Artical
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਚੰਗੇ ਦੋਸਤ ਦਾ ਜ਼ਿੰਦਗੀ ’ਚ ਹੋਣਾ ਅਹਿਮ
Published On
By Sach Kahoon Punjabi Desk
ਮਨੁੱਖ ਇੱਕ ਸਮਾਜਿਕ ਜੀਵ ਹੈ ਸਮਾਜ ਵਿੱਚ ਵਿਚਰਦਿਆਂ ਆਪਣੀਆਂ ਲੋੜਾਂ ਦੀ ਪ੍ਰਾਪਤੀ ਲਈ ਸਾਨੂੰ ਬਹੁਤ ਸਾਰੇ ਲੋਕਾਂ ਨਾਲ ਤਾਲਮੇਲ ਬਣਾਉਣਾ ਪੈਂਦਾ। ਲੋੜਾਂ ਦੀ ਪੂਰਤੀ ਦੀ ਪ੍ਰਾਪਤੀ ਕਰਦੇ ਜੋ ਲੋਕ ਸਾਡੇ ਸੰਪਰਕ ਵਿੱਚ ਆਉਂਦੇ ਹਨ ਤੇ ਜਿਨ੍ਹਾਂ ਨਾਲ ਸਾਡਾ ਤਾਲਮੇਲ ਤੇ ਬਹੁਤ ਵਧੀਆ ਸਹਿਚਾਰ ਬਣ ਜਾਂਦਾ ਉਸ ਨੂੰ ਹੀ ਦੋਸਤੀ (Good Friend) ਦਾ ਨਾਂਅ ਦਿੱਤਾ ਜਾਂਦਾ। […]
ਦੇਸ਼ਵਾਸੀਆਂ ਲਈ ਸੰਪੂਰਨ ਅਜ਼ਾਦੀ ਦੇ ਹਿਮਾਇਤੀ ਸ੍ਰ. ਭਗਤ ਸਿੰਘ
Published On
By Sach Kahoon Punjabi Desk
ਦੇਸ਼ਵਾਸੀਆਂ ਲਈ ਸੰਪੂਰਨ ਅਜ਼ਾਦੀ ਦੇ ਹਿਮਾਇਤੀ ਸ੍ਰ. ਭਗਤ ਸਿੰਘ ਅਜ਼ਾਦੀ ਸੰਘਰਸ਼ ਵਿਚ ਦੇਸ਼ ਭਗਤਾਂ ਨੇ ਅੰਗਰੇਜਾਂ ਤੋਂ ਦੇਸ਼ ਨੂੰ ਅਜਾਦ ਕਰਾਉਣ ਲਈ ਆਪਣੀਆਂ ਕੁਰਬਾਨੀਆਂ ਦੇਣ ਦੇ ਨਾਲ-ਨਾਲ ਲੰਮਾ ਸੰਘਰਸ਼ ਵੀ ਕੀਤਾ ਅਤੇ 15 ਅਗਸਤ 1947 ਨੂੰ ਅੰਗਰੇਜਾਂ ਤੋਂ ਦੇਸ਼ ਨੂੰ ਅਜ਼ਾਦ ਕਰਵਾ ਕੇ ਹੀ ਦਮ ਲਿਆ, ਤੇ ਸ਼ਹੀਦ ਭਗਤ ਸਿੰਘ ਵੀ ਉਨ੍ਹਾਂ ਸਿਰਲੱਥ ਘੁਲਾਟੀਆਂ ਵਿੱਚੋਂ […]
ਦਲਿਤ ਕਾਰਡ ਖੇਡਣ ਦੀ ਬਜਾਏ ਇਨ੍ਹਾਂ ਬਾਰੇ ਸੋਚਣਾ ਵੀ ਜ਼ਰੂਰੀ
Published On
By Sach Kahoon Punjabi Desk
ਦਲਿਤ ਕਾਰਡ ਖੇਡਣ ਦੀ ਬਜਾਏ ਇਨ੍ਹਾਂ ਬਾਰੇ ਸੋਚਣਾ ਵੀ ਜ਼ਰੂਰੀ ਸਾਬਕਾ ਅਮਰੀਕੀ ਰਾਸ਼ਟਰਪਤੀ ਨਿਕਸਨ ਨੇ ਆਪਣੀ ਕਿਤਾਬ ‘ਦ ਰੀਅਲ ਵਾਰ’ ’ਚ ਲਿਖਿਆ ਹੈ, ਇਹ ਵਿਚਾਰ ਕਿ ਅਸੀਂ ਆਪਣੀ ਅਜ਼ਾਦੀ ਨੂੰ ਸਦਭਾਵਨਾ ਫੈਲਾ ਕੇ ਬਚਾ ਸਕਦੇ ਹਾਂ ਨਾ ਸਿਰਫ ਬਚਕਾਨਾ ਹੈ ਸਗੋਂ ਖਤਰਨਾਕ ਵੀ ਹੈ ਉਨ੍ਹਾਂ ਦੀ ਇਸ ਚਿਤਾਵਨੀ ਭਰੇ ਸ਼ਬਦਾਂ ’ਤੇ ਸਾਡੇ ਆਗੂਆਂ ਨੇ ਕੋਈ […]
