Vinesh Phogat

Vinesh Phogat: ਵਿਨੇਸ਼ ਫੋਗਾਟ ਏਸ਼ੀਅਨ ਖੇਡਾਂ ਦੇ ਟ੍ਰਾਇਲ ’ਚ ਹਾਰੀ, ਪਾਬੰਦੀ ਤੋਂ ਬਾਅਦ ਕੀਤੀ ਸੀ ਵਾਪਸੀ

ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਸ਼ਨਿੱਚਰਵਾਰ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ’ਚ ਆਪਣਾ ਸੈਮੀਫਾਈਨਲ ਮੈਚ ਹਾਰ ਗਈ। 53 ਕਿਲੋਗ੍ਰਾਮ ਵਰਗ ’ਚ ਲਗਾਤਾਰ ਦੋ ਮੁਕਾਬਲੇ ਜਿੱਤਣ ਤੋਂ ਬਾਅਦ, ਉਸਨੂੰ ਜੀਂਦ ਦੀ ਮੀਨਾਕਸ਼ੀ ਗੋਇਤ ਨੇ ਹਰਾ ਦਿੱਤਾ। ਵਿਨੇਸ਼ ਹੁਣ ਏਸ਼ੀਆਈ ਖੇਡਾਂ ’ਚ ਹਿੱਸਾ ਨਹੀਂ ਲੈ ਸਕੇਗੀ।
ਖੇਡ ਮੈਦਾਨ  ਖਾਸ ਖਬਰ  ਹਰਿਆਣਾ 

Vinesh Phogat: ਪਹਿਲਵਾਨ ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਰਾਹਤ, ਏਸ਼ੀਅਨ ਖੇਡਾਂ ਲਈ ਦੇ ਸਕੇਗੀ ਟ੍ਰਾਇਲ

ਸੁਪਰੀਮ ਕੋਰਟ ਨੇ ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਨੂੰ ਏਸ਼ੀਅਨ ਖੇਡਾਂ ਦੇ ਟਰਾਇਲਾਂ ’ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਕੱਲ੍ਹ, 28 ਮਈ ਨੂੰ ਡਬਲਯੂਐਫਆਈ (ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ) ਨੇ ਟ੍ਰਾਇਲਾਂ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Vinesh Phogat: ਵਿਨੇਸ਼ ਫੋਗਾਟ ਦੀ 20 ਮਹੀਨਿਆਂ ਬਾਅਦ ਰੈਸਲਿੰਗ ’ਚ ਵਾਪਸੀ, ਗੋਂਡਾ ਰੈਂਕਿੰਗ ਟੂਰਨਾਮੈਂਟ ਲਈ ਰਜਿਸਟਰਡ

ਵਿਨੇਸ਼ ਫੋਗਾਟ 20 ਮਹੀਨਿਆਂ ਬਾਅਦ ਕਿਸੇ ਕੁਸ਼ਤੀ ਟੂਰਨਾਮੈਂਟ ’ਚ ਹਿੱਸਾ ਲੈਣਗੇ। ਉਨ੍ਹਾਂ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਲਈ ਰਜਿਸਟ੍ਰੇਸ਼ਨ ਕੀਤੀ। ਵਿਨੇਸ਼ ਨੇ ਟਵਿੱਟਰ ’ਤੇ ਇੱਕ ਪੋਸਟ ’ਚ ਇਸ ਦੀ ਜਾਣਕਾਰੀ ਸਾਂਝੀ ਕੀਤੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Vinesh Phogat: ਵਿਨੇਸ਼ ਨੇ ਸੰਨਿਆਸ ਲਿਆ ਵਾਪਸ, 2028 ਓਲੰਪਿਕ ਖੇਡਣ ਦੀ ਇੱਛਾ ਜਤਾਈ

ਪੈਰਿਸ ਓਲੰਪਿਕ ’ਚ 100 ਗ੍ਰਾਮ ਭਾਰ ਵਧਣ ਕਾਰਨ ਹੋਈ ਸੀ ਅਯੋਗ | Vinesh Phogat Vinesh Phogat : ਸਪੋਰਟਸ ਡੈਸਕ। ਵਿਨੇਸ਼ ਫੋਗਾਟ ਨੇ ਆਪਣਾ ਸੰਨਿਆਸ ਵਾਪਸ ਲੈ ਕੇ ਕੁਸ਼ਤੀ ’ਚ ਵਾਪਸੀ ਦਾ ਫੈਸਲਾ ਕੀਤਾ ਹੈ। ਉਹ 2028 ’ਚ ਲਾਸ ਏਂਜਲਸ ਓਲੰਪਿਕ ’ਚ ਹਿੱਸਾ ਲੈਣਾ ਚਾਹੁੰਦੀ ਹੈ। ਵਿਨੇਸ਼ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਲਿਖ ਕੇ ਇਹ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Haryana Cabinet: ਵਿਨੇਸ਼ ਫੋਗਾਟ ਨੂੰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਦੇ ਬਰਾਬਰ ਸਨਮਾਨ ਮਿਲੇਗਾ, ਹਰਿਆਣਾ ਕੈਬਨਿਟ ਦਾ ਫੈਸਲਾ 

