Vaibhav Suryavanshi

ICC Rankings: ਵੈਭਵ ਸੂਰਿਆਵੰਸ਼ੀ ਦੁਨੀਆ ਦੇ ਟਾਪ-50 ਟੀ20 ਬੱਲੇਬਾਜ਼ਾਂ ’ਚ ਸ਼ਾਮਲ, ਸ਼ੁਭਮਨ ਫਿਰ ਬਣੇ ਇੱਕਰੋਜ਼ਾ ’ਚ ਨੰਬਰ-1 ਬੱਲੇਬਾਜ਼

ਆਈਸੀਸੀ ਦੀ ਤਾਜ਼ਾ ਟੀ-20 ਰੈਂਕਿੰਗ ’ਚ, ਨੌਜਵਾਨ ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ 230 ਸਥਾਨਾਂ ਦੀ ਛਾਲ ਮਾਰੀ ਹੈ। 536 ਰੇਟਿੰਗ ਅੰਕਾਂ ਨਾਲ, ਸੂਰਿਆਵੰਸ਼ੀ ਪਹਿਲੀ ਵਾਰ ਚੋਟੀ ਟਾਪ-50 ’ਚ ਸ਼ਾਮਲ ਹੋ ਕੇ ਦੁਨੀਆ ਦੇ 48ਵੇਂ ਨੰਬਰ ਦੇ ਬੱਲੇਬਾਜ਼ ਬਣ ਗਏ ਹਨ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ZIM: ਭਾਰਤ ਦਾ ਜ਼ਿੰਬਾਬਵੇ ’ਤੇ ਕਲੀਨ ਸਵੀਪ, ਵੈਭਵ ਤੇ ਮਯੰਕ ਚਮਕੇ

ਭਾਰਤੀ ਟੀਮ ਨੇ ਤੀਜੇ ਟੀ-20 ਮੈਚ ’ਚ ਜ਼ਿੰਬਾਬਵੇ ਨੂੰ 35 ਦੌੜਾਂ ਨਾਲ ਹਰਾ ਕੇ ਟੀਮ ’ਤੇ ਕਲੀਨ ਸਵੀਪ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ ਆਪਣੇ 20 ਓਵਰਾਂ ’ਚ ਪੰਜ ਵਿਕਟਾਂ ’ਤੇ 192 ਦੌੜਾਂ ਬਣਾਈਆਂ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ZIM: ਸੂਰਿਆਵੰਸ਼ੀ ਦੇ ਅਰਧਸੈਂਕੜੇ ਦੀ ਮੱਦਦ ਨਾਲ ਭਾਰਤ ਨੂੰ ਮਿਲੀ ਅਈਅਰ ਦੀ ਕਪਤਾਨੀ ’ਚ ਪਹਿਲੀ ਜਿੱਤ

ਭਾਰਤ ਤੇ ਜ਼ਿੰਬਾਬਵੇ ਵਿਚਕਾਰ 3 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ ਹਰਾਰੇ ਸਪੋਰਟਸ ਕਲੱਬ ਸਟੇਡੀਅਮ ’ਚ ਖੇਡਿਆ ਗਿਆ। ਭਾਰਤੀ ਟੀਮ ਨੇ ਜ਼ਿੰਬਾਬਵੇ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ’ਚ 1-0 ਦੀ ਲੀਡ ਹਾਸਲ ਕਰ ਲਈ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਕੀ ਸ਼੍ਰੇਅਸ ਤੇ ਗੰਭੀਰ ਬਚਾ ਪਾਉਣਗੇ ਸਨਮਾਨ ਜਾਂ ਫਿਰ ਭਾਰਤ ਨੂੰ ਹਰਾ ਇੰਗਲੈਂਡ ਬਣ ਜਾਵੇਗਾ ਨੰਬਰ-1 ਟੀ20 ਟੀਮ? ਆਖਰੀ T20 ਅੱਜ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਸਾਊਥੈਂਪਟਨ ਦੇ ਰੋਜ਼ ਬਾਊਲ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਨੇ ਸੀਰੀਜ਼ ’ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਭਾਰਤ ਸਾਹਮਣੇ ਸੀਰੀਜ਼ ਬਚਾਉਣ ਦੀ ਚੁਣੌਤੀ, ਇੰਗਲੈਂਡ ਖਿਲਾਫ ਚੌਥਾ ਟੀ20 ਅੱਜ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ ਬ੍ਰਿਸਟਲ ਦੇ ਕਾਊਂਟੀ ਗ੍ਰਾਊਂਡ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 10 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਰਾਤ 9:30 ਵਜੇ ਹੋਵੇਗਾ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ZIM: ਜ਼ਿੰਬਾਬਵੇ ਖਿਲਾਫ਼ ਟੀ20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਸੈਮਸਨ ਬਾਹਰ, ਸੂਰਿਆਵੰਸ਼ੀ ਨੂੰ ਫਿਰ ਮਿਲਿਆ ਮੌਕਾ

