Wrestlers Protest

ਸੰਜੇ ਸਿੰਘ ਬਣੇ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਬਣੇ

ਰਾਸ਼ਟਰਮੰਡਲ ਚੈਂਪੀਅਨ ਅਨੀਤਾ ਨੂੰ ਹਰਾਇਆ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪਿਛਲੇ 11 ਮਹੀਨਿਆਂ ਤੋਂ ਵਿਵਾਦਾਂ ਵਿੱਚ ਘਿਰੀ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ ਹੈ। ਸੰਜੇ ਸਿੰਘ (SanjaySingh) ਜੋ ਪਿਛਲੀ ਬਾਡੀ ਵਿੱਚ ਸੰਯੁਕਤ ਸਕੱਤਰ ਸਨ, ਨਵੇਂ ਪ੍ਰਧਾਨ ਬਣੇ ਹਨ। ਉਸਨੇ ਚੋਣ ਵਿੱਚ ਰਾਸ਼ਟਰਮੰਡਲ ਚੈਂਪੀਅਨ ਅਨੀਤਾ ਸਿੰਘ ਸ਼ਿਓਰਾਣ ਨੂੰ ਹਰਾਇਆ। ਸੰਜੇ ਸਿੰਘ ਨੂੰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਬ੍ਰਿਜ ਭੂਸ਼ਣ ਮਾਮਲਾ: ਪਹਿਲਵਾਨਾਂ ਨੂੰ ਝਟਕਾ, ਬ੍ਰਿਜ ਭੂਸ਼ਣ ਨੂੰ ਕਲੀਨ ਚਿੱਟ, ਦਿੱਲੀ ਪੁਲਿਸ ਨੇ ਦੱਸਿਆ ਇਹ ਕਾਰਨ

ਬ੍ਰਿਜਭੂਸ਼ਣ ਖਿਲਾਫ ਪੋਸਕੋ ਰੱਦ ਕਰਨ ਦੀ ਰਿਪੋਰਟ ਦਾਇਰ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਵੀਰਵਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਬਾਲ ਜਿਣਸੀ ਅਪਰਾਧ ਸੁਰੱਖਿਆ ਐਕਟ (ਪੋਸਕੋ) ਦੇ ਤਹਿਤ ਦਰਜ (Brij Bhushan Case) ਕੀਤੇ ਗਏ ਕੇਸ ਨੂੰ ਰੱਦ ਕਰਨ ਲਈ ਇੱਕ ਰਿਪੋਰਟ ਦਰਜ ਕੀਤੀ। ਦਿੱਲੀ ਪੁਲਿਸ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

ਪਹਿਲਵਾਨਾਂ ਦਾ ਪ੍ਰਦਰਸ਼ਨ: ਖਾਪ ਪੰਚਾਇਤਾਂ ਨੇ ਹੁਣ ਲੈ ਲਿਆ ਇਹ ਅਹਿਮ ਫ਼ੈਸਲਾ

ਕਿਹਾ, ਇਨਸਾਫ਼ ਮਿਲਣ ਤੱਕ ਪੂਰੇ ਦੇਸ਼ ’ਚ ਲੜਾਂਗੇ ਲੜਾਈ | Wrestlers Protest ਨਵੀਂ ਦਿੱਲੀ (ਏਜੰਸੀ)। ਭਾਰਤੀ ਕਿਸਾਨ ਯੂਨੀਅਨ ਨੇ ਪਹਿਲਵਾਨਾਂ ਦੇ ਧਰਨੇ (Wrestlers Protest) ਸਬੰਧੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਸੌਰਾਮ ਪਿੰਡ ’ਚ ਵੀਰਵਾਰ ਨੂੰ ‘ਖਾਪ ਮਹਾਪੰਚਾਇਤ’ ਬੁਲਾਈ। ਇਸ ਵਿੱਚ ਪਹਿਲਵਾਨਾਂ ਵੱਲੋਂ ਚੱਲ ਰਹੇ ਧਰਨੇ ਦੇ ਮੁੱਦੇ ਵਿਚਾਰੇ ਗਏ। ਖਾਪ ਮਹਾਪੰਚਾਇਤ ’ਚ ਬੀਕੇਯੂ ਦੇ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

