Asia Cup 2023
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਭਾਰਤ ਬਣਿਆ ਏਸ਼ੀਆ ਕੱਪ 2023 ਦਾ ਚੈਂਪੀਅਨ
Published On
By Sach Kahoon Punjabi Desk
ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ ਮੁਹੰਮਦ ਸਿਰਾਜ਼ ਨੇ ਹਾਸਲ ਕੀਤੀਆਂ 6 ਵਿਕਟਾਂ ਕੋਲੰਬੋ (ਏਜੰਸੀ)। ਏਸ਼ੀਆ ਕੱਪ 2023 ਦਾ ਫਾਈਨਲ ਮੈਚ ਕੋਲੰਬੋ ਦੇ ਪੇ੍ਰਮਦਾਸਾ ਸਟੇਡੀਅਮ ’ਚ ਖੇਡਿਆ ਗਿਆ ਜਿੱਥੇ ਭਾਰਤ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ 2023 ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਭਾਰਤ ਵੱਲੋਂ ਸ਼ੁਭਮਨ ਗਿੱਲ ਅਤੇ ਈਸ਼ਨ ਕਿਸ਼ਨ […]
India Vs Sri Lanka Final : ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 51 ਦੌੜਾਂ ਦਾ ਟੀਚਾ, ਸਿਰਾਜ ਨੇ ਲਈਆਂ 6 ਵਿਕਟਾਂ
Published On
By Sach Kahoon Punjabi Desk
Muhammad Siraj ਨੇ 6 ਬੱਲੇਬਾਜ਼ਾਂ ਨੂੰ ਕੀਤਾ ਆਊਟ ਕੋਲੰਬੋ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਏਸ਼ੀਆ ਕੱਪ ਦਾ ਫਾਈਨਲ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਿਤ ਹੋਇਆ। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (Muhammad Siraj) ਦੀਆਂ ਵਲ ਖਾਂਦੀਆਂ ਗੇਂਦਾਂ ’ਤੇ […]
ਭਾਰਤ-ਸ਼੍ਰੀਲੰਕਾ ਫਾਈਨਲ ਤੋਂ ਪਹਿਲਾਂ ਮੀਂਹ ਪੈਣਾ ਸ਼ੁਰੂ, ਫੀਲਡ ਕਵਰ, ਸ੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਕਰਨ ਦਾ ਫੈਸਲਾ
Published On
By Sach Kahoon Punjabi Desk
ਕੋਲੰਬੋ। ਏਸ਼ੀਆ ਕੱਪ-2023 ਦਾ ਫਾਈਨਲ ਮੈਚ ਜਲਦ ਹੀ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਜ਼ਮੀਨ ‘ਤੇ ਬੂੰਦਾਬਾਂਦੀ ਸ਼ੁਰੂ ਹੋ ਗਈ ਹੈ ਅਤੇ ਜ਼ਮੀਨ ਨੂੰ ਢੱਕ ਦਿੱਤਾ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੋਲੰਬੋ ’ਚ […]
Asia Cup Final 2023 : ਸ੍ਰੀਲੰਕਾ ਨੇ ਟਾਸ ਜਿੱਤਿਆ, ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ
Published On
By Sach Kahoon Punjabi Desk
ਅਕਸ਼ਰ ਪਟੇਲ ਦੀ ਜਗ੍ਹਾ ਸੁੰਦਰ ਨੂੰ ਮੌਕਾ | Asia Cup 2023 ਕੋਲੰਬੋ (ਏਜੰਸੀ)। ਏਸ਼ੀਆ ਕੱਪ-2023 ਦਾ ਫਾਈਨਲ ਮੈਚ ਅੱਜ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਜਿੱਥੇ ਸ੍ਰੀਲੰਕਾ ਨੇ ਟਾਸ ਜਿੱਤ ਲਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ’ਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। […]
