Women's T20 World Cup
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
UK Heatwave: ਬ੍ਰਿਟੇਨ ਦੀ ਭਿਆਨਕ ਗਰਮੀ ਵਿੰਬਲਡਨ ਤੇ ਮਹਿਲਾ ਟੀ20 ਵਿਸ਼ਵ ਕੱਪ ’ਤੇ ਪਾ ਰਹੀ ਅਸਰ
Published On
By Khushdeep Singh
ਇੱਕ ਸਮਾਂ ਸੀ ਜਦੋਂ ਅੰਗਰੇਜ਼ੀ ਮੈਦਾਨਾਂ ’ਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਸਮਾਨ ਸਭ ਤੋਂ ਮਹੱਤਵਪੂਰਨ ਕੇਂਦਰ ਹੁੰਦਾ ਸੀ। ਜਿਵੇਂ ਹੀ ਬੱਦਲ ਅਸਮਾਨ ’ਚ ਛਾ ਜਾਂਦੇ ਤਾਂ, ਖਿਡਾਰੀਆਂ ਤੋਂ ਲੈ ਕੇ ਦਰਸ਼ਕਾਂ ਤੱਕ, ਹਰ ਕੋਈ ਚਿੰਤਤ ਹੋ ਜਾਂਦਾ ਸੀ ਕਿ ਮੀਂਹ ਖੇਡ ਨੂੰ ਰੋਕ ਸਕਦਾ ਹੈ।
ENG vs WI: ਮਹਿਲਾ ਟੀ20 ਵਿਸ਼ਵ ਕੱਪ, ਵੈਸਟਇੰਡੀਜ਼ ਨੂੰ ਹਰਾ ਸੈਮੀਫਾਈਨਲ ’ਚ ਪਹੁੰਚੇ ਅੰਗਰੇਜ਼
Published On
By Khushdeep Singh
ਮੇਜ਼ਬਾਨ ਇੰਗਲੈਂਡ ਨੇ ਬੁੱਧਵਾਰ ਨੂੰ ਵੈਸਟਇੰਡੀਜ਼ ਨੂੰ 38 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ। ਇੰਗਲੈਂਡ ਟੂਰਨਾਮੈਂਟ ’ਚ ਅੰਤਿਮ ਚਾਰ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ ਹੈ।
Women's T20 World Cup: ਕੀ ਟੀ20 ’ਚ ਖਿਤਾਬ ਦਾ ਸੋਕਾ ਖਤਮ ਕਰ ਸਕੇਗੀ ਭਾਰਤੀ ਟੀਮ? ਜਾਣੋ ਕਿਉਂ ਹੈ ਮਜ਼ਬੂਤ ਦਾਅਵੇਦਾਰ
Published On
By Khushdeep Singh
ਮਹਿਲਾ ਟੀ-20 ਵਿਸ਼ਵ ਕੱਪ 12 ਜੂਨ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਜਾਵੇਗਾ। ਭਾਰਤੀ ਟੀਮ 14 ਜੂਨ ਨੂੰ ਪਾਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
Women's T20 World Cup: ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਇੰਗਲੈਂਡ ਰਵਾਨਾ
Published On
By Khushdeep Singh
ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਸ਼ਨਿੱਚਰਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਲਈ ਮੁੰਬਈ ਤੋਂ ਇੰਗਲੈਂਡ ਲਈ ਰਵਾਨਾ ਹੋ ਗਈ ਹੈ। ਭਾਰਤੀ ਟੀਮ ਇਸ ਆਈਸੀਸੀ ਈਵੈਂਟ ’ਚ ਪਹਿਲੀ ਵਾਰ ਖਿਤਾਬ ਜਿੱਤਣ ਦੇ ਟੀਚੇ ਨਾਲ ਉੱਤਰੇਗੀ। ਭਾਰਤ ਨੇ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ
Women's T20 World Cup Squad: ਵਿਸ਼ਵ ਚੈਂਪੀਅਨ ਟੀਮ ਤੋਂ ਕਿੰਨਾ ਬਦਲਿਆ ਭਾਰਤ ਦਾ Squad? ਹਰਲੀਨ ਤੇ ਪ੍ਰਤੀਕਾ ਵਰਗੇ ਨਾਂਅ ਬਾਹਰ
Published On
By Khushdeep Singh
ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਸ਼ਨਿੱਚਰਵਾਰ ਨੂੰ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ’ਚ, ਭਾਰਤੀ ਟੀਮ 14 ਜੂਨ ਨੂੰ ਪਾਕਿਸਤਾਨ ਵਿਰੁੱਧ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ
Women's T20 World Cup: ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਅੱਜ, ਕੀ ਕਿਸੇ ਨਵੇਂ ਚਿਹਰੇ ਨੂੰ ਮਿਲੇਗਾ ਮੌਕਾ?
Published On
By Khushdeep Singh
ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਅੱਜ ਭਾਵ ਸ਼ਨਿੱਚਰਵਾਰ ਨੂੰ ਹੋਵੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਟੀਮ ਦੀ ਚੋਣ ਲਈ ਮੁੰਬਈ ’ਚ ਮੀਟਿੰਗ ਕਰੇਗੀ
Women's T20 World Cup: ਮਹਿਲਾ ਵਿਸ਼ਵ ਕੱਪ ਲਈ ਇੰਗਲੈਂਡ ਟੀਮ ਦਾ ਐਲਾਨ
Published On
By Khushdeep Singh
ਇੰਗਲੈਂਡ ਕ੍ਰਿਕੇਟ ਟੀਮ ਨੇ 2026 ਦੇ ਮਹਿਲਾ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। 18 ਸਾਲਾ ਅਨਕੈਪਡ ਖੱਬੇ ਹੱਥ ਦੀ ਸਪਿਨ ਗੇਂਦਬਾਜ਼ ਟਿਲੀ ਕੋਰਟਨੇ-ਕੋਲਮੈਨ ਨੂੰ ਪਹਿਲੀ ਵਾਰ ਇੰਗਲੈਂਡ ਟੀਮ ’ਚ ਸ਼ਾਮਲ ਕੀਤਾ ਗਿਆ ਹੈ