ਸਿੱਖਿਆ ਮੰਤਰੀ ਨਾ ਮਿਲੇ ਅਧਿਆਪਕਾਂ ਸਕੱਤਰੇਤ ‘ਚ ਲਾਇਆ ਧਰਨਾ
ਸਿਵਲ ਸਕੱਤਰੇਤ ਵਿਖੇ ਪਹਿਲੀਵਾਰ ਕੈਬਨਿਟ ਮੰਤਰੀ ਦੇ ਦਫ਼ਤਰ ਬਾਹਰ ਲਾਇਆ ਧਰਨਾ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਸਿੱਖਿਆ ਮੰਤਰੀ ਓ. ਪੀ. ਸੋਨੀ ਨੂੰ ਸਿਵਲ ਸਕੱਤਰੇਤ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ 'ਚ ਮਿਲਣ ਲਈ ਆਏ ਈ.ਟੀ.ਟੀ. ਪਾਸ ਅਧਿਆਪਕ ਤੇ ਕੁੱਕ ਬੀਬੀਆਂ ਨੇ ਨਾ ਸਿਰਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ, ਸਗੋਂ ਮੌਕੇ...
ਇੰਦੌਰ ਐੱਮਵਾਈ ਹਸਪਤਾਲ: 24 ਘੰਟਿਆਂ ਵਿੱਚ 17 ਮਰੀਜ਼ਾਂ ਦੀ ਮੌਤ
ਮੌਤਾਂ ਨੂੰ ਲੈ ਕੇ ਹਸਪਤਾਲ ਮੈਨੇਜਮੈਂਟ 'ਤੇ ਉੱਠ ਰਹੇ ਹਨ ਸਵਾਲ
ਇੰਦੌਰ: ਐੱਮਵਾਈ ਹਸਪਤਾਲ ਵਿੱਚ 24 ਘੰਟਿਆਂ ਵਿੱਚ 17 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 11 ਮੌਤਾਂ 12 ਘੰਟਿਆਂ ਅੰਦਰ (ਬੁੱਧਵਾਰ ਰਾਤ ਅੱਠ ਤੋਂ ਵੀਰਵਾਰ ਸਵੇਰੇ ਅੱਠ ਵਜੇ ਤੱਕ) ਹੋਈਆਂ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੱਤ ਮਰੀਜ਼ਾਂ ਨ...
ਸਰਹੱਦ ਨੇੜਿਓਂ ਪੰਜ ਕਰੋੜ ਦੀ ਹੈਰੋਇਨ ਬਰਾਮਦ
ਬੀਐੱਸਐਫ਼ ਨੇ ਬਰਾਮਦ ਕੀਤੇ ਹੈਰੋਇਨ ਦੇ ਚਾਰ ਪੈਕੇਟ
ਫਾਜ਼ਿਲਕਾ: ਸਰਹੱਦੀ ਸੁਰੱਖਿਆ ਬਲ ਅਬੋਹਰ ਰੇਂਜ ਦੇ ਡੀਆਈਜੀ ਮਧੂ ਸੂਦਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਰਹੱਦੀ ਸੁਰੱਖਿਆ ਬਲ ਦੀ 169ਵੀਂ ਬਟਾਲੀਅਨ ਨੇ ਅੱਜ ਭਾਰਤ-ਪਾਕਿ ਸਰਹੱਦ ਦੀ ਗਟੀ ਯਾਰੂ ਚੌਂਕੀ ਨੇੜ...
ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਮਾਉਂਦਿਆਂ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂ ਨੇ ਲਹਿਰਾਇਆ ਤਿਰੰਗਾ
ਪੂਜਨੀਕ ਗੁਰੂ ਜੀ ਨੇ ਕੀਤੇ ਸਨ ਬਚਨ ‘ਹਰ ਘਰ ’ਚ ਹੋਵੇ ਤਿਰੰਗਾ’
(ਨਰੇਸ਼ ਕੁਮਾਰ) ਸੰਗਰੂਰ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗੁਰੂ ਪੁੰਨਿਆ ਮੌਕੇ ਚਲਾਇਆ ਗਿਆ ‘ਹਰ ਘਰ ’ਚ ਹੋਵੇ ਤਿਰੰਗਾ’ ਮਾਨਵਤਾ ਭਲਾਈ ਕਾਰਜ ਸਾਧ-ਸੰਗਤ ਵਧ-ਚੜ੍ਹ ਕੇ ਕਰ ਰਹੀ ਹੈ। ਇਸ ਕੜੀ ਤਹਿਤ ਬਲਾਕ ਸੰਗ...
ਧਰਨੇ ‘ਤੇ ਬੈਠੀ ਬੇਰੁਜ਼ਗਾਰ ਅਧਿਆਪਕਾ ਹੋਈ ਬੇਹੋਸ਼
ਸੰਘਰਸ਼ਕਾਰੀ 5ਵੇਂ ਦਿਨ ਵੀ ਟੈਂਕੀ 'ਤੇ ਚੜ੍ਹੇ ਰਹੇ
ਮੋਹਾਲੀ (ਕੁਲਵੰਤ ਕੋਟਲੀ)। ਨੌਕਰੀਆਂ ਪ੍ਰਾਪਤ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐੱਡ ਟੈਟ ਅਤੇ ਸਬਜੈਕਟ ਟੈਸਟ ਪਾਸ ਅਧਿਆਪਕਾਂ ਦਾ ਸੰਘਰਸ਼ ਭਿਆਨਕ ਗਰਮੀ 'ਚ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਦੀ ਸੂਬਾ ਪ੍ਰਧਾਨ ਪੂਨਮ ਰਾਣੀ ਨੇ ਦੱਸਿਆ ਕਿ...
