Upset
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਏਟੀਪੀ ਮਾਸਟਰਜ਼:ਨੰਬਰ 1 ਜੋਕੋਵਿਚ ਨੂੰ ਹੈਰਾਨ ਕਰਕ ਜਵੇਰੇਵ ਬਣੇ ਚੈਂਪੀਅਨ
Published On
By Sach Kahoon Punjabi Desk
ਅਜੇਤੂ ਜੋਕੋਵਿਚ ਨੂੰ ਲਗਾਤਾਰ ਸੈੱਟਾਂ ‘ਚ ਹਰਾਇਆ ਲੰਦਨ, 19 ਨਵੰਬਰ ਜਰਮਨ ਖਿਡਾਰੀ ਅਲੇਕਸਾਂਦਰ ਜਵੇਰੇਵ ਨੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਕਰੀਅਰ ‘ਚ ਪਹਿਲੀ ਵਾਰ ਸਾਲ ਦੇ ਆਖ਼ਰੀ ਏਟੀਪੀ ਫਾਈਨਲ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ 21 ਸਾਲ ਦੇ ਜਰਮਨ ਖਿਡਾਰੀ ਨੇ ਬਿਹਤਰੀਨ […]
ਫੈਡਰਰ ਦੀ ਸੌਖੀ ਜਿੱਤ, ਮਹਿਲਾਵਾਂ ਦਾ ਉਲਟਫੇਰ ਜਾਰੀ
Published On
By Sach Kahoon Punjabi Desk
ਸਬਾਲੇਂਕਾ ਨੇ ਕਵੀਤੋਵਾ ਨਾਲ ਕੀਤਾ ਹਿਸਾਬ ਬਰਾਬਰ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਆਸਟਰੇਲੀਆ ਦੇ ‘ਬੈਡ ਬੁਆÂੇ’ ਨਿਕ ਕਿਰਗਿਓਸ ਨੂੰ ਟੈਨਿਸ ਦਾ ਪਾਠ ਪੜ੍ਹਾਉਂਦੇ ਹੋਏ ਆਸਾਨ ਜਿੱਤ ਦੇ ਨਾਲ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਮਹਿਲਾਵਾਂ ‘ਚ ਉੱਚ ਦਰਜਾ ਪ੍ਰਾਪਤ ਖਿਡਾਰੀਆਂ ਦੇ ਲਗਾਤਾਰ Àਲਟਫੇਰ ਦਾ ਸਿਲਸਿਲਾ ਜਾਰੀ […]
ਜੋਕੋਵਿਚ ਨੂੰ ਨੌਜਵਾਨ ਖਿਡਾਰੀ ਹੱਥੋਂ ਉਲਟਫੇਰ
Published On
By Sach Kahoon Punjabi Desk
19 ਸਾਲ ਦੇ ਸਟੇਫਾਨੋਸ ਨੇ ਕੀਤਾ ਉਲਟਫੇਰ ਟੋਰਾਂਟੋ, 10 ਅਗਸਤ ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ 6-3, 6-7, 6-3 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ ਚੋਟੀ ਦਾ ਦਰਜਾ ਪ੍ਰਾਪਤ […]
ਫੁੱਟਬਾਲ ਂਚ ਭਾਰਤ ਅੰਡਰ20 ਤੇ ਅੰਡਰ 16 ਨੇ ਕੀਤੇ ਸਨਸਨੀਖੇਜ਼ ਉਲਟਫੇਰ
Published On
By Sach Kahoon Punjabi Desk
ਅੰਡਰ20 ‘ਚ ਵਿਸ਼ਵ ਚੈਂਪੀਅਨ ਅਰਜਨਟੀਨਾ 2-1 ਨਾਲ ਹਰਾਇਆ ਅੰਡਰ 16 ਏਸ਼ੀਅਨ ਚੈਂਪੀਅਨ ਇਰਾਨ ਨੂੰ ਆਖ਼ਰੀ ਪਲਾਂ ਂਚ 1-0 ਨਾਲ ਹਰਾਇਆ ਮੈਡ੍ਰਿਡ, 6 ਅਗਸਤ ਭਾਰਤ ਦੀ ਅੰਡਰ 16 ਅਤੇ ਅੰਡਰ 20 ਫੁੱਟਬਾਲ ਟੀਮਾਂ ਨੇ ਕ੍ਰਮਵਾਰ : ਕ੍ਰਮਵਾਰ ਇਰਾਕ ਅਤੇ ਅਰਜਨਟੀਨਾ ਜਿਹੀਆਂ ਧੁਰੰਦਰ ਟੀਮਾਂ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਭਾਰਤੀ ਅੰਡਰ 16 ਟੀਮ ਨੇ ਜਾਰਡਨ ਦੇ ਅਮ੍ਹਾਨ ‘ਚ […]
ਬੇਵਜ੍ਹਾ ਪਰੇਸ਼ਾਨ ਕਰ ਰਹੀ ਐ ਸਰਕਾਰ, ਅਸੀਂ ਨਹੀਂ ਕੀਤੀ ਕੋਈ ਧੋਖਾਧੜੀ
Published On
By Sach Kahoon Punjabi Desk
ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਲਾਇਆ ਦੋਸ਼ ਸਰਕਾਰ ਨੇ 2016 ‘ਚ ਗਲਤ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਪਰ ਦੋਸ਼ੀ ਠਹਿਰਾਇਆ ਜਾ ਰਿਹਾ ਐ ਸਾਨੂੰ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਬੇਵਜ੍ਹਾ ਹੀ ਪਰੇਸ਼ਾਨ ਕਰਨ ‘ਚ ਲੱਗੀ ਹੋਈ ਹੈ, ਜਦੋਂ ਕਿ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਕਾਲਜ ਨੇ ਕੋਈ ਧੋਖਾਧੜੀ ਕੀਤੀ ਹੀ […]
ਪੰਜਾਬ ‘ਚ ਦਲਿਤਾਂ ‘ਤੇ ਜ਼ੁਲਮ ਤੋਂ ਕੌਮੀ ਐਸਸੀ ਕਮਿਸ਼ਨ ਬੁਰੀ ਤਰ੍ਹਾਂ ਖਫ਼ਾ
Published On
By Sach Kahoon Punjabi Desk
ਸਭ ਤੋਂ ਵੱਧ ਦਲਿਤਾਂ ਨੂੰ ਬਣਾਇਆ ਜਾ ਰਿਹੈ ਸ਼ਿਕਾਰ, ਬਰਦਾਸ਼ਤ ਤੋਂ ਬਾਹਰ : ਕਥੇਰੀਆ ਪੰਜਾਬ ਦੇ ਦੌਰੇ ‘ਤੇ ਆਏ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ, ਪੁਲਿਸ ਅਧਿਕਾਰੀ ਨਹੀਂ ਲਾ ਰਹੇ ਹਨ ਐਸ.ਸੀ. ਐਸ.ਟੀ ਐਕਟ ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸਰਕਾਰ ਤੋਂ ਕਾਫ਼ੀ ਜਿਆਦਾ ਨਰਾਜ ਹੋ ਗਿਆ ਹੈ, ਦੋਸ਼ ਲਾਇਆ ਹੈ ਕਿ ਪੰਜਾਬ […]