Vasant Raiji

ਸਾਬਕਾ ਕ੍ਰਿਕੇਟਰ ਵਸੰਤ ਰਾਏਜੀ ਦਾ 100 ਸਾਲ ਦੀ ਉਮਰ ‘ਚ ਦਿਹਾਂਤ

ਸਾਬਕਾ ਕ੍ਰਿਕੇਟਰ ਵਸੰਤ ਰਾਏਜੀ ਦਾ 100 ਸਾਲ ਦੀ ਉਮਰ ‘ਚ ਦਿਹਾਂਤ ਮੁੰਬਈ। ਭਾਰਤ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਪਹਿਲੇ ਦਰਜੇ ਦੇ ਕ੍ਰਿਕਟਰ ਵਸੰਤ ਰਾਏਜੀ ਦਾ ਸ਼ਨਿੱਚਰਵਾਰ ਨੂੰ ਮੁੰਬਈ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 100 ਸਾਲ ਦੀ ਸੀ। ਰਾਏਜੀ ਦੇ ਜਵਾਈ ਸੁਦਰਸ਼ਨ ਨਾਨਾਵਤੀ ਨੇ ਉਸ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਬਕਾ […]
ਖੇਡ ਮੈਦਾਨ