Apologizes

ਗੋਡਸੇ ਮਾਮਲੇ ‘ਤੇ ਪ੍ਰੱਗਿਆ ਠਾਕੁਰ ਮੰਗੀ ਮੁਆਫ਼ੀ

ਗੋਡਸੇ ਨੂੰ ‘ਦੇਸ਼ ਭਗਤ’ ਦੱਸਣ ‘ਤੇ ਪ੍ਰੱਗਿਆ ਠਾਕੁਰ ਮੰਗੀ ਮੁਆਫ਼ੀ ਮਹਾਤਮਾ ਗਾਂਧੀ ਦੇ ਵਿਚਾਰਾਂ ਤੇ ਦੇਸ਼ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੀ ਹਾਂ : ਪ੍ਰੱਗਿਆ ਠਾਕੁਰ ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ਵਾਲੇ ਬਿਆਨ ‘ਤੇ ਸਾਂਸਦ ਪ੍ਰੱਗਿਆ ਸਿੰਘ ਠਾਕੁਰ ਨੇ ਲੋਕ ਸਭਾ ‘ਚ ਮੁਆਫ਼ੀ ਮੰਗ ਲਈ […]
ਦੇਸ਼  Breaking News 

ਦਿਨੇਸ਼ ਕਾਰਤਿਕ ਨੇ ਬੀਸੀਸੀਆਈ ਤੋਂ ਬਿਨਾ ਸ਼ਰਤ ਮਾਫੀ ਮੰਗੀ

ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਖਿਡਾਰੀ ਅਤੇ ਆਈਪੀਐਲ ਦੀ ਫ੍ਰੇਂਚਾਇਜੀ ਕੱਲਕੱਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਕੈਰੇਬਿਆਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਤ੍ਰਿਨਬਾਗੋ ਨਾਈਟ ਰਾਈਡਰਜ਼ ਟੀਮ ਦੇ ਡ੍ਰੈਸਿੰਗ ਰੂਮ ‘ਚ ਵਧਨ ਸਬੰਧੀ ਬਿਨਾ ਸ਼ਰਤ ਮਾਫੀ ਮੰਗੀ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕਾਰਤਿਕ ਨੂੰ ਕੌਮੀ ਕਰਾਰ […]
ਦਿੱਲੀ  ਖੇਡ ਮੈਦਾਨ  ਸੂਬੇ 

ਆਜ਼ਮ ਖਾਨ ਨੇ ਮੰਗੀ ਮਾਫੀ

ਏਜੰਸੀ, ਨਵੀਂ ਦਿੱਲੀ ਸਮਾਜਵਾਦੀ ਪਾਰਟੀ (ਸਪਾ) ਦੇ  ਆਗੂ ਆਜ਼ਮ ਖਾਨ ਨੇ ਲੋਕ ਸਭਾ ‘ਚ ਆਪਣੀਆਂ ਮਹਿਲਾ ਵਿਰੋਧੀ ਟਿੱਪਣੀਆਂ ਲਈ ਅੱਜ ਪੂਰੇ ਸਦਨ ਤੋਂ ਮਾਫੀ ਮੰਗੀ ਇਸ ਦੇ ਨਾਲ ਹੀ ਪਿਛਲੇ ਹਫਤੇ ਸ਼ੁਰੂ ਹੋਏ ਇਸ ਵਿਵਾਦ ਦਾ ਹੱਲ ਹੋ ਗਿਆ ਸਵੇਰੇ 11 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਲੋਕ ਸਭਾ ਸਪੀਕਰ ਓਮ ਬਿਰਲਾ ਨੇ […]
ਦੇਸ਼ 

