Agriculture Punjab

Agriculture Punjab: ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ : ਬਰਿੰਦਰ ਕੁਮਾਰ ਗੋਇਲ

ਪੰਜਾਬ ਦੇ ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸ਼ੁਤਰਾਣਾ ਹਲਕੇ ਦੇ ਪਿੰਡ ਬੂਟਾ ਸਿੰਘ ਵਾਲਾ ਤੇ ਬਾਦਸ਼ਾਹਪੁਰ ਵਿਖੇ ਨਹਿਰੀ ਪਾਣੀ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।
ਪੰਜਾਬ  ਖਾਸ ਖਬਰ 

Agriculture Punjab: ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ 'ਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’ : ਮੁੱਖ ਮੰਤਰੀ

ਆਟੋਮੇਸ਼ਨ, ਏ.ਆਈ., ਡ੍ਰੋਨ ਅਤੇ ਅੰਕੜਾ ਅਧਾਰਿਤ ਫਸਲਾਂ ਦੇ ਪ੍ਰਬੰਧਨ ਵਰਗੇ ਖੇਤੀ ਅਮਲਾਂ ਨੂੰ ਅਪਣਾਉਣ ਅਤੇ ਗਰੀਨਹਾਊਸ ਫਾਰਮਿੰਗ ਵਿੱਚ ਨਵੀਆਂ ਪਹਿਲਕਦਮੀਆਂ ’ਚ ਪੰਜਾਬ ਦੀ ਗਹਿਰੀ ਦਿਲਚਸਪੀ : ਮੁੱਖ ਮੰਤਰੀ
ਪੰਜਾਬ  ਖੇਤੀਬਾੜੀ  ਖਾਸ ਖਬਰ