Aggarwal Samaj Meeting

Aggarwal Samaj Foundation Day: ਅਗਰਵਾਲ ਸਮਾਜ ਦੇ 5143ਵੇਂ ਸਥਾਪਨਾ ਦਿਵਸ ਨੂੰ ਲੈ ਕੇ ਹੋਈ ਅਹਿਮ ਮੀਟਿੰਗ, ਜਾਣੋ ਇਸ ਵਾਰ ਕੀ ਹੋਵੇਗਾ ਖ਼ਾਸ?

ਅਮਲੋਹ ਅਗਰਵਾਲ ਸਮਾਜ ਦੀ ਇੱਕ ਵਿਸ਼ੇਸ਼ ਮੀਟਿੰਗ ਅਗਰਵਾਲ ਸਭਾ ਅਮਲੋਹ ਦੇ ਪ੍ਰਧਾਨ ਸੀਏ ਪ੍ਰੇਮ ਕੁਮਾਰ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਅਮਲੋਹ ਦੇ ਅਗਰਵਾਲ ਪਰਿਵਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸਾਬਕਾ ਮੰਤਰੀ ਹਰਿਆਣਾ ਅਸੀਮ ਗੋਇਲ ਤੇ ਅਨੁਜ਼ ਛਾਹਡੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਪੰਜਾਬ  ਸੂਬੇ