2000 Note

2000 ਦੇ ਨੋਟ ’ਤੇ ਆਰਬੀਆਈ ਨੇ ਦਿੱਤੀ ਵੱਡੀ ਜਾਣਕਾਰੀ, ਦੰਗ ਰਹਿ ਗਏ ਲੋਕ

ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ ਦੁਆਰਾ ਦੋ ਹਜ਼ਾਰ ਰੁਪਏ ਦੇ ਨੋਟ ਦੇ ਚਲਨ ਤੋਂ ਵਾਪਸ ਲਏ ਜਾਣ ਤੋਂ ਬਾਅਦ ਹੁਣ ਤੱਕ 93 ਫ਼ੀਸਦੀ ਨੋਟ ਲੋਕਾਂ ਨੇ ਜਮਾ ਕਰ ਪਦੱਤੇ ਹਨ ਜਦੋਂਕਿ ਸੱਤ ਫ਼ੀਸਦੀ ਅਜੇ ਵੀ ਜਮ੍ਹਾ ਕਰਵਾਏ ਜਾਣੇ ਹਨ। ਕੇਂਦਰੀ ਬੈਂਕ ਨੇ ਅੱਜ ਇੱਥੇ ਜਾਰੀ ਬਿਆਨ ’ਚ ਕਿਹਾ ਕਿ 31 ਅਗਸਤ 2023 ਤੱਕ 2000 ਰੁਪਏ […]
ਦੇਸ਼  Breaking News  ਬਿਜਨਸ  ਇੱਕ ਨਜ਼ਰ