YouTuber

ਪ੍ਰਸਿੱਧ ਯੂਟਿਊਬਰ Angry Rantman ਦਾ ਦੇਹਾਂਤ

Angry Rantman ਪ੍ਰਸਿੱਧ ਯੂਟਿਊਬਰ ਅਭਰਾਦੀਪ ਸਾਹਾ (ਐਂਗਰੀ ਰੈਂਟਮੈਨ) ਦਾ ਦੇਹਾਂਤ ਹੋ ਗਿਆ। ਉਸ ਦੀ ਉਮਰ 27 ਸਾਲ ਦੀ ਸੀ। ਉਹ ਲੰਮੀ ਬਿਮਾਰ ਕਾਰਨ ਹਸਪਤਾਲ ’ਚ ਭਰਤੀ ਸਨ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਉਸ ਦੇ ਪ੍ਰਸ਼ੰਸਕਾਂ ’ਚ ਸੋਗ ਦੀ ਲਹਿਰ ਫੈਲ ਗਈ। ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਅਭਰਾਦੀਪ ਸਾਹਾ ਇਸ ਦੁਨੀਆ ’ਚ […]
ਦੇਸ਼  Breaking News  ਖਾਸ ਖਬਰ