ਮੋਬਾਇਲ ਖੇਡਾਂ ਦੀ ਮਾਰ ਤੋਂ ਬਚੀਏ
Published On
By Sach Kahoon Punjabi Desk
ਮੋਬਾਇਲ ਖੇਡਾਂ ਦੀ ਮਾਰ ਤੋਂ ਬਚੀਏ ਮੋਬਾਇਲ ਖੇਡਾਂ ਮੋਬਾਇਲ ਫੋਨ ਉੱਪਰ ਖੇਡੀਆਂ ਜਾਣ ਵਾਲੀਆਂ ਡਿਜ਼ੀਟਲ ਖੇਡਾਂ ਹਨ। ਇਹ ਖੇਡਾਂ ਅੱਜ ਦੇ ਸਮੇਂ ਦਾ ਟਾਈਮ-ਪਾਸ ਲਈ ਸਭ ਤੋਂ ਵੱਧ ਪਸੰਦੀਦਾ ਸਾਧਨ ਬਣ ਚੁੱਕੀਆਂ ਹਨ। ਪਰ ਇਸ ਨੂੰ ਟਾਈਮ-ਪਾਸ ਨਹੀਂ, ਟਾਈਮ-ਪਾਸ ਦੀ ਆੜ ਵਿੱਚ ਟਾਈਮ ਬਰਬਾਦ ਕਿਹਾ ਜਾ ਸਕਦਾ ਹੈ। ਇਸ ਦੌਰ ਤੋਂ ਪਹਿਲਾਂ ਬੱਚੇ ਲੁਕਣਮੀਚੀ, ਚੋਰ-ਸਿਪਾਹੀ, […]
ਕੋਰੋਨਾ ਨੇ ਕਈ ਸਮਾਜਿਕ ਪੱਖ ਉਘਾੜੇ, ਸੋਚਣ ਲਈ ਕੀਤਾ ਮਜ਼ਬੂਰ
Published On
By Sach Kahoon Punjabi Desk
ਕੋਰੋਨਾ ਨੇ ਕਈ ਸਮਾਜਿਕ ਪੱਖ ਉਘਾੜੇ, ਸੋਚਣ ਲਈ ਕੀਤਾ ਮਜ਼ਬੂਰ ਅਜੋਕੇ ਸਮੇਂ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਮੁੱਚਾ ਸੰਸਾਰ ਭੈਅ-ਭੀਤ ਹੈ। ਇਸ ਜਾਨਲੇਵਾ ਵਾਇਰਸ ਖਿਲਾਫ ਸੰਸਾਰ ਹੀ ਜੰਗ ਲੜ ਰਿਹਾ ਹੈ। ਹਰੇਕ ਦੇਸ਼, ਪ੍ਰਾਂਤ/ ਸੂਬਾ ਆਪਣੇ ਨਾਗਰਿਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। ਉਨ੍ਹਾਂ ਦੀ ਸੁਰੱਖਿਆ ਲਈ ਹਰੇਕ ਲੋੜੀਂਦੇ ਅਤੇ […]
ਕੋਰੋਨਾ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਰਿਹਾ ਹੈ ਭਾਰਤ
Published On
By Sach Kahoon Punjabi Desk
ਕੋਰੋਨਾ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਰਿਹਾ ਹੈ ਭਾਰਤ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਤਾਰੀਫ਼ ਵਿਸ਼ਵ ਸਿਹਤ ਸੰਗਠਨ ਨੇ ਕੀਤੀ ਹੈ ਕੇਂਦਰੀ ਤੇ ਰਾਜ ਸਰਕਾਰਾਂ ਨੇ ਇਸ ਘਾਤਕ ਵਾਇਰਸ ਦੀ ਰੋਕਥਾਮ ਲਈ ਜਿਸ ਤਰ੍ਹਾਂ ਦੀ ਤੇਜ਼ੀ ਦਿਖਾਈ ਹੈ, ਉਸ ਨਾਲ ਜਨਤਾ ‘ਚ ਵਿਸ਼ਵਾਸ ਪੈਦਾ ਹੋਇਆ ਹੈ ਕਿ […]
ਸਰਕਾਰੀ ਸਕੂਲਾਂ ਦਾ ਤੱਪੜਾਂ ਤੋਂ ਅਤਿ ਆਧੁਨਿਕ ਤਕਨੀਕਾਂ ਤੱਕ ਦਾ ਸਫਰ
