Asia Cup

India Vs Oman: ਏਸ਼ੀਆ ਕੱਪ ’ਚ ਕਮਜ਼ੋਰ ਓਮਾਨ ਨਾਲ ਭਿੜੇਗਾ ਭਾਰਤ, ਜਿੱਤ ਦੀ ਹੈਟ੍ਰਿਕ ‘ਤੇ ਨਜ਼ਰਾਂ

India Vs Oman: ਨਵੀਂ ਦਿੱਲੀ, (ਆਈਏਐਨਐਸ)। ਭਾਰਤੀ ਟੀਮ ਸ਼ੁੱਕਰਵਾਰ ਨੂੰ ਅਬੂਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਓਮਾਨ ਨਾਲ ਭਿੜੇਗੀ। ਟੀਮ ਇੰਡੀਆ ਸੁਪਰ 4 ਪੜਾਅ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਦੀ ਪਰਖ ਕਰੇਗੀ। ਭਾਰਤੀ ਟੀਮ ਜਿੱਤਾਂ ਦੀ ਹੈਟ੍ਰਿਕ ਹਾਸਲ ਕਰਨ ਅਤੇ ਅਗਲੇ ਦੌਰ ਵਿੱਚ ਜਾਣ ਦਾ ਟੀਚਾ ਰੱਖੇਗੀ। ਭਾਰਤ ਨੇ ਟੀ-20 ਫਾਰਮੈਟ ਵਿੱਚ ਓਮਾਨ ਵਿਰੁੱਧ ਕਦੇ ਕੋਈ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Team India News: ਟੀਮ ਇੰਡੀਆ ਦੁਬਈ ਰਵਾਨਾ, 9 ਸਤੰਬਰ ਤੋਂ ਖੇਡਿਆ ਜਾਵੇਗਾ ਏਸ਼ੀਆ ਕੱਪ

ਭਾਰਤੀ ਟੀਮ ਦਾ ਪਹਿਲਾ ਮੈਚ ਯੂਏਈ ਨਾਲ ਸਪੋਰਟਸ ਡੈਸਕ। Team India News: ਭਾਰਤੀ ਟੀਮ ਵੀਰਵਾਰ ਨੂੰ ਕ੍ਰਿਕੇਟ ਏਸ਼ੀਆ ਕੱਪ 2025 ਲਈ ਦੁਬਈ ਰਵਾਨਾ ਹੋ ਗਈ। ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ, ਮੁੱਖ ਕੋਚ ਗੌਤਮ ਗੰਭੀਰ ਤੇ ਹਾਰਦਿਕ ਪੰਡਯਾ ਨੂੰ ਵੀਰਵਾਰ ਨੂੰ ਮੁੰਬਈ ਹਵਾਈ ਅੱਡੇ ’ਤੇ ਵੇਖਿਆ ਗਿਆ। ਇਹ ਟੂਰਨਾਮੈਂਟ 9 ਸਤੰਬਰ ਨੂੰ ਸ਼ੁਰੂ ਹੋਵੇਗਾ ਤੇ 28 […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs PAK: ਭਾਰਤੀ ਟੀਮ ਨੂੰ ਏਸ਼ੀਆ ਕੱਪ ਖੇਡਣ ਤੋਂ ਨਹੀਂ ਰੋਕੇਗੀ ਸਰਕਾਰ, ਪਾਕਿਸਤਾਨ ਨਾਲ ਮੁਕਾਬਲੇ ’ਤੇ ਬੋਲੀ ਇਹ ਗੱਲ, ਪੜ੍ਹੋ…

IND vs PAK: ਸਪੋਰਟਸ ਡੈਸਕ। ਭਾਰਤੀ ਟੀਮ ਨੇ ਅਗਲੇ ਮਹੀਨੇ ਏਸ਼ੀਆ ਕੱਪ ’ਚ ਹਿੱਸਾ ਲੈਣਾ ਹੈ। ਹੁਣ ਇਸ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਖੇਡ ਮੰਤਰਾਲੇ ਦੇ ਵਸੀਲਿਆਂ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਏਸ਼ੀਆ ਕੱਪ ’ਚ ਹਿੱਸਾ ਲੈਣ ਤੋਂ ਨਹੀਂ ਰੋਕੇਗੀ। ਭਾਰਤ ਨੂੰ ਇਸ ਟੂਰਨਾਮੈਂਟ ’ਚ 14 ਸਤੰਬਰ ਨੂੰ ਪਾਕਿਸਤਾਨ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Asia Cup 2025: ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਜਾਰੀ, ਛੇ ਟੀਮਾਂ ਦਾ ਐਲਾਨ ਹੋਣਾ ਬਾਕੀ, ਕਦੋਂ ਤੇ ਕਿੱਥੇ ਖੇਡੇ ਜਾਣਗੇ ਏਸ਼ੀਆ ਕੱਪ ਦੇ ਮੈਚ?

