ਸੀਰੀਆ ਦੇ ਅਫਰੀਨ ਸ਼ਹਿਰ ‘ਚ ਧਮਾਕਾ, 40 ਲੋਕਾਂ ਦੀ ਮੌਤ

Sach Kahoon Punjabi Desk Picture
Published On

ਸੀਰੀਆ ਦੇ ਅਫਰੀਨ ਸ਼ਹਿਰ ‘ਚ ਧਮਾਕਾ, 40 ਲੋਕਾਂ ਦੀ ਮੌਤ

ਸ਼ਿਨਹੂਆ। ਸੀਰੀਆ ਦੇ ਉੱਤਰੀ ਸ਼ਹਰੀ ਅਫਰੀਨ ‘ਚ ਮੰਗਲਵਾਰ ਨੂੰ ਇੱਕ ਤੇਲ ਟੈਂਕਰ ‘ਚ ਹੋਏ ਧਮਾਕੇ ‘ਚ 40 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸ਼ਹਿਰ ਦੇ ਹੋਰ ਸਾਧਨਾਂ ਦੇ ਜਰੀਏ ਦੂਜਾ ਧਮਾਕਾ ਹੋਇਆ। ਸੀਰੀਆਈ ਮਾਨਵਾਧਿਕਾਰ ਸਮੂਹ ਮੂਤਾਬਕ ਦੂਜਾ ਧਮਾਕਾ ਸ਼ਹਿਰ ਦੇ ਮਹਿਮੂਦੀਆ ਖੇਤਰ ‘ਚ ਹੋਇਆ। ਧਮਾਕੇ ਕਾਰਨ ਹੋਏ ਨੁਕਸਾਨ ਦਾ ਪਤਾ ਨਹੀਂ ਚਲ ਸਕਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts