Aims 460 Faculty Results Out

Aims 460 Faculty Results Out: ਬਲਾਕਚੈਨ ਤਕਨੀਕ ਨਾਲ ਏਮਜ਼ ਦੇ 460 ਤੋਂ ਵੱਧ ਫੈਕਲਟੀ ਅਹੁਦਿਆਂ ਲਈ ਨਤੀਜਿਆਂ ਦਾ ਐਲਾਨ

ਪਹਿਲੀ ਵਾਰ, ਚੋਣ ਪ੍ਰਕਿਰਿਆ ਵਿੱਚ ਸੁਰੱਖਿਅਤ ਬਲਾਕਚੈਨ ਡਿਜੀਟਲ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਤਾਂ ਜੋ ਸਾਰੀ ਪ੍ਰਕਿਰਿਆ ਦੌਰਾਨ ਰਿਕਾਰਡਾਂ ਦੀ ਗੁਪਤਤਾ, ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਸਿੱਖਿਆ / ਰੁਜਗਾਰ  ਦੇਸ਼  ਖਾਸ ਖਬਰ