ਬੀਸੀਸੀਆਈ ਨੇ 23 ਤੋਂ 26 ਜੁਲਾਈ ਤੱਕ ਹੋਣ ਵਾਲੀ ਜ਼ਿੰਬਾਬਵੇ ਵਿਰੁੱਧ ਟੀ-20 ਲੜੀ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। 2026 ਟੀ-20 ਵਿਸ਼ਵ ਕੱਪ ਲਈ ‘ਪਲੇਅਰ ਆਫ ਦਾ ਟੂਰਨਾਮੈਂਟ’ ਰਹੇ ਖਿਡਾਰੀ ਸੰਜੂ ਸੈਮਸਨ ਨੂੰ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG ਪਹਿਲਾ ਟੀ20 ਅੱਜ, ਕੀ ਹੋਵੇਗਾ ਵੈਭਵ ਸੂਰਿਆਵੰਸ਼ੀ ਦਾ ਡੈਬਿਊ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ ਚੈਸਟਰ-ਲੇ-ਸਟ੍ਰੀਟ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10:00 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਰਾਤ 9:30 ਵਜੇ ਹੋਵੇਗਾ। ਇਹ ਮੁਕਾਬਲੇ ਦੌਰਾਨ ਮੀਂਹ ਪੈਣ ਦੀ 80 ਫੀਸਦੀ ਸੰਭਾਵਨਾ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Vaibhav Suryavanshi: 15 ਸਾਲਾਂ ਵੈਭਵ ਸੂਰਿਆਵੰਸ਼ੀ ’ਤੇ ਆਈਸੀਸੀ ਨੇ ਲਿਆ ਵੱਡਾ ਫੈਸਲਾ, ਤੁਸੀਂ ਵੀ ਪੜ੍ਹੋ...

15 ਸਾਲਾਂ ਵੈਭਵ ਸੂਰਿਆਵੰਸ਼ੀ ਇੰਗਲੈਂਡ ਤੇ ਆਇਰਲੈਂਡ ਦੌਰੇ ਦੌਰਾਨ ਬਾਕੀ ਟੀਮ ਤੋਂ ਵੱਖਰੇ ਕੱਪੜੇ ਬਦਲਣ ਵਾਲੇ ਕਮਰੇ ਦੀ ਵਰਤੋਂ ਕਰਨਗੇ। ਸੂਰਿਆਵੰਸ਼ੀ ਲਈ ਇਹ ਫੈਸਲਾ ਆਈਸੀਸੀ ਤੇ ਇੰਗਲੈਂਡ ਤੇ ਵੇਲਜ਼ ਕ੍ਰਿਕੇਟ ਬੋਰਡ (ਈਸੀਬੀ) ਦੀ ਅੰਡਰ-16 ਖਿਡਾਰੀਆਂ ਲਈ ਸੁਰੱਖਿਆ ਨੀਤੀ ਤਹਿਤ ਲਿਆ ਗਿਆ ਹੈ।
ਦੇਸ਼  ਖੇਡ ਮੈਦਾਨ  ਖਾਸ ਖਬਰ 

