Attempt
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਪਿਆਜ ਦਾ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼ ‘ਚ ਡਰਾਈਵਰ ਦਾ ਕਤਲ
Published On
By Sach Kahoon Punjabi Desk
ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ ਅਸ਼ੋਕ ਵਰਮਾ/ਬਠਿੰਡਾ। ਬਾਦਲ ਰੋਡ ‘ਤੇ ਅੱਜ ਸਵੇਰੇ ਨੰਨ੍ਹੀਂ ਛਾਂ ਚੌਂਕ ਕੋਲ ਪਿਆਜ ਨਾਲ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼ ਦੌਰਾਨ ਤੇਜਧਾਰ ਹਥਿਆਰ ਨਾਲ ਡਰਾਈਵਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਟਰੱਕ ‘ਚ 20 ਲੱਖ ਦੇ ਪਿਆਜ ਸਨ, ਜਿਨ੍ਹਾਂ ਨੂੰ ਰਾਮਪੁਰਾ ਅਤੇ ਲੁਧਿਆਣਾ ਉਤਾਰਿਆ ਜਾਣਾ ਸੀ ਕਾਤਲ […]
ਸਿਆਸੀ ਥਾਪੜੇ ਤਹਿਤ ਥਰਮਲ ਦੀ ਥਾਂ ‘ਤੇ ਕਬਜੇ ਦੀ ਕੋਸ਼ਿਸ਼ ਨਾਕਾਮ
Published On
By Sach Kahoon Punjabi Desk
ਥਰਮਲ ਫੈਡਰੇਸ਼ਨ ਵੱਲੋਂ ਸੰਘਰਸ਼ ਦੀ ਧਮਕੀ ਬਠਿੰਡਾ (ਅਸ਼ੋਕ ਵਰਮਾ) | ਬਠਿੰਡਾ ਥਰਮਲ ਪਲਾਂਟ ਦੇ ਅੰਦਰ ਅੱਜ ਤਿੰਨ ਚਾਰ ਸੌ ਅਣਪਛਾਤੇ ਵਿਅਕਤੀਆਂ ਵੱਲੋਂ ਨਜਾਇਜ ਤੌਰ ਤੇ ਕਬਜਾ ਕਰਨ ਦੀ ਕੋਸ਼ਿਸ਼ ਨੂੰ ਥਰਮਲ ਦੇ ਸੁਰੱਖਿਆ ਮੁਲਾਜਮਾਂ ਨੇ ਨਾਕਾਮ ਕਰ ਦਿੱਤਾ ਹਾਲਾਂਕਿ ਥਰਮਲ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਪੁਲਿਸ ਅਫਸਰ ਪੱਲਾ ਝਾੜ ਰਹੇ ਹਨ ਸੂਤਰ ਦੱਸਦੇ […]
ਬ੍ਰਾਜ਼ੀਲ ‘ਚ ਬੈਂਕ ਲੁੱਟ ਦੀ ਕੋਸ਼ਿਸ਼
Published On
By Sach Kahoon Punjabi Desk
ਗੋਲੀਬਾਰੀ ‘ਚ 12 ਮਰੇ ਰਿਅੋ ਦੀ ਜੇਨੇਰਿਅੋ। ਬ੍ਰਾਜ਼ੀਲ ਦੇ ਇੱਕ ਉੱਤਰ-ਪੂਰਵੀ ਪ੍ਰਾਂਤ ਸੇਆਰਾ ਦੇ ਮਿਲਾਗ੍ਰੇਸ ਸ਼ਹਿਰ ‘ਚ ਬੈਂਕ ਲੂਟੇਰਾਂ ਅਤੇ ਪੁਲਿਸ ਦੇ ਵਿੱਚ ਗੋਲੀਬਾਰੀ ‘ਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਸਥਾਨੀ ਪ੍ਰਸ਼ਾਸਨ ਅਨੁਸਾਰ ਮਿਲਾਗ੍ਰੇਸ ਸ਼ਹਿਰ ‘ਚ 30 ਹਥਿਆਰਬੰਦ ਲੁਟੇਰਿਆ ਨੇ ਦੋ ਬੈਂਕਾਂ ਨੂੰ ਬੰਧਕ ਬਣਾਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। […]
ਸੋਪੋਰ ‘ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਅਸਫ਼ਲ
Published On
By Sach Kahoon Punjabi Desk
