Ayodhya

ਐਮਪੀ ਪ੍ਰਨੀਤ ਕੌਰ ਸ੍ਰੀ ਰਾਮ ਮੰਦਰ ਵਿਖੇ ਹੋਏ ਨਤਮਸਤਕ

ਖੁਸ਼ਕਿਸਮਤ ਹਾਂ ਕਿ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ : MP Preneet Kaur (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (MP Preneet Kaur) ਨੇ ਅੱਜ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਅਸਥਾਨ ਪਵਿੱਤਰ ਸ੍ਰੀ ਰਾਮ ਮੰਦਰ ਦੇ ਦਰਸ਼ਨ ਕੀਤੇ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

Ayodhya Ram Mandir : ਅਯੁੱਧਿਆ ਨਾਲ ਧਾਰਮਿਕ ਸੈਰ-ਸਪਾਟੇ ਨੂੰ ਮਿਲੇਗੀ ਹੱਲਾਸ਼ੇਰੀ

ਸੈਰ-ਸਪਾਟੇ ਨੂੰ ਹੱਲਾਸ਼ੇਰੀ : ਦੇਸ਼ ਦੀ ਵਿਦੇਸ਼ੀ ਮੁਦਰਾ ਵਧੇਗੀ, ਆਰਥਿਕ ਵਿਕਾਸ ਨੂੰ ਮਿਲੇਗੀ ਰਫ਼ਤਾਰ | Ayodhya Ram Mandir ਆਉਣ ਵਾਲੇ ਸਾਲਾਂ ’ਚ ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਮਿਲਣ ਦੀ ਸੰਭਾਵਨਾ ਹੈ ਧਾਰਮਿਕ ਸੈਰ-ਸਪਾਟਾ ਹਮੇਸ਼ਾ ਤੋਂ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਦਾ ਰਿਹਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਧਾਰਮਿਕ ਸੈਰ-ਸਪਾਟੇ ਵੱਲ ਜ਼ਿਆਦਾ ਸੈਲਾਨੀ ਖਿੱਚੇ ਆਉਣਗੇ […]
ਦੇਸ਼  Breaking News  ਖਾਸ ਖਬਰ  ਵਿਚਾਰ  ਲੇਖ 

ਰੂਹਾਨੀਅਤ ਤੇ ਆਦਰਸ਼ ਸਮਾਜ

ਅਯੁੱਧਿਆ ’ਚ ਸ੍ਰੀਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੇ ਇਤਿਹਾਸ ’ਚ ਨਵਾਂ ਅਧਿਆਇ ਜੁੜ ਗਿਆ ਹੈ ਦੇਸ਼ ਦੀ ਸੰਸਕ੍ਰਿਤੀ ਧਰਮ ਸੰਸਕ੍ਰਿਤੀ ਹੈ ਤੇ ਆਪਣੀ ਸੰਸਕ੍ਰਿਤੀ ਨਾਲ ਜੁੜੇ ਬਗੈਰ ਵਿਕਾਸ ਦੀਆਂ ਅਸਲੀ ਮੰਜਲਾਂ ਫਤਹਿ ਨਹੀਂ ਹੋ ਸਕਦੀਆਂ ਸਿਰਫ ਭੌਤਿਕ ਵਿਕਾਸ ਹੀ ਵਿਕਾਸ ਨਹੀਂ ਹੁੰਦਾ ਸਗੋਂ ਮਨੁੱਖ ਦੇ ਜ਼ਿਹਨ ’ਚ ਮੋਤੀਆਂ ਵਰਗੇ ਵਿਚਾਰ ਪੈਦਾ ਹੋਣੇ ਹੀ […]
ਦੇਸ਼  Breaking News  ਖਾਸ ਖਬਰ  ਵਿਚਾਰ  ਸੰਪਾਦਕੀ 

