Badal's Shop

ਕਾਂਗਰਸ ਨੇ ਲਗਾਈ ‘ਬਾਦਲ ਦੀ ਹੱਟੀ’

ਬਾਦਲਾਂ ‘ਤੇ ਲਗਾਇਆ ਪਿਛਲੀ ਸਰਕਾਰ ‘ਚ ਘਪਲੇਬਾਜ਼ੀ ਕਰਨ ਦਾ ਦੋਸ਼ ਅਸ਼ਵਨੀ ਚਾਵਲਾ, ਚੰਡੀਗੜ੍ਹ, 20 ਜੂਨ :ਬਜਟ ਸੈਸ਼ਨ ਦਰਮਿਆਨ ਵਿਧਾਨ ਸਭਾ ਦੇ ਅੰਦਰ ਕਾਂਗਰਸ ਸਰਕਾਰ ਨੂੰ ਘੇਰਨ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਈ ਕਸਰ ਨਾ ਛੱਡ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਸਦਨ ਤੋਂ ਬਾਹਰ ਘੇਰਦੇ ਹੋਏ ਕਾਂਗਰਸ ਨੇ ‘ਬਾਦਲ ਦੀ ਹੱਟੀ’ ਖੋਲ ਦਿੱਤੀ। ਵਿਧਾਨ ਸਭਾ ਦੀ […]
ਦੇਸ਼  ਪੰਜਾਬ  Breaking News