ਜਲਿਆਂਵਾਲਾ ਬਾਗ ਦੇ ਸਾਕੇ ਲਈ ਬ੍ਰਿਟਿਸ਼ ਸਰਕਾਰ ਮੰਗੇ ਮੁਆਫ਼ੀ

ਯੂਕੇ ਤੋਂ ਮੁਆਫ਼ੀ ਮੰਗਵਾਉਣ ਲਈ ਕੇਂਦਰ ‘ਤੇ ਦਬਾਅ ਬਣਾਉਣ ਲਈ ਪੰਜਾਬ ਵਿਧਾਨ ਸਭਾ ‘ਚ ਮਤਾ ਪਾਸ ਚੰਡੀਗੜ(ਅਸ਼ਵਨੀ ਚਾਵਲਾ)। ਜਲਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦੇ ਸ਼ਤਾਬਦੀ ਵਰ੍ਹੇ ਬ੍ਰਿਟਿਸ਼ ਸਰਕਾਰ ਨੂੰ ਆਪਣੀ ਗਲਤੀ ਮੰਨਦੇ ਹੋਏ ਮੁਆਫ਼ੀ ਮੰਗਣੀ ਚਾਹੀਦੀ ਹੈ। ਬ੍ਰਿਟਿਸ਼ ਸਰਕਾਰ ਦੇ ਜਰਨਲ ਡਾਇਰ ਨੇ ਉਸੇ ਸਮੇਂ ਵੱਡੀ ਗਲਤੀ ਕਰਦੇ ਹੋਏ ਨਿਹੱਥੇ ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਮਾਰੀਆਂ ਸਨ ਜਿਸ […]
ਪੰਜਾਬ  Breaking News 

ਚਾਰ ਇੱਕ ਰੋਜ਼ਾ ਦਾ ਬੈਨ ਲੱਗਣ ਤੋਂ ਬਾਅਦ ਗੈਬ੍ਰੀਅਲ ਨੇ ਮੰਗੀ ਮਾਫੀ

ਗ੍ਰਾਸ ਆਇਲੇਟ | ਵੈਸਟਇੰਡੀਜ਼ ਦੇ ਤੇਜ਼ ਗੈਂਦਬਾਜ਼ ਸ਼ੈਨਨ ਗੈਬ੍ਰੀਅਲ ਨੇ ਇੰਗਲੈਂਡ ਖਿਲਾਫ ਸੈੱਂਟ ਲੂਸੀਆ ‘ਚ ਖੇਡੇ ਗਏ ਤੀਜੇ ਅਤੇ ਆਖਰੀ ਟੈਸਟ ਮੈਚ ਦੌਰਾਨ ਇੰਗਲੈਂਡ ਦੇ ਕਪਤਾਨ ਜੋ ਰੂਟ ‘ਤੇ ਕੀਤੀ ਗਈ ਸਮਲਿੰਗੀ ਟਿੱਪਣੀ ਲਈ ਬਿਨਾ ਸ਼ਰਤ ਮਾਫੀ ਮੰਗੀ ਹੈ ਗੈਬ੍ਰੀਅਲ ‘ਤੇ ਇਸ ਟਿੱਪਣੀ ਕਾਰਨ ਚਾਰ ਇੱਕ ਰੋਜ਼ਾ ਮੈਚਾਂ ਲਈ ਪਾਬੰਦੀ ਲਾ ਦਿੱਤੀ ਗਈ ਹੈ ਗੈਬ੍ਰੀਅਲ ਨੇ ਪਾਬੰਦੀ […]
ਖੇਡ ਮੈਦਾਨ 

ਹੇਗੜੇ ਨੇ ਮੁਆਫ਼ੀ ਮੰਗੀ, ਸਦਨ ‘ਚ ਰੁਕਾਵਟ ਖਤਮ ਹੋਈ

ਨਵੀਂ ਦਿੱਲੀ (ਏਜੰਸੀ) ਕੇਂਦਰੀ ਹੁਨਰ ਵਿਕਾਸ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ ਦੇ ਸੰਵਿਧਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਲਈ ਲੋਕ ਸਭਾ ਵਿੱਚ ਮੁਆਫ਼ੀ ਮੰਗਣ ਤੋਂ ਬਾਅਦ ਸਦਨ ਵਿੱਚ ਕੱਲ੍ਹ ਤੋਂ ਜਾਰੀ ਰੁਕਾਵਟ ਅੱਜ ਖਤਮ ਹੋ ਗਈ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਵਿਰੋਧੀ ਧਿਰ ਦੇ ਮੈਂਬਰ ਸ੍ਰੀ ਹੇਗੜੇ ਨੂੰ ਮੁਆਫ਼ੀ ਮੰਗਣ ਨੂੰ ਲੈਕੇ ਰੌਲਾ ਪਾਉਣ […]
ਦੇਸ਼  Breaking News