Unseasonal Rain Punjab

Unseasonal Rain Punjab: ਤੇਜ਼ ਹਵਾਵਾਂ ਤੇ ਗੜੇਮਾਰੀ ਨੇ ਵਿਛਾਈ ਪੱਕੀ ਪਕਾਈ ਕਣਕ, ਕਿਸਾਨਾਂ ਦੇ ਸਾਹ ਸੂਤੇ

Unseasonal Rain Punjab: ਅਬੋਹਰ, (ਮੇਵਾ ਸਿੰਘ)। ਬਾਅਦ ਦੁਪਹਿਰ ਅਬੋਹਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਕਈ ਪਿੰਡਾਂ ਵਿੱਚ ਗੜੇਮਾਰੀ ਵੀ ਹੋਈ, ਇਸ ਤੇਜ਼ ਹਨ੍ਹੇਰੀ ਮੀਂਹ ਅਤੇ ਗੜਿਆਂ ਕਾਰਨ ਫਸਲੀ ਨੁਕਸਾਨ ਦਾ ਤਾਂ ਅਜੇ ਕੋਈ ਅਨੁਮਾਨ ਨਹੀਂ, ਪਰੰਤੂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਜ਼ਰੂਰ ਪੈਦਾ ਹੋ […]
ਦੇਸ਼  ਪੰਜਾਬ  Breaking News  ਖੇਤੀਬਾੜੀ  ਸੂਬੇ  ਇੱਕ ਨਜ਼ਰ