Asian Games Final

IND vs SL: ਏਸ਼ੀਆਈ ਫਾਈਨਲ, ਸਮਿਤੀ, ਰਿਚਾ ਤੇ ਸ਼ੇਫਾਲੀ ਦੀਆਂ ਤੂਫਾਨੀ ਪਾਰੀਆਂ, ਭਾਰਤ ਮਜ਼ਬੂਤ

ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ ਦੇ ਸੋਨ ਤਗਮੇ ਦੇ ਮੈਚ ’ਚ ਸ਼੍ਰੀਲੰਕਾ ਨੂੰ ਜਿੱਤ ਲਈ 217 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ 20 ਓਵਰਾਂ ਵਿੱਚ 3 ਵਿਕਟਾਂ ’ਤੇ 216 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 79, ਰਿਚਾ ਘੋਸ਼ ਨੇ ਨਾਬਾਦ 49 ਤੇ ਸ਼ੇਫਾਲੀ ਵਰਮਾ ਨੇ 48 ਦੌੜਾਂ ਦੀ ਪਾਰੀ ਖੇਡੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