ਘੁਸਪੈਠ ਦੇ ਸ਼ੱਕ ਕਾਰਨ ਸੁਰੱਖਿਆ ਬਲਾਂ ਨੇ ਚਲਾਇਆ ਸੀ ਤਲਾਸ਼ੀ ਅਭਿਆਨ ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਜਾਰੀ ਸ੍ਰੀਨਗਰ (ਏਜੰਸੀ)। ਉੱਤਰੀ ਕਸ਼ਮੀਰ ‘ਚ ਬਾਰਾਮੁੱਲਾ ਜ਼ਿਲ੍ਹੇ ਦੇ ਸੋਪੋਰ ‘ਚ ਵੀਰਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਸੂਤਰਾਂ ਨੇ ਦੱਸਿਆ ਕਿ ਅੱਤਾਵਦੀਆਂ ਦੀ ਮੌਜ਼ੂਦਗੀ ਦੀ ਖੂਫ਼ੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਇਫਲਸ, ਕੇਂਦਰੀ ਰਿਜ਼ਰਵ ਪੁਲਿਸ […]
ਭਦੌੜ : ਬਜੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ
Published On
By Sach Kahoon Punjabi Desk
ਮਾਮਲਾ ਦੇਣਦਾਰੀ ਦਾ | Bhadaur Murder ਭਦੌੜ ਦੀ ਰਾਜ ਰਾਣੀ ਦਾ ਕਤਲ ਭਦੌੜ ਦੇ ਹੀ ਬਿਜਲੀ ਮੁਲਾਜਮ ਨੇ ਕੀਤਾ ਸੀ | Bhadaur Murder ਬਰਨਾਲਾ, (ਜੀਵਨ ਰਾਮਗੜ੍ਹ)। ਲੰਘੀ 6 ਅਗਸਤ ਨੂੰ ਭਦੌੜ ਦੇ ਸੁਰੱਖਿਅਤ ਮੰਨੇ ਜਾਂਦੇ ਮੁਹੱਲੇ ਚ ਇੱਕ ਘਰ ਵਿਖੇ ਇੱਕਲੀ ਰਹਿੰਦੀ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਤੋਂ 8 ਦਿਨਾਂ ਦੀ ਮੁਸ਼ੱਕਤ ਉਪਰੰਤ ਪੁਲਿਸ ਨੇ ਪਰਦਾ […]
ਫਿਰ ਨਾਪਾਕ ਹਰਕਤ, ਪੀਓਕੇ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
Published On
By Sach Kahoon Punjabi Desk
2 ਅੱਤਵਾਦੀ ਢੇਰ, 4 ਜਵਾਨ ਸ਼ਹੀਦ ਸ਼ਹੀਦਾਂ ‘ਚ ਇੱਕ ਅੰਬਾਲਾ ਦਾ ਵਿਕਰਮਜੀਤ ਵੀ ਸ਼ਾਮਲ ਸ੍ਰੀਨਗਰ, 7 ਅਗਸਤ। ਜੰਮੂ ਕਸ਼ਮੀਰ ‘ਚ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਸੁਰੱਖਿਆ ਬਲਾਂ ਨੇ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਇਸ ਦੌਰਾਨ ਮੁਕਾਬਲੇ ‘ਚ ਫੌਜ ਦੇ ਇੱਕ […]
ਪਤਨੀ ਨੂੰ ਨਹਿਰ ‘ਚ ਸੁੱਟਣ ਲੱਗਾ ਪਤੀ ਖੁਦ ਨਹਿਰ ‘ਚ ਡਿੱਗਿਆ, ਲਾਪਤਾ
Published On
By Sach Kahoon Punjabi Desk
ਪਤੀ ਤੇ ਦਿਉਰ ਖਿਲਾਫ਼ ਮਾਮਲਾ ਦਰਜ | Ferozepur News ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡ ਕਰਮੂ ਵਾਲਾ ਕੋਲੋਂ ਲੰਘਦੀਆਂ ਦੋ ਜੋੜੀਆਂ ਨਹਿਰਾਂ ਵਿਚ ਇਕ ਔਰਤ ਨੂੰ ਉਸਦਾ ਪਤੀ ਅਤੇ ਦਿਓਰ ਰਲ ਕੇ ਸੁੱਟਣ ਲੱਗੇ ਤਾਂ ਪਤੀ ਆਪ ਹੀ ਨਹਿਰ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਔਰਤ ਦਾ ਪਤੀ ਲਾਪਤਾ ਹੈ। ਇਸ ਮਾਮਲੇ ‘ਚ ਪੁਲਿਸ ਵੱਲੋਂ ਦੋ ਭਰਾਵਾਂ ਖਿਲਾਫ਼ […]