Assam Floods

Assam Floods: ਅਸਾਮ ’ਚ ਹੜ੍ਹਾਂ ਦੀ ਮਾਰ ਥੋੜ੍ਹੀ ਘੱਟ ਹੋਈ, 370 ਪਿੰਡਾਂ ਦੇ 77,542 ਨਾਗਰਿਕ ਪ੍ਰਭਾਵਿਤ

ਅਸਾਮ ’ਚ ਹੜ੍ਹ ਦੀ ਮਾਰ ਕੁਝ ਹੱਦ ਤੱਕ ਘੱਟ ਗਈ ਹੈ। 370 ਪਿੰਡਾਂ ਦੇ 77,542 ਵਸਨੀਕ ਹੁਣ ਪ੍ਰਭਾਵਿਤ ਹਨ। ਹੜ੍ਹ ਦੀ ਸਥਿਤੀ ’ਚ ਸੁਧਾਰ ਵਿਚਕਾਰ, ਧਨਸਿਰੀ ਨਦੀ (ਨੁਮਾਲੀਗੜ੍ਹ) ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਪ੍ਰਭਾਵਿਤ ਲੋਕਾਂ ਨੇ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ
ਦੇਸ਼  ਖਾਸ ਖਬਰ 

Assam Floods: ਅਸਾਮ ’ਚ 441 ਪਿੰਡ ਅਜੇ ਵੀ ਹੜ੍ਹ ਦੀ ਲਪੇਟ ’ਚ, 112,718 ਨਾਗਰਿਕ ਪ੍ਰਭਾਵਿਤ

ਅਸਾਮ ’ਚ ਹੜ੍ਹਾਂ ਨੇ 441 ਪਿੰਡਾਂ ਨੂੰ ਅਜੇ ਵੀ ਆਪਣੀ ਲਪੇਟ ’ਚ ਲਿਆ ਹੋਇਆ ਹੈ, ਜਿਸ ਨਾਲ 112,718 ਨਾਗਰਿਕ ਪ੍ਰਭਾਵਿਤ ਹਨ। ਨਦੀਆਂ ਦੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ, ਜਿਸ ਨਾਲ ਕਈ ਜ਼ਿਲ੍ਹਿਆਂ ’ਚ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ
ਦੇਸ਼  ਖਾਸ ਖਬਰ 

Assam Floods: ਪ੍ਰਧਾਨ ਮੰਤਰੀ ਨੂੰ ਮਿਲੇ ਅਸਾਮ ਦੇ ਸੰਸਦ ਮੈਂਬਰ, ਹੜ੍ਹ ਦੀ ਸਥਿਤੀ ਤੋਂ ਕਰਵਾਇਆ ਜਾਣੂ

ਅਸਾਮ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਮੌਜ਼ੂਦਾ ਹੜ੍ਹ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਐਕਸ ’ਤੇ ਲਿਖਿਆ, ‘ਅੱਜ ਅਸਾਮ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਰਾਜ ਦੇ ਵੱਖ-ਵੱਖ ਹਿੱਸਿਆਂ ’ਚ ਮੌਜੂਦਾ ਹੜ੍ਹ ਦੀ ਸਥਿਤੀ ’ਤੇ ਚਰਚਾ ਕੀਤੀ।
ਦੇਸ਼  ਖਾਸ ਖਬਰ 

Assam Floods : ਹੜ੍ਹ ਨਾਲ 10 ਜ਼ਿਲ੍ਹਿਆਂ 'ਚ 6,54,838 ਲੋਕ ਪ੍ਰਭਾਵਿਤ, ਚਾਰ ਹੋਰ ਲਾਸ਼ਾਂ ਮਿਲੀਆਂ

Assam Floods : ਦਾ ਪਾਣੀ ਭਾਵੇਂ ਘਟਣਾ ਸ਼ੁਰੂ ਹੋ ਗਿਆ ਹੈ, ਪਰ 10 ਜ਼ਿਲ੍ਹਿਆਂ ਵਿੱਚ ਹਾਲਾਤ ਅਜੇ ਵੀ ਗੰਭੀਰ ਹਨ। 6.54 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ ਅਤੇ ਚਾਰ ਹੋਰ ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 66 ਹੋ ਗਈ ਹੈ।
ਦੇਸ਼  ਖਾਸ ਖਬਰ 

ਅਸਾਮ ‘ਚ ਹੜ੍ਹਾਂ ਕਾਰਨ 1.95 ਲੱਖ ਲੋਕ ਪ੍ਰਭਾਵਿਤ

ਅਸਾਮ ‘ਚ ਹੜ੍ਹਾਂ ਕਾਰਨ 1.95 ਲੱਖ ਲੋਕ ਪ੍ਰਭਾਵਿਤ ਗੁਹਾਟੀ। ਅਸਾਮ ‘ਚ ਹੜ੍ਹਾਂ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਬ੍ਰਹਮਪੁੱਤਰ ਨਦੀ ਸਮੇਤ ਪ੍ਰਮੁੱਖ ਨਦੀਆਂ ਦੇ ਚੜ੍ਹਨ ਕਾਰਨ ਰਾਜ ਵਿਚ ਤਕਰੀਬਨ 1.95 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਅਧਿਕਾਰਤ ਬਿਆਨ ਜਾਰੀ ਕੀਤਾ ਕਿ ਰਾਜ ਦੇ ਸੱਤ ਜ਼ਿਲ੍ਹੇ ਹੜ੍ਹਾਂ […]
ਦੇਸ਼  ਖਾਸ ਖਬਰ