Another
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਡਾਟ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਦੂਸਰਾ ਗੰਭੀਰ ਜਖਮੀ
Published On
By Sach Kahoon Punjabi Desk
ਨਗਰ ਕੌਂਸਲ ਅਮਲੋਹ ਵਿਖੇ ਬਾਥਰੂਮ ਕਰ ਰਹੇ ਸੀ ਤਿਆਰ ਅਮਲੋਹ, (ਅਨਿਲ ਲੁਟਾਵਾ)। ਨਗਰ ਕੌਂਸਲ ਦਫ਼ਤਰ ਅਮਲੋਹ ਵਿਖੇ ਬਾਥਰੂਮ ਦੀ ਤਿਆਰੀ ਕਰਦੇ ਦੋ ਮਜ਼ਦੂਰਾਂ ਉਪਰ ਡਾਟ ਡਿੱਗ (died) ਜਾਣ ਨਾਲ ਇੱਕ ਦੀ ਮੌਤ ਅਤੇ ਦੂਸਰਾ ਗੰਭੀਰ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦਫ਼ਤਰ ਅਮਲੋਹ ਵਿਖੇ ਵਿਜੈ ਕੁਮਾਰ ਅਤੇ ਹਰੀ […]
ਕੁਲਬੀਰ ਜ਼ੀਰਾ ਖੋਲਣਗੇ ਅਜੇ ਹੋਰ ਰਾਜ਼
Published On
By Sach Kahoon Punjabi Desk
ਚੰਡੀਗੜ੍ਹ: ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਪੰਜਾਬ ਪੁਲਿਸ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਵਿਚਾਲੇ ਜੰਗ ਹੋਰ ਤੇਜ਼ ਹੋ ਗਈ ਹੈ।। ਜ਼ੀਰਾ ਨੇ ਕਿਹਾ ਹੈ ਕਿ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਨੀਰਜ ਸ਼ਰਮਾ ਉਨ੍ਹਾਂ ਦਾ ਪੀਏ ਨਹੀਂ,।ਪੁਲਿਸ ਨੇ ਨੀਰਜ ਸ਼ਰਮਾ ਨੂੰ 2015 ਦੇ ਇੱਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ।। ਚਰਚਾ ਹੈ ਕਿ ਗ੍ਰਿਫ਼ਤਾਰ ਨੀਰਜ ਸ਼ਰਮਾ […]
ਰੈਲੀਆਂ ਤੇ ਪ੍ਰੈੱਸ ਮਿਲਣੀਆਂ ‘ਚ ਇੱਕ-ਦੂਜੇ ਖਿਲਾਫ਼ ਭੰਡੀ ਪ੍ਰਚਾਰ
Published On
By Sach Kahoon Punjabi Desk
ਕਾਂਗਰਸ ਦੇ ਮੰਤਰੀਆਂ ਨੇ ਪੱਤਰਕਾਰਾਂ ਸਾਹਮਣੇ ਅਕਾਲੀਆਂ ਖਿਲਾਫ਼ ਕੱਢੀ ਭੜਾਸ ਸ੍ਰੀ ਮੁਕਤਸਰ ਸਾਹਿਬ | ਕਾਂਗਰਸ ਤੇ ਕੁਝ ਹੋਰ ਪਾਰਟੀਆਂ ਵੱਲੋਂ ਮਾਘੀ ਦੇ ਇਤਿਹਾਸਕ ਮੇਲੇ ‘ਤੇ ਸਿਆਸੀ ਰੈਲੀਆਂ ਨਾ ਕਰਨ ਦੇ ਬਾਵਜ਼ੂਦ ਅੱਜ ਮੇਲੇ ‘ਤੇ ਚੁਣਾਵੀ ਮਾਹੌਲ ਬਣਿਆ ਰਿਹਾ ਆਮ ਲੋਕ ਜਿੱਥੇ 40 ਮੁਕਤਿਆਂ ਨੂੰ ਸ਼ਰਧਾਂਜਲੀ ਦੇ ਕੇ ਘਰਾਂ ਨੂੰ ਮੁੜਦੇ ਰਹੇ, ਉੱਥੇ ਵੱਖ-ਵੱਖ ਪਾਰਟੀਆਂ ਦੇ […]
ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
Published On
By Sach Kahoon Punjabi Desk