ਸਪੋਰਟਸ ਡੈਸਕ। Asia Cup 2025: ਏਸ਼ੀਆ ਕੱਪ 2025 ਨੌ ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਦੋਂ ਕਿ ਫਾਈਨਲ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ। ਆਉਣ ਵਾਲੇ ਟੂਰਨਾਮੈਂਟ ਲਈ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੁਰਸ਼ ਕ੍ਰਿਕੇਟ ਟੀਮ ਵਿਚਕਾਰ ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਖੇਡਿਆ ਜਾਵੇਗਾ। ਟੂਰਨਾਮੈਂਟ ’ਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Asia Cup: ਕੀ ਏਸ਼ੀਆ ਕੱਪ ’ਚ ਖੇਡਦੇ ਨਜ਼ਰ ਆਉਣਗੇ ਬੁਮਰਾਹ, ਅਕਸ਼ਰ ਤੇ ਗਿੱਲ ਉਪਕਪਤਾਨ ਦੇ ਦਾਅਵੇਦਾਰ

ਕਿਹੋ ਜਿਹੀ ਦਿਖਾਈ ਦੇ ਸਕਦੀ ਹੈ ਟੀਮ | Asia Cup ਸਪੋਰਟਸ ਡੈਸਕ। Asia Cup: ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ, ਹੁਣ ਸਾਰਿਆਂ ਦੀਆਂ ਨਜ਼ਰਾਂ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ’ਤੇ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਉਪਲਬਧਤਾ ’ਤੇ ਸ਼ੱਕ ਹੈ, ਜਿਸਨੇ ਵਰਕਲੋਡ ਪ੍ਰਬੰਧਨ ਕਾਰਨ ਇੰਗਲੈਂਡ ਦੌਰੇ ’ਤੇ ਤਿੰਨ ਟੈਸਟ ਖੇਡੇ ਸਨ, ਪਰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਸੁਰਿੰਦਰ ਖੰਨਾ : ਪਹਿਲੇ ‘ਏਸ਼ੀਆ ਕੱਪ’ ਦੇ ਹੀਰੋ

ਦਿੱਲੀ ਦੇ ਹੀਰੋ ਸੁਰਿੰਦਰ ਖੰਨਾ ਨੇ ਭਾਰਤ ਨੂੰ ਦਿਵਾਇਆ ਸੀ ‘ਪਹਿਲਾ ਏਸ਼ੀਆ ਕੱਪ’ | Surinder Khanna ਸਾਲ 1984 ’ਚ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਸੁਰਿੰਦਰ ਬਣੇ ਸਨ ‘ਮੈਨ ਆਫ਼ ਦ ਸੀਰੀਜ਼’ ਰੈਗੂਲਰ ਵਿਕਟਕੀਪਰ ਨੂੰ ਸੱਟ ਲੱਗਣ ਕਰਕੇ ਟੀਮ ’ਚ ਮਿਲੀ ਸੀ ਥਾਂ ਸਪੋਰਟਸ ਡੈਸਕ। ਭਾਰਤ ’ਚ ਕ੍ਰਿਕਟ ਲਈ ਖੇਡ ਪ੍ਰੇਮੀਆਂ ਦੀ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

India Vs Sri Lanka Final : ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 51 ਦੌੜਾਂ ਦਾ ਟੀਚਾ, ਸਿਰਾਜ ਨੇ ਲਈਆਂ 6 ਵਿਕਟਾਂ

Muhammad Siraj ਨੇ 6 ਬੱਲੇਬਾਜ਼ਾਂ ਨੂੰ ਕੀਤਾ ਆਊਟ ਕੋਲੰਬੋ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਏਸ਼ੀਆ ਕੱਪ ਦਾ ਫਾਈਨਲ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਿਤ ਹੋਇਆ। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (Muhammad Siraj) ਦੀਆਂ ਵਲ ਖਾਂਦੀਆਂ ਗੇਂਦਾਂ ’ਤੇ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਭਾਰਤ-ਸ਼੍ਰੀਲੰਕਾ ਫਾਈਨਲ ਤੋਂ ਪਹਿਲਾਂ ਮੀਂਹ ਪੈਣਾ ਸ਼ੁਰੂ, ਫੀਲਡ ਕਵਰ, ਸ੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਕਰਨ ਦਾ ਫੈਸਲਾ 