Published On
By Sach Kahoon Punjabi Desk
ਸਰਕਾਰੀ ਸਕੂਲਾਂ ਦਾ ਤੱਪੜਾਂ ਤੋਂ ਅਤਿ ਆਧੁਨਿਕ ਤਕਨੀਕਾਂ ਤੱਕ ਦਾ ਸਫਰ Journey of Public Schools | ਸਰਕਾਰੀ ਸਕੂਲ ਦਾ ਨਾਂਅ ਜ਼ਿਹਨ ‘ਚ ਆਉਂਦਿਆਂ ਹੀ ਜ਼ਮੀਨ ਉੱਪਰ ਤੱਪੜਾਂ ‘ਤੇ ਬੈਠੇ, ਮਿੱਟੀ ਨਾਲ ਖੇਡਦੇ ਅਤੇ ਬਿਲਕੁਲ ਠੇਠ ਪੰਜਾਬੀ ਬੋਲਦੇ, ਲਿੱਬੜੇ-ਤਿੱਬੜੇ ਵਿਦਿਆਰਥੀ ਅਤੇ ਡਿਗੂੰ-ਡਿਗੂੰ ਕਰਦੀਆਂ ਇਮਾਰਤਾਂ ਦਾ ਦ੍ਰਿਸ਼ ਆਪਣੇ-ਆਪ ਅੱਖਾਂ ਸਾਹਮਣੇ ਆ ਜਾਂਦਾ ਹੈ। ਇਹ ਦ੍ਰਿਸ਼ ਕੋਈ ਕਾਲਪਨਿਕ […]
ਦੰਗਾਕਾਰੀ ਆਪਣੇ ਅਧਿਕਾਰਾਂ ਦੇ ਨਾਲ ਫਰਜ਼ ਵੀ ਪਛਾਣਨ
Published On
By Sach Kahoon Punjabi Desk
ਦੰਗਾਕਾਰੀ ਆਪਣੇ ਅਧਿਕਾਰਾਂ ਦੇ ਨਾਲ ਫਰਜ਼ ਵੀ ਪਛਾਣਨ ਕੋਰੋਨਾ ਵਾਇਰਸ ਦੇ ਕਹਿਰ ਵਿੱਚ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਤੂਫਾਨ ਆਇਆ ਹੋਇਆ ਹੈ ਅਤੇ ਇਹ ਤੂਫਾਨ ਪਿਛਲੇ ਸਾਲ ਦਸੰਬਰ ਵਿੱਚ ਲਖਨਊ ਵਿੱਚ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨ ਦੌਰਾਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ 57 ਕਥਿਤ ਦੰਗਾਕਾਰੀਆਂ ਦੇ ਪੋਸਟਰ ਅਤੇ ਹੋਰਡਿੰਗ ਲਾਉਣ ਦੇ ਅਨੋਖੇ ਕਦਮ ਬਾਰੇ […]
ਚੁੱਪ ਰਹਿਣਾ ਆਪਣੇ-ਆਪ ‘ਚ ਇੱਕ ਕਲਾ
Published On
By Sach Kahoon Punjabi Desk
ਚੁੱਪ ਰਹਿਣਾ ਆਪਣੇ-ਆਪ ‘ਚ ਇੱਕ ਕਲਾ ਇੱਕ ਚੁੱਪ ਸੌ ਸੁਖ ਕਹਾਵਤ ਆਪਣੇ-ਆਪ ‘ਚ ਬੜੀ ਅਹਿਮੀਅਤ ਰੱਖਦੀ ਹੈ ਜੋ ਇਨਸਾਨ ਇਸ ਕਹਾਵਤ ‘ਤੇ ਅਮਲ ਕਰਨਾ ਸਿੱਖ ਗਿਆ ਸਮਝੋ ਉਸ ਨੇ ਜਿੰਦਗੀ ਦਾ ਅਸਲੀ ਰਾਜ਼ ਜਾਣ ਲਿਆ ਬੋਲਣ ਦੀ ਤਰ੍ਹਾਂ ਚੁੱਪ ਰਹਿਣਾ ਵੀ ਇੱਕ ਕਲਾ ਜਾਂ ਹੁਨਰ ਹੈ, ਜੋ ਬਹੁਤ ਤਾਕਤਵਾਰ ਹੈ ਕਿਉਂਕਿ ਜਿੰਨਾ ਸਮਾਂ ਤੁਸੀਂ ਚੁੱਪ […]
ਏਨਾ ਸੌਖਾ ਨਹੀਂ ਮਾਪਿਆਂ ਦਾ ਕਰਜ਼ਾ ਮੋੜਨਾ!
