Arhtiya Association Meeting

Faridkot News: ਆੜ੍ਹਤੀਆਂ ਦੀ ਜਨਰਲ ਹਾਊਸ ਮੀਟਿੰਗ 'ਚ ਲਿਆ ਵੱਡਾ ਫੈਸਲਾ, ਤਿੰਨ ਚਿਹਰਿਆਂ ਨੂੰ ਸੌਂਪੀ ਕਮਾਨ!

ਆੜ੍ਹਤੀਆਂ ਦੀ ਜਰਨਲ ਹਾਊਸ ਦੀ ਇੱਕ ‌ਮੀਟਿੰਗ ਵਰਿੰਦਰ ਕੁਮਾਰ ਬਿੰਦਰੀ, ਵਿਪਨ ਕੁਮਾਰ ਗਰਗ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦਫ਼ਤਰ ਵਿੱਚ ਹੋਈ। ਜਿਸ ਵਿੱਚ ਸਮੂਹ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਪ੍ਰਤੀ ਵਿਚਾਰ-ਵਟਾਂਦਰਾ ਕੀਤਾ ਗਿਆ।
ਦੇਸ਼  ਪੰਜਾਬ  Breaking News  ਸੂਬੇ