War Victory

War Victory: ਜੰਗ ਦੀ ਜਿੱਤ ਹਾਰ ਤੋਂ ਵੀ ਬੁਰੀ

ਇਤਿਹਾਸ ਅਤੇ ਅਨੁਭਵ ਦੋਵੇਂ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਜੰਗ ਕਿਸੇ ਵੀ ਸਮੱਸਿਆ ਨੂੰ ਖਤਮ ਨਹੀਂ ਕਰਦੀ, ਸਗੋਂ ਨਵੀਆਂ ਸਮੱਸਿਆਵਾਂ ਦੀ ਇੱਕ ਬੇਅੰਤ ਲੜੀ ਨੂੰ ਜਨਮ ਦਿੰਦੀ ਹੈ। ਜੰਗ ਅਕਸਰ ਰਾਸ਼ਟਰੀ ਸੁਰੱਖਿਆ, ਸਵੈ-ਰੱਖਿਆ ਜਾਂ ਸਨਮਾਨ ਦੇ ਨਾਂਅ ’ਤੇ ਸ਼ੁਰੂ ਕੀਤੀ ਜਾਂਦੀ ਹੈ।
ਦੇਸ਼  ਲੇਖ