Published On
By Sach Kahoon Punjabi Desk
ਏਨਾ ਸੌਖਾ ਨਹੀਂ ਮਾਪਿਆਂ ਦਾ ਕਰਜ਼ਾ ਮੋੜਨਾ! Parental Loan | ਜਿੰਦਗੀ ਨੇ ਤਾਂ ਵਕਤ ਦੇ ਨਾਲ-ਨਾਲ ਬਦਲਦੇ ਹੀ ਰਹਿਣਾ ਹੈ ਬਹੁਤ ਵਾਰ ਤਾਂ ਅਜਿਹਾ ਵਕਤ ਆ ਜਾਂਦਾ ਹੈ ਜਿਵੇਂ ਹੁਣ ਜਿੰਦਗੀ ਬੱਸ ਰੁਕ ਹੀ ਗਈ ਹੋਵੇ। ਪਰ ਫਿਰ ਸੋਚਦੇ ਹਾਂ ਕਿ ਉਹ ਕਿਹੋ-ਜਿਹਾ ਵਕਤ ਹੋਵੇਗਾ ਜਿਸ ਵਕਤ ਸਾਡੇ ਮਾਂ-ਬਾਪ ਨੇ ਪਤਾ ਨਹੀਂ ਕਿੰਝ ਦੁੱਖ ਕੱਟ […]
ਕੁਝ ਏਦਾਂ ਕਰੋ ਕਿ ਸੁਖੀ ਰਹੀਏ ਰਿਟਾਇਰਮੈਂਟ ਤੋਂ ਬਾਅਦ
Published On
By Sach Kahoon Punjabi Desk
ਕੁਝ ਏਦਾਂ ਕਰੋ ਕਿ ਸੁਖੀ ਰਹੀਏ ਰਿਟਾਇਰਮੈਂਟ ਤੋਂ ਬਾਅਦ After Retirement | ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਅਨੁਸਾਰ ਸਰਕਾਰੀ ਮੁਲਾਜ਼ਮਾਂ ਦੀ ਰਿਟਾਇਮੈਂਟ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਕਾਰਨ ਹਜ਼ਾਰਾਂ ਮੁਲਾਜ਼ਮ 31 ਮਾਰਚ ਵਾਲੇ ਦਿਨ ਘਰਾਂ ਨੂੰ ਜਾ ਰਹੇ ਹਨ। ਇਸੇ ਤਰ੍ਹਾਂ ਸਾਡੇ ਮਹਿਕਮੇ ਦੇ ਵੀ ਕਈ ਅਫਸਰ ਤੇ ਮੁਲਾਜ਼ਮ ਰਿਟਾਇਰ ਹੋ […]
ਅਭਿਆਸ ਦਾ ਮਹਿਮਾ
Published On
By Sach Kahoon Punjabi Desk
ਅਭਿਆਸ ਦਾ ਮਹਿਮਾ ਸੰਸਾਰ ਵਿਚ ਜਿੰਨੇ ਵੀ ਸਫ਼ਲ ਵਿਅਕਤੀ ਹੋਏ ਹਨ, ਇਸ ਲਈ ਨਹੀਂ ਕਿ ਉਹ ਅਲੌਕਿਕ ਪ੍ਰਤਿਭਾ ਦੇ ਧਨੀ ਸਨ ਜਾਂ ਸਾਧਨ ਸੰਪੰਨ ਸਨ, ਬਲਕਿ ਇਸ ਲਈ ਕਿ ਉਹ ਮਹਾਨ ਵਿਅਕਤੀਤਵ ਦੇ ਸਵਾਮੀ ਸਨ ਸੰਸਾਰ ਵਿਚ ਸਫ਼ਲ ਵਿਅਕਤੀਆਂ ਦੀਆਂ ਜੀਵਨੀਆਂ ਸਾਨੂੰ ਦੱਸਦੀਆਂ ਹਨ ਕਿ ਸਭ ਨੇ ਆਪਣੇ ਵਿਅਕਤੀਤਵ ਦਾ ਵਿਕਾਸ ਕਰਕੇ ਜੀਵਨ ਨੂੰ ਅਨੁਸ਼ਾਸਿਤ […]