Haryana Cabinet: ਚੰਡੀਗੜ੍ਹ, (ਆਈਏਐਨਐਸ)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਕੁਸ਼ਤੀ ਤੋਂ ਸਿਆਸਤਦਾਨ ਬਣੀ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੂੰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਦੇ ਬਰਾਬਰ ਲਾਭ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸੂਬੇ ਦੀ ਖੇਡ ਨੀਤੀ ਤਹਿਤ ਲਿਆ ਗਿਆ ਹੈ। ਜੀਂਦ ਜ਼ਿਲ੍ਹੇ ਦੀ […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ  ਹਰਿਆਣਾ 

Haryana Election Results 2024: ਜੁਲਾਨਾ ਤੋਂ ਪਹਿਲਵਾਨ ਵਿਨੇਸ਼ ਫੋਗਾਟ ਨੇ ਹਾਸਲ ਕੀਤੀ ਵੱਡੀ ਜਿੱਤ, ਗੋਪਾਲ ਕਾਂਡਾ ਚੋਣ ਹਾਰੇ

ਨਾਇਬ ਸੈਣੀ, ਭੂਪੇਂਦਰ ਹੁੱਡਾ ਤੇ ਸਾਵਿਤਰੀ ਜਿੰਦਲ ਵੀ ਚੋਣ ਜਿੱਤੇ | Vinesh Phogat ਜੁਲਾਨਾ (ਸੱਚ ਕਹੂੰ ਨਿਊਜ਼)। Vinesh Phogat: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਚੋਣਾ ’ਚ 10 ਅਜਿਹੀਆਂ ਵੀਆਈਪੀ ਸੀਟਾਂ ਹਨ, ਜਿਨ੍ਹਾ ’ਤੇ ਸਭ ਦੀਆਂ ਨਜ਼ਰਾਂ ਹਨ। ਜੁਲਾਨਾ ਤੋਂ ਕਾਂਗਰਸ ਉਮੀਦਵਾਰ ਤੇ ਸਾਬਕਾ ਪਹਿਲਵਾਨ ਵਿਨੇਸ਼ ਫੋਗਾਟ ਨੇ […]
Breaking News  ਖਾਸ ਖਬਰ  ਹਰਿਆਣਾ 

Haryana Vidhan Sabha Election 2024: ਹਰਿਆਣਾ ਦੀਆਂ 90 ਸੀਟਾਂ ’ਤੇ ਹੁਣ ਤੱਕ 36.69 ਫੀਸਦੀ ਵੋਟਿੰਗ

Haryana Vidhan Sabha Election 2024 ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੀਆਂ 90 ਸੀਟਾਂ ’ਤੇ ਵੋਟਿੰਗ ਜਾਰੀ ਹੈ। ਦੁਪਹਿਰ 1 ਵਜੇ ਤੱਕ 36.69 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 42.64 ਫੀਸਦੀ ਵੋਟਿੰਗ ਨੂੰਹ ਜ਼ਿਲ੍ਹੇ ’ਚ ਹੋਈ ਹੈ ਜਦਕਿ ਸਭ ਤੋਂ ਘੱਟ ਵੋਟਾਂ ਪੰਚਕੂਲਾ ਜ਼ਿਲ੍ਹੇ ’ਚ ਪਈਆਂ ਹਨ। ਇੱਥੇ ਸਿਰਫ 25.89 ਫੀਸਦੀ ਵੋਟਿੰਗ ਹੋਈ। ਹਰਿਆਣਾ ਦੀਆਂ ਸਾਰੀਆਂ […]
Breaking News  ਖਾਸ ਖਬਰ  ਹਰਿਆਣਾ 

Bajrang Punia: ਬਜਰੰਗ ਪੂਨੀਆ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਕਾਂਗਰਸ ਛੱਡਣ ਲਈ ਕਿਹਾ ਵਿਦੇਸ਼ੀ ਨੰਬਰ ਤੋਂ ਆਇਆ ਵਟਸਐਪ ਮੈਸੇਜ, ਕਿਹਾ ਕਾਂਗਰਸ ਛੱਡ ਦਿਓ, ਨਹੀਂ ਤਾਂ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ ਸੋਨੀਪਤ (ਸੱਚ ਕਹੂੰ ਨਿਊਜ਼)। Bajrang Punia: ਹਰਿਆਣਾ ਦੇ ਰੈਸਲਰ ਬਜਰੰਗ ਪੂਨੀਆ ਨੂੰ ਕਾਂਗਰਸ ’ਚ ਸ਼ਾਮਲ ਹੋਣ ਤੋਂ 2 ਦਿਨਾਂ ਬਾਅਦ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਧਮਕੀ ਵਟਸਐਪ ਜਰੀਏ […]
Breaking News  ਖਾਸ ਖਬਰ  ਹਰਿਆਣਾ 

