Will

2028 ‘ਚ ਦੇਖਾਂਗੇ ਚੀਨ ਨੂੰ: ਰਾਠੌੜ

‘ਖੇਡੋ ਇੰਡੀਆ’ ਖੇਡਾਂ ਦੇ ਐਲਾਨ ਮੌਕੇ ਬੋਲੇ ਖੇਡ ਮੰਤਰੀ ਨਵੀਂ ਦਿੱਲੀ, 9 ਦਸੰਬਰ  ਭਾਰਤ ਨੂੰ ਅੰਤਰਰਾਸ਼ਟਰੀ ਖੇਡ ਮਹਾਂਸ਼ਕਤੀ ਬਣਾਉਣ ਦਾ ਸੁਪਨਾ ਲੈ ਕੇ ਚੱਲ ਰਹੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਇੱਥੇ ਮਹਾਰਾਸ਼ਟਰ ਦੇ ਪੂਨੇ ‘ਚ 9 ਤੋਂ 20 ਜਨਵਰੀ 2019 ਤੱਕ ਹੋਣ ਵਾਲੀਆਂ ਦੂਸਰੀਆਂ ‘ਖੇਡੋ ਇੰਡੀਆ’ ਯੂਥ ਖੇਡਾਂ ਦਾ ਐਲਾਨ ਕਰਨ ਮੌਕੇ ਕਿਹਾ ਕਿ ਅਸੀਂ […]
Breaking News  ਖੇਡ ਮੈਦਾਨ 

ਕੁਆਰਟਰਫਾਈਨਲ ‘ਚ ਜਗ੍ਹਾ ਬਣਾਉਣ ਨਿੱਤਰੇਗਾ ਭਾਰਤ

ਵਿਸ਼ਵ ਕੱਪ ਹਾਕੀ: ਸ਼ਨਿੱਚਰਵਾਰ ਬੈਲਜ਼ੀਅਮ ਬਨਾਮ ਦੱਂਅਫ਼ਰੀਕਾ ਸ਼ਾਮ 5 ਵਜੇ ਭਾਰਤ ਬਨਾਮ ਕਾਨਾਡਾ ਸ਼ਾਮ 7 ਵਜੇ ਭੁਵਨੇਸ਼ਵਰ, 7 ਦਸੰਬਰ ਮੇਜ਼ਬਾਨ ਭਾਰਤੀ ਟੀਮ ਇੱਥੇ ਕਲਿੰਗਾ ਸਟੇਡੀਅਮ ‘ਚ ਸ਼ਨਿੱਚਰਵਾਰ ਨੂੰ ਜਦੋਂ ਕਨਾਡਾ ਵਿਰੁੱਧ ਪੂਲ ਸੀ ਮੁਕਾਬਲੇ ‘ਚ ਨਿੱਤਰੇਗੀ ਤਾਂ ਉਸਦਾ ਟੀਚਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਸਿੱਧਾ ਜਗ੍ਹਾ ਬਣਾਉਣਾ ਹੋਵੇਗਾ ਵਿਸ਼ਵ ਕੱਪ ਦੇ ਫਾਰਮੇਟ […]
Breaking News  ਖੇਡ ਮੈਦਾਨ 