Team India Squad: ਵੱਡੀ ਖਬਰ, ਸ਼੍ਰੇਅਸ ਅਈਅਰ ਬਣੇ ਟੀ20 ਟੀਮ ਦੇ ਨਵੇਂ ਕਪਤਾਨ, ਸੂਰਿਆਵੰਸ਼ੀ ਨੂੰ ਵੀ ਮਿਲਿਆ ਮੌਕਾ

ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁੱਖ ਦਫ਼ਤਰ ਵਿਖੇ ਆਪਣੀ ਮੀਟਿੰਗ ਸਮਾਪਤ ਹੋ ਗਈ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Vaibhav Suryavanshi: ਕਿਵੇਂ ਬਣੇ ਸਿਕਸਰ ਕਿੰਗ? IIM ਇੰਦੌਰ ਲੱਭੇਗਾ Vaibhav Suryavanshi ਦੀ ਕਾਮਯਾਬੀ ਦਾ ਫਾਰਮੂਲਾ

ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਇੰਦੌਰ ਆਪਣੇ ਕੇਸ ਸਟੱਡੀ ’ਚ ਕ੍ਰਿਕਟਰ ਵੈਭਵ ਸੂਰਿਆਵੰਸ਼ੀ (15) ਨੂੰ ਸ਼ਾਮਲ ਕਰ ਰਿਹਾ ਹੈ। ਇਹ ‘ਵੈਭਵ ਮਾਡਲ’ ’ਤੇ ਦੇਸ਼ ਦਾ ਪਹਿਲਾ ਬਹੁ-ਅਨੁਸ਼ਾਸਨੀ ਅਧਿਐਨ ਹੋਵੇਗਾ, ਜਿੱਥੇ ਖੇਡ ਮਨੋਵਿਗਿਆਨ ਤੇ ਪ੍ਰਬੰਧਨ ਦੇ ਮਾਹਰ ਛੋਟੀ ਉਮਰ ’ਚ ਵੱਡੀ ਸਫਲਤਾ ਹਾਸਲ ਕਰਨ ਦੇ ਫਾਰਮੂਲੇ ਦੀ ਖੋਜ ਕਰਨ ਲਈ ਇਕੱਠੇ ਕੰਮ ਕਰਨਗੇ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL 2026 Prize Money: ਕਿਹੜੇ ਖਿਡਾਰੀ ਨੂੰ ਮਿਲਿਆ ਕਿਹੜਾ ਪੁਰਸਕਾਰ? ਕੋਹਲੀ ਤੇ ਸੂਰਿਆਵੰਸ਼ੀ ਚਮਕੇ, ਚੈਂਪੀਅਨ RCB ਨੂੰ ਮਿਲੇ ਐਨੇ ਕਰੋੜ

ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਨੇ ਆਈਪੀਐਲ 2026 ਦੇ ਫਾਈਨਲ ’ਚ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

RR vs SRH: ਹੈਦਰਾਬਾਦ IPL ਤੋਂ ਬਾਹਰ, ਸੂਰਿਆਵੰਸ਼ੀ ਦੀ ਤੂਫਾਨੀ ਪਾਰੀ

ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਆਈਪੀਐਲ 2026 ਤੋਂ ਬਾਹਰ ਹੋ ਗਈ ਹੈ। ਟੀਮ ੂਨੂੰ ਐਲੀਮੀਨੇਟਰ ’ਚ ਰਾਜਸਥਾਨ ਰਾਇਲਜ਼ ਨੇ 47 ਦੌੜਾਂ ਨਾਲ ਹਰਾ ਕੇ ਬਾਹਰ ਕਰ ਦਿੱਤਾ। ਰਾਜਸਥਾਨ ਦਾ ਸਾਹਮਣਾ 29 ਮਈ ਨੂੰ ਨਿਊ ਚੰਡੀਗੜ੍ਹ ’ਚ ਕੁਆਲੀਫਾਇਰ 2 ’ਚ ਗੁਜਰਾਤ ਟਾਈਟਨਜ਼ ਨਾਲ ਹੋਵੇਗਾ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