Vinesh Phogat: ਦਿੱਲੀ ਏਅਰਪੋਰਟ ‘ਤੇ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸੁਆਗਤ, ਚੋਣ ਜ਼ਾਬਤੇ ਕਾਰਨ ਸਰਕਾਰੀ ਪ੍ਰੋਗਰਾਮ ਰੱਦ

ਪੈਰਿਸ ਤੋਂ ਭਾਰਤ ਪਹੁੰਚੀ ਰੈਸਲਰ ਵਿਨੇਸ਼ ਫੋਗਾਟ | Vinesh Phogat ਵਤਨ ਵਾਪਸੀ ‘ਤੇ ਭਾਵੁਕ ਹੋਈ ‘ਦੰਗਲ ਗਰਲ’ ਨਵੀਂ ਦਿੱਲੀ (ਏਜੰਸੀ)। Vinesh Phogat: ਪੈਰਿਸ ਓਲੰਪਿਕ ’ਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਬਾਅਦ ਭਾਰਤੀ ਰੈਸਲਰ ਵਿਨੇਸ਼ ਫੋਗਾਟ ਦੀ ਅੱਜ ਵਤਨ ਵਾਪਸੀ ਹੋ ਗਈ ਹੈ। ਉਹ ਦਿੱਲੀ ਏਅਰਪੋਰਟ ਤੋਂ ਕਰੀਬ 11 ਵਜੇ ਬਾਹਰ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

Vinesh Phogat: ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ’ਤੇ ਫੈਸਲਾ ਅੱਜ

ਕੋਰਟ ਆਫ ਕਾਰਬਿਟਰੇਸ਼ਨ ਫਾਰ ਸਪੋਰਟਸ ਸੁਣਾਵੇਗਾ ਫੈਸਲਾ 100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ ਸਪੋਰਟਸ ਡੈਸਕ। Vinesh Phogat: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ’ਤੇ ਅੱਜ ਫੈਸਲਾ ਆ ਸਕਦਾ ਹੈ। ਇਹ ਜਾਣਕਾਰੀ ਪਿਛਲੇ ਐਤਵਾਰ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੇ ਦਿੱਤੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੀਏਐਸ ਸ਼ਨਿੱਚਰਵਾਰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Olympics 2028: ਅਗਲੇ ਓਲੰਪਿਕ ਲਈ ਹੋਵੇ ਵੱਡੀ ਤਿਆਰੀ

Olympics 2028: ਭਾਰਤ ਦੀ 6 ਤਮਗਿਆਂ ਨਾਲ ਪੈਰਿਸ ਓਲੰਪਿਕ ਮੁਹਿੰਮ ਖਤਮ ਹੋ ਗਈ ਹੈ ਟੋਕੀਓ ਦੀ ਤੁਲਨਾ ’ਚ ਭਾਰਤ ਦੀ ਝੋਲੀ ਇਸ ਵਾਰ ਸੋਨ ਤਮਗੇ ਤੋਂ ਸੱਖਣੀ ਰਹਿ ਗਈ ਹੈ ਪਿਛਲੀ ਵਾਰ ਦੀ ਤੁਲਨਾ ’ਚ ਇੱਕ ਤਮਗਾ ਘਟ ਗਿਆ ਹੈ ਭਾਵੇਂ ਵਿਨੇਸ਼ ਫੌਗਾਟ ਦੇ ਤਮਗੇ ਬਾਰੇ ਫੈਸਲਾ ਆਉਣਾ ਬਾਕੀ ਹੈ ਫਿਰ ਵੀ ਹੋਰਨਾਂ ਮੁਲਕਾਂ ਦੀਆਂ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ  ਸੰਪਾਦਕੀ 

CAS ਕੋਰਟ ਤੋਂ ਵਿਨੇਸ਼ ਫੋਗਾਟ ਸੰਬੰਧੀ ਆਈ ਵੱਡੀ ਅਪਡੇਟ

CAS 13 ਅਗਸਤ ਨੂੰ ਇਸ ਸੰਬੰਧੀ ਫੈਸਲਾ ਸੁਣਾਵੇਗਾ | Vinesh Phogat ਪੈਰਿਸ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ‘ਤੇ ਫੈਸਲਾ ਹੁਣ 13 ਅਗਸਤ ਨੂੰ ਆਵੇਗਾ। ਇਹ ਜਾਣਕਾਰੀ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਨੇ ਦਿੱਤੀ। Vinesh Phogat ਸੂਤਰਾਂ ਮੁਤਾਬਕ ਇੱਕ ਦਿਨ ਪਹਿਲਾਂ 9 ਅਗਸਤ ਨੂੰ ਸੀਏਐਸ ਨੇ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