US-Iran War

US-Iran War: ਟਰੰਪ ਬੋਲੇ, ਈਰਾਨ ਨਾਲ ਜੰਗਬੰਦੀ ਖਤਮ, ਹੁਣ ਕੋਈ ਸਮਝੌਤਾ ਨਹੀਂ ਕਰਾਂਗੇ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਟੋ ਸੰਮੇਲਨ ਦੌਰਾਨ ਕਿਹਾ ਕਿ ਈਰਾਨ ਨਾਲ ਜੰਗਬੰਦੀ ਸਮਝੌਤਾ (ਐਮਓਯੂ) ਹੁਣ ਖਤਮ ਹੋ ਗਿਆ ਹੈ ਤੇ ਉਹ ਹੁਣ ਈਰਾਨ ਨਾਲ ਕੋਈ ਸੌਦਾ ਨਹੀਂ ਕਰਨਾ ਚਾਹੁੰਦੇ। ਟਰੰਪ ਨੇ ਕਿਹਾ, ਅਸੀਂ ਕੱਲ੍ਹ ਰਾਤ ਈਰਾਨ ’ਤੇ ਇੱਕ ਸ਼ਕਤੀਸ਼ਾਲੀ ਹਮਲਾ ਕੀਤਾ।
ਕੁੱਲ ਜਹਾਨ  ਖਾਸ ਖਬਰ