ਮ੍ਰਿਤਕ ਨੌਜਵਾਨ ਆਪਣੇ ਪਿੱਛੇ 6 ਮਹੀਨਿਆਂ ਦਾ ਬੇਟਾ ਛੱਡ ਗਿਆ ਜਲਾਲਾਬਾਦ| ਥਾਣਾ ਚੱਕ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਚੱਕ ਬਲੋਚਾ ਮਹਾਲਮ ‘ਚ ਇੱਕ ਨੌਜਵਾਨ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਣ ਦਾ ਮਾਮਲੇ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਬੇਅੰਤ ਸਿੰਘ (30) ਪੁੱਤਰ ਬੋਹੜ ਸਿੰਘ ਵਾਸੀ ਪਿੰਡ ਚੱਕ ਜਾਨੀਸਰ […]
ਜਾਇੰਟ ਕਿਲਰ ਸ਼ੁਭੰਕਰ ਦਾ ਇੱਕ ਹੋਰ ਤਹਿਲਕਾ
Published On
By Sach Kahoon Punjabi Desk
ਟਾਪ ਸੀਡ ਨੂੰ ਹਰਾਉਣ ਤੋਂ ਬਾਅਦ ਸੱਤਵਾਂ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾ ਕੇ ਸੈਮੀਫਾਈਨਲ ਂਚ ਸਾਰਬਰੁਕੇਨ(ਜਰਮਨੀ), 2 ਨਵੰਬਰ ਜਾਇੰਟ ਕਿੱਲਰ ਭਾਰਤ ਦੇ ਸ਼ੁਭੰਕਰ ਡੇ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਸੱਤਵੀਂ ਸੀਡ ਇੰਗਲੈਂਡ ਦੇ ਟੋਬੀ ਪੇਂਟੀ ਨੂੰ 21-16, 21-9 ਨਾਲ ਹਰਾ ਕੇ ਸਾਰਲੋਰਲਕਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ […]
ਏਸ਼ੀਅੰਜ਼ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ;ਭਾਰਤ ਦੀ ਪਾਕਿਸਤਾਨ ਵਿਰੁੱਧ ਇੱਕ ਹੋਰ ਜਿੱਤ
Published On
By Sach Kahoon Punjabi Desk
3-1 ਦੀ ਜਿੱਤ ਨਾਲ ਟੂਰਨਾਮੈਂਟ ‘ਚ ਲਗਾਤਾਰ ਦੂਸਰੀ ਜਿੱਤ ਕਪਤਾਨ ਮਨਪ੍ਰੀਤ ਮੈਨ ਆਫ਼ ਦ ਮੈਚ ਭਾਰਤ ਦਾ ਪਿਛਲੇ 11 ਮੈਚਾਂ ‘ਚ ਪਾਕਿਸਤਾਨ ਵਿਰੁੱਧ ਅਜੇਤੂ ਰਿਕਾਰਡ ਬਰਕਰਾਰ ਅਗਲਾ ਮੁਕਾਬਲਾ ਏਸ਼ੀਅਨ ਖੇਡਾਂ ਦੇ ਚੈਂਪੀਅਨ ਜਾਪਾਨ ਨਾਲ ਭਾਰਤ ਦੇ ਸਟਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਇਸ ਮੁਕਾਬਲੇ ‘ਚ 200 ਅੰਤਰਰਾਸ਼ਟੀ ਮੈਚ ਪੂਰੇ ਕਰਨ ਦੀ ਪ੍ਰਾਪਤੀ ਹਾਸਲ ਕੀਤੀ ਆਖ਼ਰੀ […]
ਨਸ਼ੇ ਦੇ ਦੈਤ ਨੇ ਇੱਕ ਹੋਰ 24 ਸਾਲਾਂ ਨੌਜਵਾਨ ਦੀ ਲਈ ਜਾਨ
Published On
By Sach Kahoon Punjabi Desk