ਕੈਸੀ ਦੇਸ਼ ਭਗਤੀ : ਦੇਸ਼ ਦੇ ਪ੍ਰੋਗਰਾਮ ਤੋਂ ਬਣਾਈ ਦੂਰੀ ਪਾਕਿ ਜਾਣਗੇ ਸਿੱਧੂ

ਡੇਰਾ ਬਾਬਾ ਨਾਨਕ ‘ਚ ਹੋਣ ਦੇ ਬਾਵਜੂਦ ਨਹੀਂ ਗਏ ਸਮਾਗਮ ‘ਚ ਚੰਡੀਗੜ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਅੱਜ ਜਦੋਂ ਡੇਰਾ ਬਾਬਾ ਨਾਨਕ ਵਿਖੇ ਦੇਸ਼ ਪੱਧਰੀ ਸਮਾਗਮ ਚੱਲ ਰਿਹਾ ਸੀ ਅਤੇ ਪੰਜਾਬ ਦੀ ਲਗਭਗ ਕੈਬਨਿਟ ਸਣੇ ਆਮ ਜਨਤਾ ਉਸ ਸਮਾਗਮ ਵਿੱਚ ਸ਼ਾਮਲ ਹੋਈ ਤਾਂ ਉਸੇ ਸਮੇਂ ਡੇਰਾ ਬਾਬਾ ਨਾਨਕ ਵਿਖੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕੈਬਨਿਟ […]
ਪੰਜਾਬ 

ਅਯੁੱਧਿਆ : ਬਿਨਾ ਕਿਸੇ ਐਲਾਨ ਤੋਂ ਵੀਐੱਚਪੀ ਨੇ ਧਰਮ ਸਭਾ ਦਾ ਪ੍ਰੋਗਰਾਮ ਸਮਾਪਤ ਕੀਤਾ

ਵੀਐੱਚਪੀ ਦੀ ਧਰਮ ਸਭਾ ‘ਚ ਸੁਪਰੀਮ ਕੋਰਟ ਦੀ ਹੋਈ ਸਖ਼ਤ ਨਿਖੇਧੀ ਰਾਮਭਰਦਾਚਾਰੀਆ ਦਾ ਦਾਅਵਾ ਦਸੰਬਰ ‘ਚ ਮੋਦੀ ਸਰਕਾਰੀ ਲਿਆਵੇਗੀ ਰਾਮ ਮੰਦਰ ਨਿਰਮਾਣ ਦਾ ਆਰਡੀਨੈਂਸ ਏਜੰਸੀ, ਅਯੁੱਧਿਆ ਰਾਮ ਮੰਦਰ ਨਿਰਮਾਣ ਦੀ ਮੰਗ ਸਬੰਧੀ ਅਯੁੱਧਿਆ ‘ਚ ਵੀਐੱਚਪੀ ਦੀ ਧਰਮ ਸਭਾ ਤੈਅ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਧਰਮ ਸਭਾ […]
ਦੇਸ਼  Breaking News 

ਐਨਜੀਟੀ ਦਾ ਵੱਡਾ ਫੈਸਲਾ, ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗੀ ‘ਮੁਫ਼ਤ’ ਬਿਜਲੀ

ਦਿੱਲੀ 15 ਨਵੰਬਰ ਦਿੱਲੀ ਐਨਸੀਆਰ ‘ਚ ਵਧਦੇ ਪ੍ਰਦੂਸ਼ਣ ਸਬੰਧੀ ਕੌਮੀ ਹਰੀ ਟ੍ਰਿਬਿਊਨਲ ਭਾਵ ਐਨਜੀਟੀ ਨੇ ਸਖ਼ਤ ਫੈਸਲਾ ਲਿਆ ਹੈ ਐਨਜੀਟੀ ਨੇ ਇੱਕ ਫੈਸਲੇ ‘ਚ ਵੀਰਵਾਰ ਨੂੰ ਕਿਹਾ ਕਿ ਪਰਾਲੀ ਨੂੰ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ ਤੇ […]
Breaking News  ਪੰਜਾਬ  ਹਰਿਆਣਾ 

ਅਮਰੀਕਾ ਇਰਾਨ ‘ਤੇ ਦਬਾਅ ਬਣਾਈ ਰੱਖੇਗਾ: ਪੋਮਪਿਓ

ਕਿਹਾ, ਜਾ ਗੈਰ ਕਾਨੂੰਨੀ ਗਤੀਵਿਧੀਆ ਛੱਡੇ ਜਾਂ ਬਰਬਾਦ ਹੋਵੇ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਰਾਨ ਇੱਕ ਆਮ ਦੇਸ਼ ਵਾਂਗ ਵਰਤਾਅ ਨਹੀਂ ਕਰਦਾ, ਉਦੋਂ ਤੱਕ ਅਮਰੀਕਾ ਉਸ ‘ਤੇ ਲਗਾਤਾਰ ਦਬਾਅ ਬਣਾਈ ਰੱਖੇਗਾ। ਸ੍ਰੀ ਪੋਮਪਿਓ ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਰਾਨ ਦੇ […]
Breaking News  ਕੁੱਲ ਜਹਾਨ 

