬਾਦਲਾਂ ਨੇ ਪਾਰਟੀ ‘ਚੋਂ ਕੱਢੇ ਖੱਬੀਖਾਨ

ਬਗਾਵਤ ਨੂੰ ਠੱਲ੍ਹ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਲਿਆ ਸਖ਼ਤ ਤੇ ਵੱਡਾ ਫੈਸਲਾ ਕੋਰ ਕਮੇਟੀ ਨੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਅਜਨਾਲਾ ਨੂੰ ਪੁੱਤਰਾਂ ਸਮੇਤ ਪਾਰਟੀ ‘ਚੋਂ ਕੱਢਿਆ ਪਰਕਾਸ਼ ਸਿੰਘ ਬਾਦਲ ਦੀ ਸ਼ਰਾਫ਼ਤ ਦਾ ਨਾਜਾਇਜ਼ ਫਾਇਦਾ ਉਠਾ ਰਹੇ ਸਨ ਦੋਵੇਂ ਲੀਡਰ : ਬੈਂਸ ਅਸ਼ਵਨੀ ਚਾਵਲਾ, ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਦੀ ਸਭ ਤੋਂ […]
ਪੰਜਾਬ 

ਪੰਜਾਬ ਸਰਕਾਰ ਦੋਵਾਂ ਬਾਦਲਾਂ ਨੂੰ ਦੇਵੇਗੀ ਬੁਲਟ ਪਰੂਫ ਗੱਡੀਆਂ

ਮੁੱਖ ਮੰਤਰੀ ਵੱਲੋਂ ਡੀਜੀਪੀ ਸੁਰੇਸ਼ ਅਰੋੜਾ ਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦੇ ਆਦੇਸ਼ ਜਾਰੀ ਮਨਪ੍ਰੀਤ ਬਾਦਲ ਨੇ ਖਜਾਨਾ ਖ਼ਾਲੀ ਹੋਣ ਕਰਕੇ ਨਹੀਂ ਦਿੱਤੀ ਸੀ ਗੱਡੀਆਂ ਨੂੰ ਪ੍ਰਵਾਨਗੀ ਅਸ਼ਵਨੀ ਚਾਵਲਾ, ਚੰਡੀਗੜ੍ਹ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਤੱਤੇ ਤਿੱਖੇ ਬਿਆਨ ਦਾਗਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਹੁਣ ਇਨ੍ਹਾਂ […]
ਪੰਜਾਬ 

ਬਾਦਲਾਂ ਨੇ ਪੰਜਾਬ ਨੂੰ ਅਬਦਾਲੀ ਤੋਂ ਵੱਧ ਲੁੱਟਿਆ: ਧਰਮਸੋਤ

7 ਦੀ ਲੰਬੀ ਵਿਖੇ ਰੈਲੀ ਸਬੰਧੀ ਕੀਤੀ ਵਰਕਰਾਂ ਨਾਲ ਮੀਟਿੰਗ ਬਰਨਾਲਾ ਬਾਦਲਕਿਆਂ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਨੂੰ ਲੁੱੱਟਣ ਤੇ ਕੁੱਟਣ ‘ਚ ਅਹਿਮਦ ਸ਼ਾਹ ਅਬਦਾਲੀ ਨੂੰ ਮਾਤ ਦੇ ਦਿੱਤੀ, ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ […]
ਪੰਜਾਬ  Breaking News 

ਸਿੱਧੂ ਦੀ ਚੱਲੀ, ਬਾਦਲਾਂ ਖਿਲਾਫ ਹੋਵੇਗੀ ਜਾਂਚ

ਨਵਜੋਤ ਸਿੱਧੂ ਨੇ ਕੀਤੇ ਸਨ ਲਗਾਤਾਰ ਤਿੰਨ ਪ੍ਰੈਸ ਕਾਨਫਰੰਸ ਦੌਰਾਨ ਖ਼ੁਲਾਸੇ ਨਵਜੋਤ ਸਿੰਘ ਸਿੱਧੂ ਨੂੰ ਇਨਕਾਰ ਕਰ ਚੁੱਕੇ ਸਨ ਅਮਰਿੰਦਰ ਪਰ ਅਚਾਨਕ ਸੌਂਪੀ ਜਾਂਚ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ (Badals) ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੋਵਾਂ ਖ਼ਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ […]
ਪੰਜਾਬ 

ਅਮਰਿੰਦਰ ਨੇ ਸਿੱਧੂ ਦੀ ਬਾਦਲਾਂ ਖਿਲਾਫ਼ ਮੁਹਿੰਮ ਦੀ ਕੱਢੀ ਫੂਕ

ਆਖਿਆ, ਸਿੱਧੂ ਦੇ ਕਹਿਣ ‘ਤੇ ਨਹੀਂ ਹੋਵੇਗੀ ਕੋਈ ਕਾਰਵਾਈ | Amarinder Singh ਸਿੱਧੂ ਪ੍ਰੈਸ ਕਾਨਫਰੰਸ ਕਰਨ ਜਾਂ ਫਿਰ ਲਿਖਣ ਚਿੱਠੀ, ਨਹੀਂ ਹੋਏਗੀ ਕੋਈ ਕਾਰਵਾਈ | Amarinder Singh ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਨ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਚਿੱਠੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਿਖਣ, ਉਸ ਦਾ ਕੋਈ ਅਸਰ […]
ਪੰਜਾਬ 

ਬਾਦਲਾਂ ਦੇ ਗੜ੍ਹ ਬਠਿੰਡਾ ‘ਚ ਲੋਕ ਇਨਸਾਫ ਪਾਰਟੀ ਨੇ ਪੈਰ ਧਰਿਆ

ਰਾਮਪੁਰਾ ਹਲਕੇ ‘ਚ ਸਿਆਸੀ ਸਮੀਕਰਨ ਬਦਲਣ ਦੇ ਸੰਕੇਤ ਬਠਿਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਲੋਕ ਇਨਸਾਫ ਪਾਰਟੀ ਨੇ ਬਾਦਲਾਂ ਦੀ ਸਿਆਸੀ ਰਾਜਧਾਨੀ ਬਠਿੰਡਾ ਜ਼ਿਲ੍ਹੇ ‘ਚ ਆਪਣਾ ਪਸਾਰਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਅੱਜ ਰਾਮਪੁਰਾ ਫੂਲ ਹਲਕੇ ਨਾਲ ਸਬੰਧਿਤ ਅਧਿਆਪਕ ਆਗੂ ਤੇ ਸਮਾਜਿਕ ਕਾਰਕੁੰਨ ਜਤਿੰਦਰ ਭੱਲਾ ਨੂੰ ਜ਼ਿਲ੍ਹੇ ਦੇ ਨਾਲ ਲੱਗਦੇ ਹਲਕਿਆਂ ਦੀ ਕਮਾਂਡ ਸੰਭਾਲ ਦਿੱਤੀ […]
ਪੰਜਾਬ  Breaking News