US News Latest

US News Latest: ਹੋਰਮੁਜ਼ ਜਲਡਮਰੂ 'ਤੇ ਅਮਰੀਕਾ ਦਾ 100 ਪ੍ਰਤੀਸ਼ਤ ਕੰਟਰੋਲ : ਡੋਨਾਲਡ ਟਰੰਪ

ਉਨ੍ਹਾਂ ਕਿਹਾ, "ਇਸ ਵੇਲੇ, ਹੋਰਮੁਜ਼ ਜਲਡਮਰੂ ਸਿਰਫ਼ ਅਮਰੀਕੀ ਜਲ ਸੈਨਾ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਸਾਡੀ ਨਾਕਾਬੰਦੀ ਅਟੁੱਟ ਹੈ। ਇਹ ਫੌਲਾਦ ਦੀ ਕੰਧ ਵਾਂਗ ਹੈ। ਸਾਡੇ ਕੋਲ ਇਸ ਜਲਡਮਰੂ 'ਤੇ 100 ਪ੍ਰਤੀਸ਼ਤ ਕੋਟਰੋਲ ਹੈ।"
ਕੁੱਲ ਜਹਾਨ  ਖਾਸ ਖਬਰ