ਵਾਲੀਬਾਲ ਲੀਗ ਨੂੰ ਸਹਿਯੋਗ ਦੇਵੇਗੀ ਸਿੰਧੂ

  ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ ਮੁੰਬਈ, 2 ਨਵੰਬਰ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਨੰਬਰ 2 ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਪ੍ਰੋ ਵਾਲੀਬਾਲ ਲੀਗ ਦੇ ਪ੍ਰਚਾਰਕ ਦੇ ਤੌਰ ‘ਤੇ ਭਾਰਤ ‘ਚ ਇਸ ਖੇਡ ਨੂੰ ਸਹਿਯੋਗ ਦੇਣ ਦੀ ਜ਼ਿੰਮ੍ਹੇਦਾਰੀ ਚੁੱਕੀ ਹੈ ਪ੍ਰੋ ਵਾਲੀਬਾਲ ਲੀਗ ਨੇ […]
Breaking News  ਖੇਡ ਮੈਦਾਨ 

ਕ੍ਰਿਕਟਰਾਂ ਵਾਂਗ ਹੁਣ ਭਲਵਾਨਾਂ ਦੀ ਵੀ ਹੋਵੇਗੀ ਚਾਂਦੀ

ਦੋ ਹਫ਼ਤਿਆਂ ਂਚ ਹੋਵੇਗਾ ਕਰਾਰ ਤਹਿਤ ਆਉਣ ਵਾਲੇ ਪਹਿਲਵਾਨਾਂ ਦੇ ਨਾਂਵਾਂ ਦਾ ਐਲਾਨ   9 ਕੈਟੇਗਰੀ ਂਚ ਵੰਡੇ ਪਹਿਲਵਾਨਾ ਂਚ ਏ ਕੈਟੇਗਰੀ ਦੇ ਪਹਿਲਵਾਨ ਨਾਲ ਕੀਤਾ ਜਾ ਸਕਦਾ ਹੈ 30 ਲੱਖ ਰੁਪਏ ਸਾਲਾਨਾ ਦਾ ਕਰਾਰ   ਰਾਸ਼ਟਰੀ ਪੱਧਰ ਂਤੇ ਕੋਈ ਚੈਂਪੀਅਨਸਿ਼ਪ ਜਿੱਤਣ ਵਾਲੇ ਪਹਿਲਵਾਨ ਨੂੰ ਮਿਲੇਗਾ ਸਿੱਧੀ ਸ਼ਮੂਲੀਅਤ ਨਵੀਂ ਦਿੱਲੀ, 30 ਅਕਤੂਬਰ ਭਾਰਤੀ ਕੁਸ਼ਤੀ ਫੈਡਰੇਸ਼ਨ […]
Breaking News  ਖੇਡ ਮੈਦਾਨ 

ਚੀਨ ਅੰਟਾਰਕਟਿਕਾ ‘ਚ ਬਣਾਏਗਾ ਪਹਿਲਾ ਹਵਾਈ ਖੇਤਰ

ਹਵਾਈ ਖੇਤਰ ਇੱਕ ਦੋ ਸਾਲ ‘ਚ ਬਣ ਕੇ ਤਿਆਰ ਹੋਣ ਦੀ ਉਮੀਦ ਬੀਜਿੰਗ, ਏਜੰਸੀ। ਚੀਨ ਦੀ ਯੋਜਨਾ ਹੈ ਕਿ ਉਹ ਨੇੜਲੇ ਭਵਿੱਖ ‘ਚ ਅੰਟਾਰਕਟਿਕਾ ‘ਚ ਆਪਣਾ ਪਹਿਲਾ ਹਵਾਈ ਖੇਤਰ ਬਣਾਏਗਾ। ਚੀਨ ਦੇ ਵਿਗਿਆਨ ਅਤੇ ਤਕਨੀਕ ਮੰਤਰਾਲੇ ਦੇ ਦੈਨਿਕ ਸਮਾਚਾਰ ਪੱਤਰ ਕੇਜੀ ਿਰਿਬਾਓ ਨੇ ਆਗਿਆਤ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸਪੁਤਨਿਕ ਇੰਟਰਨੈਸ਼ਨਲ ਅਨੁਸਾਰ ਇਹ […]
Breaking News  ਕੁੱਲ ਜਹਾਨ 