Wrestlers Protest : ਜਾਣੋਂ, ਕਿਉਂ ਨਹੀਂ ਵਹਾਏ ਪਹਿਲਵਾਨਾਂ ਨੇ ਗੰਗਾ ’ਚ Medal

ਸਾਕਸ਼ੀ ਮਲਿਕ ਨੇ ਕਿਹਾ : ਜਿਨ੍ਹਾਂ ਪਵਿੱਤਰ ਅਸੀਂ ਗੰਗਾ ਨੂੰ ਮੰਨਦੇ ਹਾਂ ਉਨ੍ਹੀਂ ਹੀ ਪਵਿੱਤਰਤਾ ਨਾਲ ਅਸੀਂ ਉਨ੍ਹੀਂ ਮਿਹਨਤ ਕਰਕੇ ਇਨ੍ਹਾਂ ਮੈਡਲਾਂ ਨੂੰ ਹਾਸਲ ਕੀਤਾ ਸੀ | Wrestlers Protest ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਚੋਟੀ ਦੇ ਪਹਿਲਵਾਨ (Wrestlers Protest) ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ, ਜਿਨ੍ਹਾਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬਿ੍ਰਜ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਬਜਰੰਗ ਪੂਨੀਆ ਦੇ ਇਸ ਬਿਆਨ ਨਾਲ ਮੱਚਿਆ ਤਹਿਲਕਾ, ਦਿੱਲੀ ਪੁਲਿਸ ਤੇ ਪਹਿਲਵਾਨਾਂ ਵਿਚਕਾਰ ਵਧ ਸਕਦੈ ਦੰਗਲ

ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਐਤਵਾਰ ਨੂੰ ਨਵੇਂ ਬਣੇ ਸੰਸਦ ਭਵਨ ਕੋਲ ਮਹਿਲਾ ਮਹਾਂਪੰਚਾਇਤ ਲਈ ਜਾ ਰਹੇ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸਮੇਤ ਹੋਰ ਪ੍ਰਦਰਸ਼ਨਕਾਰੀ ਪਹਿਲਵਾਨਾਂ  (Wrestlers protest) ਨੂੰ ਹਿਰਾਸਤ ’ਚ ਲੈ ਲਿਆ। ਜਿਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਭਵਨ ਦਾ ਉਦਘਾਟਨ ਕਰ ਰਹੇ ਸਨ, ਉਸ ਸਮੇਂ ਕਰੀਬ ਦੋ ਕਿਲੋਮੀਟਰ ਦੂਰ ਸਥਿੱਤ […]
ਦੇਸ਼  Breaking News  ਖੇਡ ਮੈਦਾਨ 

Wrestlers Protest | ਜੰਤਰ-ਮੰਤਰ ’ਤੇ ਪਹਿਲਵਾਨਾਂ ਤੇ Delhi Police ’ਚ ਝੜਪ, ਮਹਿਲਾ ਪਹਿਲਵਾਨ ਰੋਣ ਲੱਗੀਆਂ, ਖਿਡਾਰੀ ਵਾਪਸ ਕਰਨਗੇ ਮੈਡਲ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਬੁੱਧਵਾਰ ਸ਼ਾਮ ਜੰਤਰ-ਮੰਤਰ ’ਤੇ ਪ੍ਰਦਰਸਨਕਾਰੀ ਪਹਿਲਵਾਨਾਂ (Wrestlers Protest) ਅਤੇ ਦਿੱਲੀ ਪੁਲਿਸ (Delhi Police) ਵਿਚਾਲੇ ਝੜਪ ਹੋ ਗਈ। ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਅਤੇ ਪੁਲੀਸ ਮੁਲਾਜਮਾਂ ਨੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ। ਇਸ ਦੇ ਨਾਲ ਹੀ ਦਿੱਲੀ ਸਰਕਾਰ ਦੇ ਮੰਤਰੀ […]
ਦੇਸ਼  Breaking News  ਦਿੱਲੀ  ਖੇਡ ਮੈਦਾਨ  ਖਾਸ ਖਬਰ  Featured