ਕੋਲੰਬੋ। ਏਸ਼ੀਆ ਕੱਪ-2023 ਦਾ ਫਾਈਨਲ ਮੈਚ ਜਲਦ ਹੀ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਜ਼ਮੀਨ ‘ਤੇ ਬੂੰਦਾਬਾਂਦੀ ਸ਼ੁਰੂ ਹੋ ਗਈ ਹੈ ਅਤੇ ਜ਼ਮੀਨ ਨੂੰ ਢੱਕ ਦਿੱਤਾ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੋਲੰਬੋ ’ਚ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India Vs Nepal in Asia Cup:: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

ਬੁਮਰਾਹ ਦੀ ਥਾਂ ਮੁਹੰਮਦ ਸ਼ਮੀ ਟੀਮ ’ਚ ਸ਼ਾਮਲ ਕੈਂਡੀ। ਏਸ਼ੀਆ ਕੱਪ ਦਾ ਪੰਜਵਾਂ ਮੈਚ ਭਾਰਤ ਅਤੇ ਨੇਪਾਲ ਦਰਮਿਆਨ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ‘ਚ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਮੌਕਾ ਮਿਲਿਆ ਹੈ। ਬੁਮਰਾਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਐਤਵਾਰ ਨੂੰ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Asia Cup 2023 : ਸ੍ਰੀਲੰਕਾ ਖਿਲਾਫ ਬੰਗਲਾਦੇਸ਼ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

ਕੈਂਡੀ। ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਏਸ਼ੀਆ ਕੱਪ-2023 (Asia Cup 2023) ਦਾ ਦੂਜਾ ਮੈਚ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ‘ਚ ਖੇ਼ਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਦਰਮਿਆਨ ਟਾਸ ਹੋ ਚੁੱਕਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਦੀ ਟੀਮ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਨਾਲ ਗਰੁੱਪ-ਬੀ ਵਿੱਚ ਹੈ। ਬੰਗਲਾਦੇਸ਼ ਖਿਲਾਫ ਹੋਣ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਏਸ਼ੀਆ ਕੱਪ 2023: ਏਸ਼ੀਆ ਕੱਪ ਲਈ ਟੀਮ ਇੰਡੀਆ ‘ਚ ਇਕ ਖਿਡਾਰੀ ਦੀ ਸਰਪ੍ਰਾਈਜ਼ ਐਂਟਰੀ, ਦੇਖੋ ਪੂਰੀ ਟੀਮ

Asia Cup 2023 Team India Squad: ਏਸ਼ੀਆ ਕੱਪ 30 ਅਗਸਤ ਨੂੰ ਖੇਡਿਆ ਜਾਣਾ ਹੈ। ਇਸ ਦੇ ਲਈ ਬੀਸੀਆਈ ਨੇ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਬੀਸੀਆਈ ਨੇ ਏਸ਼ੀਆ ਕੱਪ ਲਈ 17 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਸੀਨੀਅਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ, ਲੈੱਗ ਸਪਿਨਰ ਯੁਜਵੇਂਦਰ ਚਾਹਲ, ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਏਸ਼ੀਆ ਕੱਪ 2023 […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਏਸ਼ੀਆ ਕੱਪ ‘ਚ ਇੰਡੀਆ-ਪਾਕਿਸਤਾਨ ਦਾ ਇਸ ਦਿਨ ਹੋਵੇਗਾ ਮੁਕਾਬਲਾ, ਸ਼ੈਡਊਲ ਤਿਆਰ

ਸ਼੍ਰੀਲੰਕਾ ’ਚ ਖੇਡਿਆ ਜਾਵੇਗਾ ਮੁਕਾਬਲਾ | Asia Cup 2023 ਇੰਡੀਆ ਦੇ ਗਰੁੱਪ ’ਚ ਪਾਕਿਸਤਾਨ ਤੋਂ ਇਲਾਵਾ ਨੇਪਾਲ ਵੀ ਸ਼ਾਮਲ | Asia Cup 2023 ਏਜੰਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਏਸ਼ੀਆ ਕੱਪ ਦਾ ਪਹਿਲਾ ਮੈਚ 2 ਸਤੰਬਰ ਨੂੰ ਸ੍ਰੀਲੰਕਾ ਦੇ ਕੈਂਡੀ ਸ਼ਹਿਰ ’ਚ ਖੇਡਿਆ ਜਾਵੇਗਾ। ਰਿਪੋਰਟ ਮੁਤਾਬਕ ਪਾਕਿਸਤਾਨ ਕਿ੍ਰਕੇਟ ਬੋਰਡ (ਪੀ.ਸੀ.ਬੀ.) ਨੇ ਨਵੇਂ ਡਰਾਫਟ ਸ਼ਡਿਊਲ ਨੂੰ ਏ.ਸੀ.ਸੀ. […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