UP Police
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Nuh Road Accident: ਹਰਿਆਣਾ ਦੇ ਨੂਹ ’ਚ ਭਿਆਨਕ ਸੜਕ ਹਾਦਸਾ, 5 ਯੂਪੀ ਪੁਲਿਸ ਮੁਲਾਜ਼ਮਾਂ ਦੀ ਮੌਤ
Published On
By Satinder Mathur
ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ 'ਤੇ ਮੰਗਲਵਾਰ ਨੂੰ ਇੱਕ ਵੱਡੇ ਹਾਦਸੇ ਵਿੱਚ ਪੰਜ ਯੂਪੀ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਪੰਜ ਪੁਲਿਸ ਮੁਲਾਜ਼ਮ ਯੂਪੀ ਦੇ ਜਲੌਨ ਜ਼ਿਲ੍ਹੇ ਵਿੱਚ ਤਾਇਨਾਤ ਸਨ।
ਯੂਪੀ ਪੁਲਿਸ ਨੂੰ ਮਿਲਿਆ ਨਵਾਂ ਪੁਲਿਸ ਮੁਖੀ, ਇਸ ਐਨਕਾਊਂਟਰ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਕੀਤੀ ਸੀ ਤਾਰੀਫ਼…
Published On
By Sach Kahoon Punjabi Desk
ਲਖਨਊ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਮੌਜ਼ੂਦਾ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ 1 ਜਨਵਰੀ ਨੂੰ ਰਾਜ ਦੇ ਡਾਇਰੈਕਟਰ ਆਫ਼ ਜਨਰਲ ਪੁਲਿਸ (ਡੀਜੀਪੀ) ਵਜੋਂ ਅਹੁਦਾ ਸੰਭਾਲਣਗੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਮਾਰ, 1990 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ, ਕਾਰਜਕਾਰੀ ਡੀਜੀਪੀ ਵਿਜੇ ਕੁਮਾਰ ਤੋਂ ਅਹੁਦਾ ਸੰਭਾਲਣਗੇ। ਉਨ੍ਹਾਂ ਕਿਹਾ ਕਿ […]
ਯੂਪੀ ਪੁਲਿਸ ਅਫ਼ਸਰ ਦੀ ਮੁਸਲਮਾਨਾਂ ‘ਤੇ ਟਿੱਪਣੀ ਨਾਲ ਸਿਆਸੀ ਹੰਗਾਮਾ
Published On
By Sach Kahoon Punjabi Desk
ਪ੍ਰਿਅੰਕਾ ਦਾ ਹਮਲਾ, ਅਫ਼ਸਰਾਂ ਨੂੰ ਨਹੀਂ ਹੈ ਸੰਵਿਧਾਨ ਦਾ ਫ਼ਿਕਰ ਏਜੰਸੀ/ਲਖਨÀ.। ਉੱਤਰ ਪ੍ਰਦੇਸ਼ ਦੇ ਮੇਰਠ ‘ਚ ਪੁਲਿਸ ਦੇ ਆਲ੍ਹਾ ਅਧਿਕਾਰੀ ਦੇ ਵਿਵਾਦਿਤ ਬਿਆਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਸੱਤਾਧਾਰੀ ਭਾਜਪਾ ਨੇ ਫਿਰਕੂਵਾਦ ਦਾ ਜ਼ਹਿਰ ਇਸ ਤਰ੍ਹਾਂ ਘੋਲਿਆ ਹੈ ਕਿ ਅਫ਼ਸਰਾਂ ਨੂੰ ਵੀ ਸੰਵਿਧਾਨ ਦੀ ਕੋਈ ਕਦਰ ਨਹੀਂ […]
ਉੱਨਾਪ ਰੇਪ ਪੀੜਤਾ ਨਾਲ ਹਾਦਸਾ ਜਾਂ ਸਾਜਿਸ਼? ਹਰ ਐਂਗਲ ਤੋਂ ਯੂਪੀ ਪੁਲਿਸ ਕਰ ਰਹੀ ਹੈ ਜਾਂਚ
Published On
By Sach Kahoon Punjabi Desk
ਲਖਨਊ। ਉੱਨਾਪ ਰੇਪ ਪੀੜਤਾ ਐਕਸੀਡੈਂਟ ਮਾਮਲੇ ‘ਚ ਯੂਪੀ ਪੁਲਿਸ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਹੈ। ਏਡੀਜੀ ਲਖਨਊ ਰਾਜੀਵ ਕ੍ਰਿਸ਼ਣਾ ਨੇ ਕਿਹਾ ਕਿ ਰਾਏਬਰੇਲੀ ਦੀ ਜੇਲ ‘ਚ ਬੰਦ ਪੀੜਤਾ ਦੇ ਚਾਚਾ ਵੱਲ ਧਿਆਨ ਕੀਤਾ ਗਿਆ ਹੈ। ਜਿਸ ਦੇ ਆਧਾਰ ਤੇ ਪੁਲਿਸ ਨੇ ਕੇਸ ਦਰਜ ਕੀਤਾ ਗਿਆ ਹੈ। ਇਧਰ ਟ੍ਰਕ ਚਾਲਕ, ਮਾਲਿਕ ਅਤੇ ਕਲੀਨਰ ਦੀ ਸਾਰੀ […]