Win Lok Sabha Elections

ਲੋਕ ਸਭਾ ਚੋਣਾਂ ਜਿੱਤਣ ਲਈ ਵਿਰੋਧੀ ਏਕਤਾ ਮਹੱਤਵਪੂਰਨ : ਨਿਤਿਸ਼ 

ਏਜੰਸੀ, ਪਟਨਾ:ਪਟਨਾ ਦੇ ਮੁੱਖ ਮੰਤਰੀ ਤੇ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਕੌਮੀ ਪ੍ਰਧਾਨ ਨਿਤਿਸ਼ ਕੁਮਾਰ ਨੇ ਸਾਲ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਖੁਦ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਦੌਰ ਤੋਂ ਬਾਹਰ ਦੱਸਦਿਆਂ ਕਿਹਾ ਕਿ ਚਿਹਰੇ ਦੀ ਬਜਾਇ ਚੋਣਾਂ ਜਿੱਤਣ ਲਈ ਸਾਂਝਾ ਪ੍ਰੋਗਰਾਮ ‘ਤੇ ਆਧਾਰਿਤ ਵਿਰੋਧੀ ਏਕਤਾ ਜ਼ਿਆਦਾ ਮਹੱਤਵਪੂਰਨ ਹੈ ਪ੍ਰਧਾਨ […]
ਦੇਸ਼  Breaking News