Assam Flood News

Assam Flood: ਅਸਾਮ, ਹੜ੍ਹ ਨਾਲ 73 ਪਿੰਡਾਂ ਦੇ 15,512 ਨਾਗਰਿਕ ਅਜੇ ਵੀ ਪ੍ਰਭਾਵਿਤ

ਅਸਾਮ ਦੇ ਕਈ ਹਿੱਸਿਆਂ ’ਚ ਪਾਣੀ ਦਾ ਪੱਧਰ ਘਟਣ ਨਾਲ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ, ਪਰ ਹੜ੍ਹ ਸੰਕਟ ਤੇ ਇਸਦਾ ਪ੍ਰਭਾਵ ਸਿਵਾਸਾਗਰ, ਗੋਲਾਘਾਟ, ਜੋਰਹਾਟ, ਨਾਗਾਓਂ, ਧੇਮਾਜੀ ਤੇ ਕਛਾਰ ਜ਼ਿਲ੍ਹਿਆਂ ਵਿੱਚ ਬਣਿਆ ਹੋਇਆ ਹੈ।
ਦੇਸ਼  ਖਾਸ ਖਬਰ 

Assam Flood: ਅਸਾਮ ਦੇ 5 ਜ਼ਿਲ੍ਹਿਆਂ ਦੇ 235 ਪਿੰਡਾਂ ’ਚ ਸੀਮਤ ਹੋਈ ਹੜ੍ਹ ਦੀ ਮਾਰ

ਅਸਾਮ ’ਚ ਹੜ੍ਹ ਦਾ ਪ੍ਰਭਾਵ ਹੁਣ ਪੰਜ ਜ਼ਿਲ੍ਹਿਆਂ ਤੱਕ ਸੀਮਤ ਹੋ ਗਿਆ ਹੈ। ਸਥਿਤੀ ਤੇਜ਼ੀ ਨਾਲ ਸੁਧਰ ਰਹੀ ਹੈ। ਸਾਰੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਹੀਆਂ ਹਨ। ਪ੍ਰਭਾਵਿਤ ਲੋਕ ਆਪਣੀ ਜ਼ਿੰਦਗੀ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਦੇਸ਼  ਖਾਸ ਖਬਰ 

Assam Floods: ਅਸਾਮ ’ਚ ਹੜ੍ਹਾਂ ਦੀ ਮਾਰ ਥੋੜ੍ਹੀ ਘੱਟ ਹੋਈ, 370 ਪਿੰਡਾਂ ਦੇ 77,542 ਨਾਗਰਿਕ ਪ੍ਰਭਾਵਿਤ

ਅਸਾਮ ’ਚ ਹੜ੍ਹ ਦੀ ਮਾਰ ਕੁਝ ਹੱਦ ਤੱਕ ਘੱਟ ਗਈ ਹੈ। 370 ਪਿੰਡਾਂ ਦੇ 77,542 ਵਸਨੀਕ ਹੁਣ ਪ੍ਰਭਾਵਿਤ ਹਨ। ਹੜ੍ਹ ਦੀ ਸਥਿਤੀ ’ਚ ਸੁਧਾਰ ਵਿਚਕਾਰ, ਧਨਸਿਰੀ ਨਦੀ (ਨੁਮਾਲੀਗੜ੍ਹ) ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਪ੍ਰਭਾਵਿਤ ਲੋਕਾਂ ਨੇ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ
ਦੇਸ਼  ਖਾਸ ਖਬਰ 

Assam Floods: ਅਸਾਮ ’ਚ 441 ਪਿੰਡ ਅਜੇ ਵੀ ਹੜ੍ਹ ਦੀ ਲਪੇਟ ’ਚ, 112,718 ਨਾਗਰਿਕ ਪ੍ਰਭਾਵਿਤ

ਅਸਾਮ ’ਚ ਹੜ੍ਹਾਂ ਨੇ 441 ਪਿੰਡਾਂ ਨੂੰ ਅਜੇ ਵੀ ਆਪਣੀ ਲਪੇਟ ’ਚ ਲਿਆ ਹੋਇਆ ਹੈ, ਜਿਸ ਨਾਲ 112,718 ਨਾਗਰਿਕ ਪ੍ਰਭਾਵਿਤ ਹਨ। ਨਦੀਆਂ ਦੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ, ਜਿਸ ਨਾਲ ਕਈ ਜ਼ਿਲ੍ਹਿਆਂ ’ਚ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ
ਦੇਸ਼  ਖਾਸ ਖਬਰ