Harbhajan Singh : ਅਯੋਧਿਆ ’ਤੇ ਹਰਭਜਨ ਸਿੰਘ ਨੇ ਕਹਿ ਦਿੱਤੀ ਵੱਡੀ ਗੱਲ…

ਚੰਡੀਗੜ੍ਹ। ਅਯੋਧਿਆ ਜਾਣ ’ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ (Harbhajan Singh) ਨੇ ਕਿਹਾ ਕਿ ਕੋਈ ਵੀ ਪਾਰਟੀ ਜਾਵੇ ਜਾਂ ਨਾ ਜਾਵੇ ਮੈਂ ਜ਼ਰੂਰ ਜਾਵਾਂਗਾ। ਕਾਂਗਰਸ ਦੁਆਰਾ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੇ ਸੱਦੇ ਨੂੰ ਨਾਮਨਜ਼ੂਰ ਕਰਨ ’ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਇਹ ਸਾਡੇ ਭਾਗ ਹਨ ਕਿ ਸਾਡੇ ਦੌਰ ’ਚ ਇਹ ਮੰਦਰ ਬਣ ਰਿਹਾ […]
ਦੇਸ਼  Breaking News  ਖਾਸ ਖਬਰ 

Sri Ram : ਭਾਰਤ ਦੀ ਪਛਾਣ ਦਾ ਮੂਲ ਤੱਤ ਹਨ ਸ੍ਰੀਰਾਮ

ਸ੍ਰੀਰਾਮ ਭਾਰਤੀ ਸੰਸਕ੍ਰਿਤੀ ਦੀ ਚੇਤਨਾ ਦੇ ਪ੍ਰਾਣ ਤੱਤ ਹਨ ਸੰਪੂਰਨ ਭਾਰਤੀ ਸੰਸਕ੍ਰਿਤੀ ’ਚ ਰਾਮ ਨਾਮ ਦੀ ਮਹੱਤਤਾ ਦੀ ਚਰਚਾ ਪਾਈ ਜਾਂਦੀ ਹੈ ਸ੍ਰੀਰਾਮ ਨੇ ਸਮੁੱਚੀ ਕਾਇਨਾਤ ਨੂੰ ਸੱਚ ਦੇ ਰਸਤੇ ’ਤੇ ਚੱਲਣਾ ਸਿਖਾਇਆ ਹੈ ਜੀਵਨ ਦੇ ਪ੍ਰਾਣ ਤੱਤ ਰਾਮ ਹਨ ਭਾਰਤੀ ਲੋਕ ਜੀਵਨ ’ਚ ਰਾਮ ਦਾ ਮਹੱਤਵ ਸਦੀਆਂ ਤੋਂ ਰਿਹਾ ਹੈ ਸ੍ਰੀਰਾਮ ਕਣ-ਕਣ ’ਚ ਮੌਜੂਦ […]
ਦੇਸ਼  Breaking News  ਖਾਸ ਖਬਰ  ਲੇਖ 

Ram Mandir : ਅਮਿਤਾਭ ਬੱਚਨ ਨੇ ਸਥਾਪਨਾ ਤੋਂ ਪਹਿਲਾਂ ਅਯੁੱਧਿਆ ’ਚ ਕਿਉਂ ਖਰੀਦਿਆ 14.5 ਕਰੋੜ ਦਾ ਪਲਾਟ? ਜਾਣੋ ਕਾਰਨ

ਦਿੱਗਜ਼ ਅਭਿਨੇਤਾ ਅਮਿਤਾਭ ਬੱਚਨ ਨੇ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਪਹਿਲਾਂ ਅਯੁੱਧਿਆ ’ਚ ਘਰ ਬਣਾਉਣ ਲਈ 14.5 ਕਰੋੜ ਰੁਪਏ ਦਾ ਪਲਾਟ ਖਰੀਦਿਆ ਹੈ। ਮੀਡੀਆ ਰਿਪੋਰਟ ਮੁਤਾਬਿਕ, ਬਾਲੀਵੁੱਡ ਅਭਿਨੇਤਾ, ਜਿਨ੍ਹਾਂ ਦਾ ਜਨਮ ਇਲਾਹਾਬਾਦ (ਹੁਣ ਪ੍ਰਯਾਗਰਾਜ਼) ’ਚ ਹੋਇਆ ਸੀ, ਨੇ ਮੁੰਬਈ ਸਥਿਤ ਡੇਵਲਪਰ ਦ ਹਾਊਸ ਆਫ ਅਭਿਨੰਦਨ ਲੋਢਾ ਵੱਲੋਂ ਅਯੁੱਧਿਆ ’ਚ 7 ਸਿਤਾਰਾ ਮਿਕਸਡ-ਯੂਜ਼ ਐਨਕਲੇਵ ਦਿ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