ਫਿਰੋਜਪੁਰ, (ਬਲਜੀਤ ਸਿੰਘ/ਸੱਚ ਕਹੂੰ ਨਿਊਜ਼)।ਪੰਜਾਬ ਵਿਚ ਹੁਣ ਨਸੇ ਨਾਲ ਮੌਤਾ ਦੀ ਗਿਣਤੀ ਦਿਨ ਬ ਦਿਨ ਵਧ ਰਹੀ ਹੈ ਇਸ ਤਰਾ ਦਾ ਤਾਜਾ ਮਾਮਲਾ ਦੇਖਣ ਨੂੰ ਮਿਲਿਆ ਮਮਦੋਟ ਦੇ ਨਜਦੀਕੀ ਪਿੰਡ ਕੜਮਾਂ ਦੇ ਰਹਿਣ ਵਾਲੇ ਇਕ 24 ਸਾਲਾਂ ਨੌਜਵਾਨ ਅਵਤਾਰ ਸਿੰਘ ਉਰਫ ਬਾਊ ਪੁੱਤਰ ਕਸ਼ਮੀਰ ਸਿੰਘ ਦੀ ਨਸ਼ੇ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਅਵਤਾਰ […]
ਕੋਹਲੀ ਦਾ ਬਤੌਰ ਕਪਤਾਨ-ਬੱਲੇਬਾਜ਼ ਇੱਕ ਹੋਰ ਰਿਕਾਰਡ
Published On
By Sach Kahoon Punjabi Desk
ਲੰਦਨ (ਏਜੰਸੀ)। ਇੰਗਲੈਂਡ ਵਿਰੁੱਧ ਤੀਸਰੇ ਇੱਕ ਰੋਜ਼ਾ ‘ਚ ਜਦੋਂ ਵਿਰਾਟ ਕੋਹਲੀ ਪਾਰੀ ਦੇ 49 ਦੇ ਨਿੱਜੀ ਸਕੋਰ ‘ਤੇ ਪਹੁੰਚੇ ਤਾਂ ਕੋਹਲੀ ਨੇ ਆਪਣੇ ਸਮੇਂ ਦੇ ਤਮਾਮ ਧੁਰੰਦਰਾਂ ਨੂੰ ਬਹੁਤ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਲੰਮੇ ਸਮੇਂ ਬਾਅਦ ਵਿਰਾਟ ਚੰਗੀ ਲੈਅ ‘ਚ ਦਿਸ ਰਿਹਾ ਹੈ ਹਾਲਾਂਕਿ ਉਹ ਆਪਣੀ ਚੰਗੀ ਲੈਅ ਦੀ ਮੱਦਦ ਨਾਲ ਕੋਈ ਵੱਡਾ ਸਕੋਰ ਨਹੀਂ […]
ਵਿਸ਼ਵ ਕੱਪ ਚ ਉਲਟਫੇਰ ਦੌਰ ਜਾਰੀ, ਸਪੇਨ ਨੂੰ ਸ਼ੂਟਆਊਟ ਕਰ ਰੂਸ ਕੁਆਰਟਰਫਾਈਨਲ ਚ
Published On
By Sach Kahoon Punjabi Desk
7 ਜੁਲਾਈ ਨੂੰ ਡੈਨਮਾਰਕ ਨਾਲ ਹੋਵੇਗਾ ਕੁਆਰਟਰ ਫਾਈਨਲ | World Cup 1 ਰੂਸ ਨੇ ਕੀਤਾ ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ | World Cup ਪਹਿਲੀ ਵਾਰ ਪਹੁੰਚਿਆ ਕੁਆਰਟਰਫਾਈਨਲ ‘ਚ | World Cup 10 ਨੰਬਰ ਦੀ ਸਪੇਨ ਨੂੰ ਵਿਸ਼ਵ ਦੀ 70ਵੇਂ ਨੰਬਰ ਦੀ ਰੂਸ ਨੇ ਦਿੱਤੀ ਮਾਤ | World Cup ਮਾਸਕੋ, (ਏਜੰਸੀ)। ਵਿਸ਼ਵ ਕੱਪ ਦੀ ਸਭ […]
ਇੱਕ ਹੋਰ ਕਿਸਾਨ ਨੂੰ ਖਾ ਗਿਆ ਕਰਜ਼ਾ
Published On
By Sach Kahoon Punjabi Desk
ਬਰਨਾਲਾ (ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਸੇਖਾ ਵਿਖੇ ਇੱਕ ਕਿਸਾਨ ਨੇ ਆਪਣੇ ਸਿਰ ਚੜ੍ਹੇ 10 ਲੱਖ ਰੁਪਏ ਦੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਕੀੜੇਮਾਰ ਦਵਾਈ ਪੀ ਆਪਣੀ ਜੀਵਨ ਲੀਲਾ ਸਮਾਪਤ (Sucide) ਕਰ ਲਈ। ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਪੀੜਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ‘ਚੋਂ ਵੱਡੇ […]
