Arunachal Pradesh News

Assam Arunachal Border: ਅਸਾਮ-ਅਰੁਣਾਚਲ ਸਰਹੱਦ ’ਤੇ ਤਣਾਅ, ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ’ਤੇ ਕੀਤੀ ਪੱਥਰਬਾਜ਼ੀ

ਅਸਾਮ-ਅਰੁਣਾਚਲ ਪ੍ਰਦੇਸ਼ ਸਰਹੱਦੀ ਖੇਤਰ ’ਚ ਸ਼ੀਲਾਪੱਥਰ-ਲੀਕਾਬਲੀ ਹਾਈਵੇਅ ’ਤੇ ਵੀਰਵਾਰ ਨੂੰ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਅਸਾਮ-ਅਰੁਣਾਚਲ ਪ੍ਰਦੇਸ਼ ਸਰਹੱਦ ’ਤੇ ਹਾਲ ਹੀ ’ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਚੱਲ ਰਹੀ ਆਰਥਿਕ ਨਾਕਾਬੰਦੀ ਅੱਜ ਪੱਥਰਬਾਜ਼ੀ ’ਚ ਬਦਲ ਗਈ
ਦੇਸ਼  ਖਾਸ ਖਬਰ