ਏਸ਼ੀਆ ਕੱਪ ਫਾਈਨਲ 2023 : ਭਾਰਤ ਕੋਲ 5 ਸਾਲਾਂ ਬਾਅਦ ਖਿਤਾਬ ਜਿੱਤਣ ਦਾ ਮੌਕਾ
Published On
By Sach Kahoon Punjabi Desk
ਕੋਲੰਬੋ ’ਚ ਮੀਂਹ ਦੀ 90 ਫੀਸਦੀ ਸੰਭਾਵਨਾ | Asia Cup 2023 ਅਕਸ਼ਰ ਪਟੇਲ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਮਿਲ ਸਕਦਾ ਹੈ ਮੌਕਾ | Asia Cup 2023 ਕੋਲੰਬੋ (ਏਜੰਸੀ)। ਏਸ਼ੀਆ ਕੱਪ 2023 (Asia Cup 2023) ਆਪਣੇ ਆਖਿਰੀ ਪੜਾਅ ’ਤੇ ਹੈ। ਜਿਸ ਵਿੱਚ ਫਾਈਨਨ ਮੁਕਾਬਲਾ ਅੱਜ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਖੇਡਾ ਜਾਵੇਗਾ। ਏਸ਼ੀਆ ਕੱਪ ਫਾਈਨਲ ਦੀ ਸ਼ੁਰੂਆਤ […]
ਭਾਰਤ-ਬੰਗਲਾਦੇਸ਼ ਮੈਚ: ਭਾਰਤੀ ਟੀਮ ਨੇ ਕੀਤੇ ਟੀਮ ‘ਚ 5 ਬਦਲਾਅ, ਬੰਗਾਲਦੇਸ਼ ਨੂੰ ਤੀਜਾ ਝਟਕਾ, ਸਕੋਰ 29/3
Published On
By Sach Kahoon Punjabi Desk
ਭਾਰਤ-ਬੰਗਲਾਦੇਸ਼ ਮੈਚ: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ ਤਿਲਕ ਵਰਮਾ ਨੇ ਕੀਤਾ ਡੈਬਿਊ ਕੋਲੰਬੋ। ਏਸ਼ੀਆ ਕੱਪ-2023 ਦੇ ਸੁਪਰ-4 ਪੜਾਅ ਦਾ ਆਖਰੀ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾ ਰਿਹਾ ਹੈ। (India Vs Bangladesh Match ) ਭਾਰਤੀ ਟੀਮ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ […]
ਸ੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾਇਆ, ਹੁਣ ਭਾਰਤ-ਸ੍ਰੀਲੰਕਾ ’ਚ ਹੋਵੇਗਾ ਫਾਈਨਲ ਮੁਕਾਬਲਾ
Published On
By Sach Kahoon Punjabi Desk
ਏਸ਼ੀਆ ਕੱਪ ’ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ | Asia Cup 2023 17 ਨੂੰ ਭਾਰਤ ਨਾਲ ਹੋਵੇਗਾ ਮੈਚ | Asia Cup 2023 ਕੋਲੰਬੋ, (ਏਜੰਸੀ)। ਮੌਜੂਦਾ ਚੈਂਪੀਅਨ ਸ੍ਰੀਲੰਕਾ ਨੇ ਏਸ਼ੀਆ ਕੱਪ-2023 ਦੇ ਫਾਈਨਲ ’ਚ ਦਾਖਲ ਕਰ ਲਿਆ ਹੈ। ਟੀਮ ਨੇ ਵੀਰਵਾਰ ਰਾਤ ਨੂੰ ਸੁਪਰ-4 ਦੇ ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ […]
ਏਸ਼ੀਆ ਕੱਪ 2023 : ਸ੍ਰੀਲੰਕਾ ਅਤੇ ਪਾਕਿਸਤਾਨ ’ਚ ਸੈਮੀਫਾਈਨਲ ਮੁਕਾਬਲਾ ਅੱਜ
Published On
By Sach Kahoon Punjabi Desk
ਜੇਕਰ ਸ੍ਰੀਲੰਕਾ ਹਾਰਿਆ ਤਾਂ ਪਹਿਲੀ ਵਾਰ ਭਾਰਤ-ਪਾਕਿਸਤਾਨ ’ਚ ਹੋਵੇਗਾ ਫਾਈਨਲ | Asia Cup 2023 ਕੋਲੰਬੋ (ਏਜੰਸੀ)। ਏਸ਼ੀਆ ਕੱਪ 2023 ਦਾ 5ਵਾਂ ਸੁਪਰ-4 ਮੁਕਾਬਲਾ ਅੱਜ ਸ੍ਰੀਲੰਕਾ ਅਤੇ ਪਾਕਿਸਤਾਨ ਵਿਚਕਾਰ ਕੋਲੰਬੋ ’ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਅੱਜ ਜਿੱਤਣ ਵਾਲੀ ਟੀਮ ਫਾਈਨਲ ’ਚ ਜਾਵੇਗੀ, ਜਦਕਿ ਦੂਜੀ […]
Asia Cup 2023 Super-4: ਬਦਲ ਗਿਆ ਏਸ਼ੀਆ ਕੱਪ 2023 ਦੇ ਸੁਪਰ-4 ਦਾ ਪ੍ਰੋਗਰਾਮ
Published On