Nirbhaya Case ਅਕਸ਼ੈ ਦੀ ਅਰਜੀ ਰੱਦ
Nirbhaya Case ਅਕਸ਼ੈ ਦੀ ਅਰਜੀ ਰੱਦ
ਮੌਤ ਦੀ ਸਜ਼ਾ ਬਰਕਰਾਰ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਨਿਰਭੈਆ ਗੈਂਗਰੇਪ (Nirbhaya Case) ਅਤੇ ਹੱਤਿਆ ਦੇ ਦੋਸ਼ੀ ਅਕਸ਼ੈ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਤਿੰਨ ਮੈਂਬਰੀ ਬੇਂਚ ਨੇ ਬੁੱਧਵਾਰ ਨੂੰ ਉਸ ਦੀ ਮੁੜ ਵਿਚਾਰ ਅਰਜੀ ਸੁਣਵਾਈ ਤੋਂ ਬਾਅਦ ਰੱਦ ਕ...
ਅਹਿਮਦਾਬਾਦ: ਰਾਮਦੇਵ ਅਤੇ ਅਮਿਤ ਸ਼ਾਹ ਨੇ ਕੀਤਾ ਯੋਗ
ਕਰੀਬ 10 ਹਜ਼ਾਰ ਲੋਕਾਂ ਨੇ ਇਕੱਠੇ ਕੀਤਾ ਯੋਗ ਆਸਨ
ਅਹਿਮਦਾਬਾਦ: ਤੀਜੇ ਕੌਮਾਂਤਰ ਯੋਗ ਦਿਵਸ ਮੌਕੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਯੋਗ ਕੀਤਾ। ਉੱਥੇ ਅਹਿਮਦਾਬਾਦ ਵਿੱਚ ਬਾਬਾ ਰਾਮਦਵੇ ਅਤੇ ਅਮਿਤ ਸ਼ਾਹ ਨੇ ਇਕੱਠੇ ਪ੍ਰੋਗਰਾਮ ਵਿੱਚ ਹਿੱਸਾ ਲਿਆ...
ਇਤਿਹਾਸ ਦਾ ਸਭ ਤੋਂ ‘ਕਾਲਾ ਦਿਨ’ ਐ ਅੱਜ : ਪਰਕਾਸ਼ ਸਿੰਘ ਬਾਦਲ
ਪਿਛਲੇ 70 ਸਾਲਾਂ ਵਿੱਚ ਨਹੀਂ ਦੇਖਿਆ ਕਿ ਸਪੀਕਰ ਖੁਦ ਕੁਟਵਾਏ ਵਿਧਾਇਕਾਂ ਨੂੰ
ਅਸ਼ਵਨੀ ਚਾਵਲਾ, ਚੰਡੀਗੜ੍ਹ, 22 ਜੂਨ: ਕਾਂਗਰਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਹੁਣ ਸਪੀਕਰ ਰਾਹੀਂ ਪੰਜਾਬ ਦੇ ਲੱਖਾਂ ਲੋਕਾਂ ਤੋਂ ਚੁਣੇ ਹੋਏ ਵਿਧਾਇਕਾਂ ਨੂੰ ਮਾਰਸ਼ਲਾਂ ਤੋਂ ਕੁਟਵਾਇਆ ਜਾ ਰਿਹਾ ਹੈ...
ਸਮਾਰਟ ਸਿਟੀ ਲਈ 30 ਨਵੇਂ ਸ਼ਹਿਰਾਂ ਦਾ ਐਲਾਨ
ਖਰਚ ਦੀ ਕੁੱਲ ਲਾਗਤ 1,91,155 ਕਰੋੜ ਰੁਪਏ
ਨਵੀਂ ਦਿੱਲੀ। ਦੇਸ਼ ਦੇ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਸਰਕਾਰ ਨੇ ਅਗਲੀ ਸੂਚੀ ਦੇ ਸ਼ਹਿਰਾਂ ਦਾ ਐਲਾਨ ਕਰ ਦਿੱਤਾ ਹੈ। ਸ਼ਹਿਰੀ ਵਿਕਾਸ ਮੰਤਰੀ ਵੈਂਕਇਆ ਨਾਇਡੂ ਨੇ 30 ਹੋਰ ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ। ...
JNU ਹਿੰਸਾ ‘ਚ ਸੱਤ ਹੋਰ ਲੋਕਾਂ ਦੀ ਹੋਈ ਪਛਾਣ
JNU ਹਿੰਸਾ 'ਚ ਸੱਤ ਹੋਰ ਲੋਕਾਂ ਦੀ ਹੋਈ ਪਛਾਣ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਨਕਾਬਪੋਸ਼ ਹਮਲੇ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸੱਤ ਹੋਰ ਲੋਕਾਂ ਦੀ ਪਛਾਣ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਮੁਲਜ਼ਮ...