ਅਯੁੱਧਿਆ ਦਾ ਰਿਕਾਰਡਤੋੜ ਵਿਸ਼ਵ ਰਿਕਾਰਡ, ਦੀਵਾਲੀ ਦੀ ਪੂਰਵ ਸੰਧਿਆ ’ਤੇ ਜਗਾਏ ਇਨ੍ਹੇਂ ਲੱਖ ਦੀਵੇ!

ਅਯੁੱਧਿਆ (ਏਜੰਸੀ)। ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਸ਼ਨਿੱਚਰਵਾਰ ਨੂੰ ਰੋਸ਼ਨੀ ਦਾ ਇੱਕ ਸ਼ਾਨਦਾਰ ਤਿਉਹਾਰ ਮਨਾਇਆ ਗਿਆ ਅਤੇ ਇਸ ਦੇ ਘਾਟਾਂ ਨੂੰ ਲੱਖਾਂ ਮਿੱਟੀ ਦੇ ਦੀਵਿਆਂ ਨਾਲ ਰੌਸ਼ਨ ਕੀਤਾ ਗਿਆ। ਦੀਵਾਲੀ ਦੀ ਪੂਰਵ ਸੰਧਿਆ ’ਤੇ ਸਰਯੂ ਨਦੀ ਦੇ ਕੰਢੇ ਸਥਿਤ ਮੰਦਰ ਨਗਰ ਨੇ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ। ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਉਣ ਲਈ ਅਯੁੱਧਿਆ […]
Breaking News  ਖਾਸ ਖਬਰ  ਦਿੱਲੀ  ਉੱਤਰ ਪ੍ਰਦੇਸ਼ 

ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਲਈ ਟਰੱਸਟ ਬਣਾਇਆ

ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਲਈ ਟਰੱਸਟ ਬਣਾਇਆ ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ‘ਚ ਅਯੋਧਿਆ Ayodhya ਸਥਿੱਤ ਰਾਮ ਜਨਮ ਸਥਾਨ ‘ਤੇ ਵਿਸ਼ਾਲ ਮੰਦਰ ਦੇ ਨਿਰਮਾਣ ਲਈ ਇੱਕ ਟਰੱਸਟ ਬਣਾਏ ਜਾਣ ਅਤੇ ਵਿਵਾਦਿਤ ਸਥਾਨ ‘ਤੇ ਕੇਂਦਰ ਦੁਆਰਾ ਐਕਵਾਇਰ 67.703 ਏਕੜ ਜ਼ਮੀਨ ਟਰੱਸਟ ਨੂੰ ਸੌਂਪਣ ਦਾ ਐਲਾਨ ਕੀਤਾ। ਮੋਦੀ ਨੇ ਲੋਕ ਸਭਾ […]
ਦੇਸ਼  Breaking News 

ਅਯੁੱਧਿਆ ਫੈਸਲੇ ਦੇ ਖਿਲਾਫ਼ ਮੁੜ ਵਿਚਾਰ ਪਟੀਸ਼ਨਾਂ ਖਾਰਜ

Ayodhya | 18 ਮੁੜ ਵਿਚਾਰ ਪਟੀਸ਼ਨਾਂ ਕੀਤੀਆਂ ਸਨ ਦਾਇਰ ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਅਯੁੱਧਿਆ ਦੇ ਫੈਸਲੇ ਖਿਲਾਫ ਦਾਇਰ ਸਾਰੀਆਂ 18 ਮੁੜ ਵਿਚਾਰ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ। ਅਦਾਲਤ ਨੇ ਪਿਛਲੇ ਮਹੀਨੇ ਅਯੁੱਧਿਆ ਬਾਰੇ ਇਕ ਇਤਿਹਾਸਕ ਫੈਸਲਾ ਦਿੰਦਿਆਂ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ਼ ਕਰ ਦਿੱਤਾ ਸੀ। ਜਿਸ ਤੋਂ ਬਾਅਦ […]
ਦੇਸ਼  Breaking News  ਦਿੱਲੀ 