By Sach Kahoon Punjabi Desk
ਏਸ਼ੀਆ ਕੱਪ 2023 ਸੁਪਰ-4: ਮੰਗਲਵਾਰ ਨੂੰ ਅਫਗਾਨਿਸਤਾਨ ‘ਤੇ ਸ਼੍ਰੀਲੰਕਾ ਦੀ ਦੋ ਦੌੜਾਂ ਦੀ ਰੋਮਾਂਚਕ ਜਿੱਤ ਦੇ ਨਾਲ, ਇਸ ਸਾਲ ਦੇ ਏਸ਼ੀਆ ਕੱਪ ਦੇ ਅਗਲੇ ਪੜਾਅ ਲਈ ਚਾਰ ਟੀਮਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਸ਼੍ਰੀਲੰਕਾ, ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਹੁਣ ਸੁਪਰ 4 ਪੜਾਅ ਦੇ ਦੌਰਾਨ ਤਿੰਨ ਹੋਰ ਮੈਚ ਖੇਡਣਗੇ ਤਾਂ ਜੋ ਇਹ ਤੈਅ ਕੀਤਾ ਜਾ […]
India Vs Nepal in Asia Cup:: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
Published On
By Sach Kahoon Punjabi Desk
ਬੁਮਰਾਹ ਦੀ ਥਾਂ ਮੁਹੰਮਦ ਸ਼ਮੀ ਟੀਮ ’ਚ ਸ਼ਾਮਲ ਕੈਂਡੀ। ਏਸ਼ੀਆ ਕੱਪ ਦਾ ਪੰਜਵਾਂ ਮੈਚ ਭਾਰਤ ਅਤੇ ਨੇਪਾਲ ਦਰਮਿਆਨ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ‘ਚ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਮੌਕਾ ਮਿਲਿਆ ਹੈ। ਬੁਮਰਾਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਐਤਵਾਰ ਨੂੰ […]
Asia Cup ’ਚ IND-PAK : ਇਸ਼ਾਨ ਕਿਸ਼ਨ ਤੇ ਹਾਰਦਿਕ ਪਾਂਡਿਆ ਨੇ ਭਾਰਤ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ
Published On
By Sach Kahoon Punjabi Desk
ਈਸ਼ਾਨ ਕਿਸ਼ਨ 48 ਅਤੇ ਹਾਰਦਿਕ ਪਾਂਡਿਆ 32 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਕੈਂਡੀ। ਏਸ਼ੀਆ ਕੱਪ-2023 ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੈਚ ਚੱਲ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਜੋ ਕਿ ਗਲਤ ਸਾਬਿਤ ਹੋਇਆ। ਭਾਰਤੀ ਟੀਮ ਨੇ 26 ਓਵਰਾਂ ‘ਚ ਚਾਰ ਵਿਕਟਾਂ ‘ਤੇ 134 ਦੌੜਾਂ ਬਣਾ ਲਈਆਂ ਹਨ। ਈਸ਼ਾਨ ਕਿਸ਼ਨ […]
Asia Cup 2023 : ਸ੍ਰੀਲੰਕਾ ਖਿਲਾਫ ਬੰਗਲਾਦੇਸ਼ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
Published On
By Sach Kahoon Punjabi Desk
ਕੈਂਡੀ। ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਏਸ਼ੀਆ ਕੱਪ-2023 (Asia Cup 2023) ਦਾ ਦੂਜਾ ਮੈਚ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ‘ਚ ਖੇ਼ਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਦਰਮਿਆਨ ਟਾਸ ਹੋ ਚੁੱਕਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਦੀ ਟੀਮ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਨਾਲ ਗਰੁੱਪ-ਬੀ ਵਿੱਚ ਹੈ। ਬੰਗਲਾਦੇਸ਼ ਖਿਲਾਫ ਹੋਣ […]