ਦੋਵਾਂ ਟੀਮਾਂ ਦਰਮਿਆਨ ਹੋਵੇਗੀ ਵਾਧੇ ਲਈ ਟੱਕਰ

ਭਾਰਤ-ਵੈਸਟਇੰਡੀਜ਼ ਦਰਮਿਆਨ ਚੌਥਾ ਇੱਕ ਰੋਜ਼ਾ ਮੈਚ   ਏਜੰਸੀ ਮੁੰਬਈ, 28 ਅਕਤੂਬਰ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਚੌਥਾ ਇੱਕ ਰੋਜ਼ਾ ਦਿਨ-ਰਾਤ ਮੁਕਾਬਲਾ ਅੱਜ ਖੇਡਿਆ ਜਾਵੇਗਾ ਜਿੱਥੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ‘ਤੇ ਚੱਲ ਰਹੀਆਂ ਦੋਵੇਂ ਟੀਮਾਂ 2-1 ਦਾ ਵਾਧਾ ਬਣਾਉਣ ਲਈ ਸਖ਼ਤ ਸੰਘਰਸ਼ ਕਰਨਗੀਆਂ ਘਰੇਲੂ ਟੀਮ ਪਿਛਲੇ ਦੋਵੇਂ ਮੈਚਾਂ […]
Breaking News  ਖੇਡ ਮੈਦਾਨ 

ਭਾਰਤ-ਵਿੰਡੀਜ਼ ਲੜੀ:ਬੁਮਰਾਹ-ਭੁਵੀ ਦੀ ਮਜ਼ਬੂਤੀ ਨਾਲ ਵਾਧੇ ਦੀ ਕੋਸ਼ਿਸ਼ ਕਰੇਗਾ ਭਾਰਤ

5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ ਪੂਨੇ, 26 ਅਕਤੂਬਰ  ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ […]
Breaking News  ਖੇਡ ਮੈਦਾਨ 

950ਵਾਂ ਵਨਡੇ ਜਿੱਤਣ ਨਿੱਤਰੇਗਾ ਭਾਰਤ

ਵਿਸ਼ਾਖ਼ਾਪਟਨਮ ‘ਚ ਭਾਰਤ ਇੱਕੋ ਇੱਕ ਮੈਚ ਵੈਸਟਇੰਡੀਜ਼ ਤੋਂ ਹੀ ਹਾਰਿਆ ਹੈ ਵਿਸ਼ਾਖਾਪਟਨਮ ਦੇ ਇਸ ਮੈਦਾਨ ‘ਤੇ ਭਾਰਤ ਨੇ ਅੱਠ ਮੈਚ ਖੇਡੇ ਹਨ ਜਿਸ ਵਿੱਚੋਂ ਉਸਨੇ 6 ਜਿੱਤੇ ਹਨ, ਇੱਕ ਹਾਰਿਆ ਹੈ ਅਤੇ ਇੱਕ ਰੱਦ ਰਿਹਾ ਹੈ ਭਾਰਤ ਨੂੰ ਇਸ ਮੈਦਾਨ ‘ਤੇ ਜੋ ਇੱਕੋ ਇੱਕ ਹਾਰ ਮਿਲੀ ਹੈ ਉਹ ਵੈਸਟਇੰਡੀਜ਼ ਦੇ ਹੱਥੋਂ ਹੀ ਮਿਲੀ ਹੈ ਵੈਸਟਇੰਡੀਜ਼ […]
Breaking News  ਖੇਡ ਮੈਦਾਨ