ਅਯੁੱਧਿਆ ਫ਼ੈਸਲੇ ‘ਤੇ ਲੋਕਾਂ ਨੇ ਦੇਸ਼ਹਿੱਤ ਨੂੰ ਸਭ ਤੋਂ ਉੱਤਮ ਮੰਨਿਆ : ਮੋਦੀ

ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਵਾਸੀਆਂ ਨੂੰ ਕੀਤਾ ਸੰਬੋਧਨ ਸੱਚ ਕਹੂੰ ਨਿਊਜ਼/ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਯੁੱਧਿਆ ਮਾਮਲੇ ‘ਚ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਦੇਸ਼ ‘ਚ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਉਸ ਤੋਂ ਸਾਬਤ ਹੋ ਗਿਆ ਹੈ ਕਿ ਦੇਸ਼ ਵਾਸੀਆਂ ਨੇ ਦੇਸ਼ ਦੇ […]
ਦਿੱਲੀ 

ਅਯੋਧਿਆ ਵਿਵਾਦ: ਮੰਦਰ ਨਿਰਮਾਣ ਲਈ ਟਰੱਸਟ ਬਣਾਓ: ਸੁਪਰੀਮ ਕੋਰਟ

-ਅਯੋਧਿਆ ਵਿਵਾਦ: ਮੰਦਰ ਨਿਰਮਾਣ ਲਈ ਟਰੱਸਟ ਬਣਾਓ: ਸੁਪਰੀਮ ਕੋਰਟ -ਕਿਹਾ, ਮੁਸਲਿਮ ਪੱਖ ਨੂੰ ਮਸਜਿਦ ਲਈ ਬਦਲਵੀਂ ਜ਼ਮੀਨ ਅਲਾਟ ਕਰੋ ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨਿਕ ਬੈਚ ਨੇ ਅਯੋਧਿਆ ਕੇਸ ‘ਤੇ ਫੈਸਲਾ ਸੁਣਾਇਆ। ਬੈਚ ਦੇ ਪ੍ਰਧਾਨ ਸੀਜੇਆਈ ਨੇ 45 ਮਿੰਟ ਤੱਕ ਫੈਸਲਾ ਪੜਿਆ ਅਤੇ ਕਿਹਾ ਕਿ ਮੰਦਰ ਨਿਰਮਾਣ ਲਈ ਟਰੱਸਟ ਬਣਾਇਆ ਜਾਵੇ […]
ਦੇਸ਼  Breaking News 

ਅਯੋਧਿਆ ਵਿਵਾਦ: ਸੁਪਰੀਮ ਕੋਰਟ ਨੇ ਫੈਸਲਾ ਪੜਨ ਸ਼ੁਰੂ ਕੀਤਾ

-ਅਯੋਧਿਆ ਵਿਵਾਦ: ਸੁਪਰੀਮ ਕੋਰਟ ਨੇ ਫੈਸਲਾ ਪੜਨ ਸ਼ੁਰੂ ਕੀਤਾ -ਕਿਹਾ, ਸਾਨੂੰ ਸ਼ਰਧਾਲੂਆਂ ਦੀ ਆਸਥਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਨਵੀਂ ਦਿੱਲੀ, ਏਜੰਸੀ। ਅਯੋਧਿਆ ਵਿਵਾਦ ‘ਤੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨਿਕ ਬੈਚ ਨੇ 10.30 ਵਜੇ ਫੈਸਲਾ ਪੜ੍ਹਨ ਸ਼ੁਰੂ ਕਰ ਦਿੱਤਾ ਹੈ। ਸੰਵਿਧਾਨ ਬੈਚ ਨੇ ਸੁੰਨੀ ਵਕਫ ਬੋਰਡ ਅਤੇ ਨਿਰਮੋਹੀ ਅਖਾੜੇ ਦੀਆਂ ਅਰਜੀਆਂ ਨੂੰ ਰੱਦ […]
ਦੇਸ਼  Breaking News