Victory Assembly

ਯੇਦੀਯੁਰੱਪਾ ਨੇ ਵਿਧਾਨ ਸਭਾ ‘ਚ ਜਿੱਤ ਲਈ ਭਰੋਸੇ ਦੀ ਵੋਟ 

ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਅਸਤੀਫਾ ਦਿੱਤਾ ਭਾਜਪਾ ਦੀ ਕੇਂਦਰੀ ਅਗਵਾਈ ਨੇ ਯੇਦੀਯੁਰੱਪਾ ਨੂੰ ਦਿੱਤੀ ਵਧਾਈ ਕੁਮਾਰਸਵਾਮੀ ਵੱਲੋਂ ਸਰਕਾਰ ਨੂੰ ਹਰ ਚੰਗੇ ਕੰਮ ‘ਚ ਸਾਥ ਦੇਣ ਦਾ ਭਰੋਸਾ ਏਜੰਸੀ, ਬੰਗਲੌਰ ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ.ਯੇਦੀਯੁਰੱਪਾ ਨੇ ਅੱਜ ਇੱਥੇ ਵਿਧਾਨ ਸਭਾ ‘ਚ ਭਰੋਸੇ ਦੀ ਵੋਟ ਹਾਸਲ ਕਰ ਲਈ ਯੇਦੀਯੁਰੱਪਾ ਦੇ ਭਰੋਸਗੀ ਮਤਾ ਤਜਵੀਜ਼ ਪੇਸ਼ ਕਰਨ […]
ਦੇਸ਼ 
Ad Ad Ad