Wheat Procurement Punjab Khanna Grain Market News

Wheat Procurement Punjab : ਖੰਨਾ ਮੰਡੀ ’ਚ ਕਣਕ ਦੀ ਆਮਦ ਸ਼ੁਰੂ, ਨਹੀਂ ਲੱਗੀ ਬੋਲੀ

ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਦੱਸਿਆ ਕਿ ਖ਼ਰੀਦ ਤੋਂ ਪਹਿਲਾਂ ਫ਼ਸਲ ਦੇ ਮਾਪਦੰਡ ਚੈੱਕ ਕੀਤੇ ਜਾਣਗੇ। ਕਣਕ ਵਿੱਚ ਨਮੀ ਦੀ ਮਾਤਰਾ 13 ਫ਼ੀਸਦੀ ਤੱਕ ਹੋਣੀ ਲਾਜ਼ਮੀ ਹੈ, ਜਿਸ ਮਗਰੋਂ ਹੀ ਬੋਲੀ ਲੱਗ ਸਕੇਗੀ। ਇਸ ਸਾਲ ਕਣਕ ਦਾ ਭਾਅ 2585 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।
ਦੇਸ਼  ਪੰਜਾਬ  Breaking News  ਖੇਤੀਬਾੜੀ  ਸੂਬੇ